ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਣਤੰਤਰ ਦਿਵਸ ਤੇ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਚੀਫ ਮਨਿਸਟਰ ਰਕਸ਼ਕ ਪਦਕ ਲਈ ਐਸ ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਕੋਟਭਾਈ ਜਿਲਾ ਸ੍ਰੀ ਮੁਕਤਸਰ ਸਾਹਿਬ , ਈ ਐਸ ਆਈ ਹਰਪਿੰਦਰ ਸਿੰਘ ਪੁਲੀਸ ਲਾਈਨ ਜਿਲਾ ਸ੍ਰੀ ਮੁਕਤਸਰ ਸਾਹਿਬ, ਮੁੱਖ ਸਿਪਾਹੀ ਗੁਰਨਾਮ ਸਿੰਘ ਆਈ ਆਰ ਬੀ ਅੰਮ੍ਰਿਤਸਰ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਆਈ ਆਰ ਬੀ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ।

ਗਣਤੰਤਰ ਦਿਵਸ ਤੇ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ
ਸੰਕੇਤਕ ਤਸਵੀਰ
Follow Us
tv9-punjabi
| Published: 23 Jan 2023 19:30 PM

ਗਣਤੰਤਰ ਦਿਵਸ ਦੇ ਮੌਕੇ ਪੰਜਾਬ ਦੇ 15 ਪੁਲਿਸ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਪੁਲਿਸ ਦੇ ਡੀਜੀਪੀ ਵੱਲੋਂ ਜਾਰੀ ਇਕ ਪੱਤਰ ਰਹੀਂ ਜਾਣਕਾਰੀ ਦਿੱਤੀ ਗਈ ਕਿ ਗਣਤੰਤਰ ਦਿਵਸ ਪੰਜਾਬ ਪੁਲਿਸ ਦੇ 15 ਮੁਲਾਜ਼ਮਾਂ ਨੂੰ ਚੀਫ ਮਨਿਸਟਰ ਰਕਸ਼ਕ ਪਦਕ ਅਤੇ ਚੀਫ ਮਨਿਸਟਰ ਮੈਡਲ ਫਾਰ ਆਉਟਸਟੈਡਿੰਗ ਡਿਵੋਸ਼ਨ ਟੂ ਡਿਉਟੀ ਪਦਕ ਨਾਲ ਸਨਮਾਨਿਤ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਚੀਫ ਮਨਿਸਟਰ ਰਕਸ਼ਕ ਪਦਕ ਲਈ ਐਸ ਆਈ ਰਮਨ ਕੁਮਾਰ ਮੁੱਖ ਅਫਸਰ ਥਾਣਾ ਕੋਟਭਾਈ ਜਿਲਾ ਸ੍ਰੀ ਮੁਕਤਸਰ ਸਾਹਿਬ , ਈ ਐਸ ਆਈ ਹਰਪਿੰਦਰ ਸਿੰਘ ਪੁਲੀਸ ਲਾਈਨ ਜਿਲਾ ਸ੍ਰੀ ਮੁਕਤਸਰ ਸਾਹਿਬ, ਮੁੱਖ ਸਿਪਾਹੀ ਗੁਰਨਾਮ ਸਿੰਘ ਆਈ ਆਰ ਬੀ ਅੰਮ੍ਰਿਤਸਰ ਅਤੇ ਮੁੱਖ ਸਿਪਾਹੀ ਹਰਿੰਦਰ ਸਿੰਘ ਆਈ ਆਰ ਬੀ ਅੰਮ੍ਰਿਤਸਰ ਨੂੰ ਚੁਣਿਆ ਗਿਆ ਹੈ।

ਇਸੇ ਤਰ੍ਹਾਂ ਚੀਫ ਮਨਿਸਟਰ ਮੈਡਮ ਫਾਰ ਆਉਟਸਟੈਡਿੰਗ ਡਿਵੇਸ਼ਨ ਟੂ ਡਿਉਟੀ ਪਦਕ ਲਈ ਪੀ.ਪੀ. ਐਸ. ਮਨਮੋਹਨ ਕੁਮਾਰ ਏ.ਆਈ.ਜੀ ਫਲਾਇੰਗ ਸੁਕਾਡਰ ਵਿਜੀਲੈਸ ਬਿਓਰੋ ਪੰਜਾਬ, ਪੀ.ਪੀ.ਐਸ ਗੁਰਜੋਤ ਸਿੰਘ ਕਲੇਰ ਏ.ਆਈ.ਜੀ ਪੁਲਿਸ ਆਬਕਾਰੀ ਤੇ ਕਰ ਪੰਜਾਬ ਪਟਿਆਲਾ, ਪੀ.ਪੀ.ਐਸ ਸਲਾਮੂਦੀਨ ਡੀ.ਐਸ.ਪੀ ਵਿਜੀਲੈਸ ਬਿਓਰੋ ਐਸਏ ਐਸ ਨਗਰ, ਪੀ.ਪੀ.ਐਸ ਅਜੇ ਕੁਮਾਰ ਡੀ.ਐਸ.ਪੀ ਐਸ.ਟੀ.ਐਫ ਲੁਧਿਆਣਾ, ਪੀ.ਪੀ.ਐਸ.ਦਲਜੀਤ ਸਿੰਘ ਖੱਖ ਜੇ ਆਰ ਡੀ ਐਸ ਪੀ ਸਬ ਡਵੀਜਨ ਗੜਸੰਕਰ, ਇੰਸਪੈਕਟਰ ਸਰਬਜੀਤ ਸਿੰਘ ਇੰਟੇਲੀਜੈਂਸ ਹੈਡਕੁਆਟਰ ਐਸਏ ਐਸ ਨਗਰ, ਇੰਸਪੈਕਟਰ ਵਿਵੇਕ ਚੰਦਰ ਐਂਟੀ ਗੈ.ਗਸਟਰ ਟਾਸਕ ਫੋਰਸ ਪੰਜਾਬ, ਇੰਸਪੈਕਟਰ ਭੁਪਿੰਦਰ ਸਿੰਘ ਇੰਟੈਲੀਜੈਸ ਹੈਡਕੁਆਟਰ ਐਸ ਏ ਐਸ ਨਗਰ, ਏ ਐਸ ਆਈ ਦੳਦਰ ਸਿੰਘ ਪੀ ਆਰ ਟੀ ਸੀ ਜਹਾਂਨਖੇਲਾ ਅਤੇ ਏ ਐਸ ਆਈ ਭਾਗ ਸਿੰਘ ਤੀਜੀ ਕਮਾਡੋ ਬਟਾਲੀਅਨ ਫੇਜ 11 ਐਸ ਏ ਐਸ ਨਗਰ ਨੂੰ ਚਣਿਆ ਗਿਆ ਹੈ।

ਅਧਿਕਾਰੀ ਨੇ ਇਨ੍ਹਾਂ ਸਾਰੇ ਅਫਸਰਾਂ ਤੇ ਕਰਮਾਰੀਆਂ ਨੂੰ ਅਪੀਲ ਕੀਤੀ ਹੈ ਕਿ 25 ਜਨਵਰੀ ਉਹ ਸਵੇਰੇ 10 ਵਜੇ ਐਸ ਐਸ ਪੀ ਬਠਿੰਡਾ ਨਾਲ ਸੰਪਰਕ ਕਰਨ ਅਤੇ 26 ਜਨਵਰੀ ਨੂੰ ਗਣਤੰਤਰ ਵਾਲੇ ਦਿਨ ਬਠਿੰਡਾ ੳਖੇ ਜਿਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਥੇ ਹਾਜਰ ਰਹਿਣ ਤਾਂ ਜੋ ਮੈਡਲ ਲਗਾ ਕੇ ਸਨਮਾਨਿਤ ਕੀਤਾ ਜਾ ਸਕੇ।

80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...