ਦਿੱਗਜ ਸ਼ੂਟਰ ਰਾਜਾ ਰਣਧੀਰ ਸਿੰਘ ਦਾ ਦੇਹਾਂਤ, ਏਸ਼ੀਆਈ ਖੇਡਾਂ ‘ਚ ਜਿੱਤਿਆ ਸੀ ਪਹਿਲਾ ਸੋਨ ਤਗਮਾ
ਭਾਰਤੀ ਓਲੰਪਿਕ ਸੰਘ ਦੇ ਸਾਬਕਾ ਸਕੱਤਰ ਅਤੇ ਦਿੱਗਜ ਓਲੰਪੀਅਨ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ 79 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਰਣਧੀਰ ਸਿੰਘ ਏਸ਼ੀਆਈ ਖੇਡਾਂ (1978) ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਸਨ।

1 / 5

2 / 5

3 / 5

4 / 5

5 / 5
Follow Us
ਸਿਸੂ ਵਿੱਚ ਬਰਫ਼ਬਾਰੀ, ਲੇਹ-ਮਨਾਲੀ ਹਾਈਵੇਅ ਬੰਦ… ਹਿਮਾਚਲ ਵਿੱਚ ਅਕਤੂਬਰ ਵਿੱਚ ਹੀ ਦਸੰਬਰ ਵਰਗੀ ਠੰਢ
SC ਨੂੰ ਕੋਈ ਨਹੀਂ ਡਰਾ- ਧਮਕਾ ਨਹੀਂ ਸਕਦਾ, ਰਾਹੁਲ ਗਾਂਧੀ ਦੇ ਮਾਰਚ ‘ਤੇ CJI ਦਾ ਤਿੱਖਾ ਬਿਆਨ
ਵਿਰੋਧੀ ਧਿਰ ਦੀ ਪਟੀਸ਼ਨ ‘ਤੇ ਗਿਆਨੇਸ਼ ਕੁਮਾਰ ਅਤੇ ਦੋਵਾਂ ਚੋਣ ਕਮਿਸ਼ਨਰਾਂ ਨੂੰ ਨੋਟਿਸ, ਸੁਪਰੀਮ ਕੋਰਟ ਨੇ ਮਾਰਚ ਕੱਢਣ ‘ਤੇ ਰਾਹੁਲ ਗਾਂਧੀ ਤੋਂ ਵੀ ਮੰਗਿਆ ਸਪੱਸ਼ਟੀਕਰਨ
ਝੋਟਾ ਕਤਲ ਮਾਮਲੇ ‘ਚ ਪ੍ਰਦਰਸ਼ਨ ਦੌਰਾਨ ਦਰਦਨਾਕ ਹਾਦਸਾ, ਬਿਜਲੀ ਦੇ ਖੰਬੇ ਤੋਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ