AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਵਿਰਾਟ ਕੋਹਲੀ ਨੇ ਨੰਬਰ 3 ‘ਤੇ ਬਣਾ ਦਿੱਦੇ ਇੰਨੇ ਹਨ, ਹੁਣ ਨਹੀਂ ਟੁੱਟੇਗਾ ਇਹ ਰਿਕਾਰਡ?

Virat Kohli: ਵਿਰਾਟ ਕੋਹਲੀ ਨੇ ਆਪਣੇ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ ਸਧੇ ਹੋਏ ਅੰਦਾਜ ਨਾਲ ਕੀਤੀ, ਪਹਿਲੇ ਵਨਡੇ ਵਿੱਚ ਤੇਜ਼ੀ ਨਾਲ ਦੌੜਾਂ ਬਣਾਈਆਂ। ਇਸ ਦੌਰਾਨ, ਉਨ੍ਹਾਂ ਨੇ ਇੱਕ ਹੋਰ ਵੱਡਾ ਰਿਕਾਰਡ ਵੀ ਆਫਣੇ ਨਾਂ ਕਰ ਲਿਆ।

tv9-punjabi
TV9 Punjabi | Published: 04 Nov 2026 18:53 PM IST
Share
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਭਾਵੇਂ ਆਪਣੇ ਕਰੀਅਰ ਦੇ ਅੰਤਿਮ ਪੜਾਅ ਵਿੱਚ ਹੋਣ, ਪਰ ਉਨ੍ਹਾਂ ਦੇ ਬੱਲੇ ਤੋਂ ਰਿਕਾਰਡ ਲਗਾਤਾਰ ਨਿਕਲਦੇ ਰਹਿੰਦੇ ਹਨ। (Photo: PTI)

1 / 5
ਕੋਹਲੀ ਨੇ ਨਿਊਜ਼ੀਲੈਂਡ ਦੌਰੇ 'ਤੇ ਵਨਡੇ ਸੀਰੀਜ਼ ਦੇ ਪਹਿਲੇ ਹੀ ਮੈਚ ਵਿੱਚ ਅਜਿਹਾ ਹੀ ਰਿਕਾਰਡ ਬਣਾਇਆ, ਜਦੋਂ ਉਹ ਆਕਲੈਂਡ ਵਿੱਚ ਬੱਲੇਬਾਜ਼ੀ ਕਰਨ ਲਈ ਉਤਰੇ। (Photo: Getty Images)

2 / 5
ਜਿਵੇਂ ਹੀ ਕੋਹਲੀ ਨੇ ਆਕਲੈਂਡ ਵਿੱਚ ਇਸ ਵਨਡੇ ਸੀਰੀਜ਼ ਮੈਚ ਵਿੱਚ 12 ਦੌੜਾਂ ਬਣਾਈਆਂ, ਉਨ੍ਹਾਂ ਨੇ ਵਨਡੇ ਕ੍ਰਿਕਟ ਵਿੱਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 13,000 ਦੌੜਾਂ ਪੂਰੀਆਂ ਕੀਤੀਆਂ। (Photo: Getty Images)

3 / 5
ਕੋਹਲੀ ਇਸ ਮੀਲ ਪੱਥਰ 'ਤੇ ਪਹੁੰਚਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 251 ਪਾਰੀਆਂ ਵਿੱਚ 61 ਤੋਂ ਵੱਧ ਦੀ ਔਸਤ ਨਾਲ 13,000 ਦੌੜਾਂ ਬਣਾਈਆਂ ਹਨ, ਜਿਸ ਵਿੱਚ 48 ਸੈਂਕੜੇ ਅਤੇ 69 ਅਰਧ ਸੈਂਕੜੇ ਸ਼ਾਮਲ ਹਨ। (Photo: PTI)

4 / 5
ਕੋਹਲੀ ਦਾ ਰਿਕਾਰਡ ਟੁੱਟਣਾ ਹੁਣ ਮੁਸ਼ਕਿਲ ਹੀ ਨਜਰ ਆਉਂਦਾ ਹੈ। ਉਹ ਸਾਬਕਾ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ (12,662) ਤੋਂ ਬਾਅਦ ਦੂਜੇ ਸਥਾਨ 'ਤੇ ਹਨ, ਜਦੋਂ ਕਿ ਮੌਜੂਦਾ ਖਿਡਾਰੀਆਂ ਵਿੱਚੋਂ, ਬਾਬਰ ਆਜ਼ਮ (6,054) ਸਭ ਤੋਂ ਨੇੜੇ ਹਨ।(Photo: Getty Images)

5 / 5
Follow Us
Latest Photos Business Technology
Latest Stories