AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਲਮਾਨ ਖ਼ਾਨ ਨੇ ਦਿਵਾਇਆ ਮੈਡਲ, ਸਤਨਾਮ ਸਿੰਘ ਨਾਲ ਮਿਲ ਕੇ 36 ਸਾਲਾਂ ਦਾ ਸਿਲਸਿਲਾ ਰੱਖਿਆ ਬਰਕਰਾਰ

Asian Games 2026: ਸਲਮਾਨ ਖ਼ਾਨ ਨੇ ਸਤਨਾਮ ਸਿੰਘ ਦੇ ਨਾਲ ਮਿਲ ਕੇ ਏਸ਼ੀਅਨ ਗੇਮਜ਼ ਵਿੱਚ ਕਮਾਲ ਕਰ ਦਿੱਤਾ ਹੈ। ਦੋਵਾਂ ਨੇ ਬਦਲੇ ਹੋਏ ਇਵੈਂਟ ਵਿੱਚ ਦੇਸ਼ ਲਈ ਮੈਡਲ ਜਿੱਤ ਕੇ ਦਿਖਾਇਆ। ਅਜਿਹਾ ਕਰਦੇ ਹੋਏ ਉਨ੍ਹਾਂ ਨੇ 36 ਸਾਲਾਂ ਤੋਂ ਚੱਲੀ ਆ ਰਹੀ ਲੜੀ ਨੂੰ ਵੀ ਬਰਕਰਾਰ ਰੱਖਿਆ।

tv9-punjabi
TV9 Punjabi | Published: 24 Sep 2026 15:34 PM IST
Share
ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਰੋਇੰਗ ਵਿੱਚ ਬ੍ਰਾਂਜ਼ ਮੈਡਲ ਜਿੱਤਿਆ ਹੈ। ਭਾਰਤ ਨੂੰ ਇਹ ਮੈਡਲ ਸਤਨਾਮ ਸਿੰਘ ਦੇ ਨਾਲ ਮਿਲ ਕੇ ਸਲਮਾਨ ਖ਼ਾਨ ਨੇ ਦਿਵਾਇਆ ਹੈ। ਭਾਰਤ ਦੀ ਇਸ ਜੋੜੀ ਨੇ ਰੋਇੰਗ ਦੇ ਮੈਂਸ ਡਬਲ ਸਕਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ। (Photo: X)

1 / 5
ਸਲਮਾਨ ਖ਼ਾਨ ਅਤੇ ਸਤਨਾਮ ਸਿੰਘ ਨੇ 6:13.25 ਮਿੰਟ ਵਿੱਚ ਆਪਣੀ ਰੇਸ ਪੂਰੀ ਕੀਤੀ ਅਤੇ ਉਹ ਤੀਜੇ ਸਥਾਨ ’ਤੇ ਰਹੇ। 1500 ਮੀਟਰ ਤੱਕ ਭਾਰਤੀ ਜੋੜੀ ਦੂਜੇ ਨੰਬਰ ’ਤੇ ਸੀ, ਪਰ ਫਿਨਿਸ਼ ਲਾਈਨ ਤੋਂ ਪਹਿਲਾਂ ਉਹ ਤੀਜੇ ਨੰਬਰ ’ਤੇ ਖਿਸਕ ਗਈ। (Photo: X)

ਸਲਮਾਨ ਖ਼ਾਨ ਅਤੇ ਸਤਨਾਮ ਸਿੰਘ ਨੇ 6:13.25 ਮਿੰਟ ਵਿੱਚ ਆਪਣੀ ਰੇਸ ਪੂਰੀ ਕੀਤੀ ਅਤੇ ਉਹ ਤੀਜੇ ਸਥਾਨ ’ਤੇ ਰਹੇ। 1500 ਮੀਟਰ ਤੱਕ ਭਾਰਤੀ ਜੋੜੀ ਦੂਜੇ ਨੰਬਰ ’ਤੇ ਸੀ, ਪਰ ਫਿਨਿਸ਼ ਲਾਈਨ ਤੋਂ ਪਹਿਲਾਂ ਉਹ ਤੀਜੇ ਨੰਬਰ ’ਤੇ ਖਿਸਕ ਗਈ। (Photo: X)

2 / 5
ਭਾਰਤ ਦੀ ਝੋਲੀ ਵਿੱਚ ਬ੍ਰਾਂਜ਼ ਮੈਡਲ ਪਾ ਕੇ ਸਲਮਾਨ ਖ਼ਾਨ ਅਤੇ ਸਤਨਾਮ ਸਿੰਘ ਨੇ 36 ਸਾਲਾਂ ਤੋਂ ਚੱਲੀ ਆ ਰਹੀ ਲੜੀ ਨੂੰ ਵੀ ਬਰਕਰਾਰ ਰੱਖਿਆ। ਏਸ਼ੀਅਨ ਗੇਮਜ਼ ਵਿੱਚ ਭਾਰਤ 1990 ਤੋਂ ਲੈ ਕੇ ਹੁਣ ਤੱਕ ਰੋਇੰਗ ਵਿੱਚ ਮੈਡਲ ਜਿੱਤਦਾ ਆ ਰਿਹਾ ਹੈ ਅਤੇ ਇਹ ਸਿਲਸਿਲਾ 2026 ਵਿੱਚ ਵੀ ਜਾਰੀ ਰਿਹਾ। (Photo: X)

3 / 5
ਸਲਮਾਨ ਖ਼ਾਨ ਅਤੇ ਸਤਨਾਮ ਸਿੰਘ ਦਾ ਜਿੱਤਿਆ ਮੈਡਲ ਇਸ ਲਈ ਵੀ ਖ਼ਾਸ ਹੈ ਕਿਉਂਕਿ ਏਸ਼ੀਅਨ ਗੇਮਜ਼ 2026 ਵਿੱਚ ਸਿਰਫ਼ 3 ਦਿਨ ਪਹਿਲਾਂ ਹੀ ਉਨ੍ਹਾਂ ਦਾ ਇਵੈਂਟ ਬਦਲ ਦਿੱਤਾ ਗਿਆ ਸੀ। ਦੋਵਾਂ ਨੂੰ ਕਵਾਡਰਪਲ ਸਕਲਜ਼ ਤੋਂ ਹਟਾ ਕੇ ਮੈਂਸ ਡਬਲ ਸਕਲਜ਼ ਇਵੈਂਟ ਵਿੱਚ ਸ਼ਾਮਲ ਕੀਤਾ ਗਿਆ ਸੀ। ਯਾਨੀ ਇਕੱਠੇ ਤਿਆਰੀ ਕਰਨ ਲਈ ਉਨ੍ਹਾਂ ਨੂੰ 72 ਘੰਟਿਆਂ ਤੋਂ ਵੀ ਘੱਟ ਸਮਾਂ ਮਿਲਿਆ। ਇਸ ਦੇ ਬਾਵਜੂਦ ਸਲਮਾਨ ਅਤੇ ਸਤਨਾਮ ਨੇ ਮੈਡਲ ਪੱਕਾ ਕਰ ਲਿਆ। (Photo: X)

4 / 5
ਭਾਰਤੀ ਰੋਅਰਜ਼ ਨੇ ਆਪਣੇ ਇਵੈਂਟ ਬਦਲੇ ਜਾਣ ਦਾ ਵਿਰੋਧ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਇਵੈਂਟ ਲਈ ਤਿਆਰੀ ਕੀਤੀ ਹੈ, ਫਿਰ ਉਹ ਕਿਸੇ ਹੋਰ ਇਵੈਂਟ ਵਿੱਚ ਕਿਵੇਂ ਉਤਰ ਸਕਦੇ ਹਨ? ਰੋਇੰਗ ਫੈਡਰੇਸ਼ਨ ਨੇ ਇਸ ਫ਼ੈਸਲੇ ਬਾਰੇ ਕਿਹਾ ਕਿ ਅਜਿਹਾ ਮੈਡਲਾਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਕੀਤਾ ਗਿਆ ਹੈ। (Photo: X)

5 / 5
Follow Us
Latest Photos Business Technology
Latest Stories
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?...
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ...
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...