32 ਸਾਲ ਦੀ ਉਮਰ ‘ਚ ਸੰਨਿਆਸ, ਹੁਣ UAE ਲਈ ਖੇਡਣ ਦੀ ਤਿਆਰੀ ‘ਚ ਭਾਰਤੀ ਕ੍ਰਿਕਟਰ
KS Bharat: ਕੇਐਸ ਭਰਤ ਨੇ ਭਾਰਤ ਲਈ 7 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 221 ਦੌੜਾਂ ਬਣਾਈਆਂ। ਹੁਣ ਇਹ ਖਿਡਾਰੀ ਦੁਬਈ ਵਿੱਚ ਜਾ ਵਸਿਆ ਹੈ ਅਤੇ ਉੱਥੇ ਦੇ ਸਥਾਨਕ ਟੂਰਨਾਮੈਂਟਾਂ ਵਿੱਚ ਖੇਡਦਾ ਨਜ਼ਰ ਆਵੇਗਾ। ਜੇਕਰ ਸਭ ਕੁਝ ਠੀਕ ਰਿਹਾ, ਤਾਂ ਫਰਵਰੀ 2027 ਤੋਂ ਬਾਅਦ ਉਸ ਦੀ ਚੋਣ ਯੂਏਈ ਦੀ ਰਾਸ਼ਟਰੀ ਟੀਮ ਵਿੱਚ ਵੀ ਹੋ ਸਕਦੀ ਹੈ।

1 / 5

2 / 5

3 / 5

4 / 5

5 / 5
Follow Us
ਲੁਧਿਆਣਾ ਪਹੁੰਚੀ BJP ਦੀ ਨਸ਼ਾ ਵਿਰੋਧੀ ਯਾਤਰਾ, ਹਰਭਜਨ ਸਿੰਘ ਨੇ ਭਰੀ ਹੁੰਕਾਰ; ਬੋਲੇ- ‘ਨੌਜਵਾਨਾਂ ਨੂੰ ਬਚਾਉਣ ਲਈ ਇਕਜੁੱਟ ਹੋਣਾ ਲਾਜ਼ਮੀ’
ਮੋਗਾ ਦੇ ਬਜ਼ੁਰਗ ਨਾਲ ਵੱਡੀ ਸਾਈਬਰ ਠੱਗੀ, 32 ਲੱਖ ਕੀਤੇ ਟਰਾਂਸਫਰ ਤੇ FD ‘ਤੇ 11 ਲੱਖ ਦਾ ਲੋਨ; ਕੇਸ ਦਰਜ
ਪੰਜਾਬ ‘ਚ BJP ਖੇਡੇਗੀ ਬੰਗਾਲ ਮਾਡਲ ਵਾਲਾ ਦਾਅ, AAP ਤੇ ਕਾਂਗਰਸ ਦੇ ਗੜ੍ਹ ‘ਚ ਭਾਜਪਾ ਦਾ ਕੀ ਪਲਾਨ?
ਜਸ਼ਨ-ਏ-ਇਨਕਲਾਬ ਸਮਾਗਮ: ਲੁਧਿਆਣਾ ‘ਚ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੋ CM ਮਾਨ ਦਾ ਸਿਜਦਾ; ਗਿਣਾਈਆਂ ਪ੍ਰਾਪਤੀਆਂ