FIFA World Cup 2026: ‘ਗੋਲਡਨ ਬੂਟ’ ਲਈ ਲਿਓਨਲ ਮੈਸੀ-ਕਿਲੀਅਨ ਐਮਬਾਪੇ ਵਿੱਚ ਕੜੀ ਟੱਕਰ, ਇਹ 2 ਖਿਡਾਰੀ ਵੀ ਦੌੜ ‘ਚ ਸ਼ਾਮਿਲ
ਫੀਫਾ ਵਰਲਡ ਕੱਪ 2026 ਦੇ ਰਾਊਂਡ ਆਫ 16 ਵਿੱਚ ਫਰਾਂਸ ਦੇ ਕਿਲੀਅਨ ਐਮਬਾਪੇ ਨੇ ਪੇਨਲਟੀ ਰਾਹੀਂ ਆਪਣਾ 7ਵਾਂ ਗੋਲ ਕਰ ਕੇ ਲਿਓਨਲ ਮੈਸੀ ਦੀ ਬਰਾਬਰੀ ਕਰ ਲਈ ਹੈ। ਦੋਵੇਂ ਗੋਲਡਨ ਬੂਟ ਦੀ ਦੌੜ ਵਿੱਚ ਸਿਖਰ 'ਤੇ ਹਨ। ਇਸ ਰੇਸ ਵਿੱਚ 5-5 ਗੋਲਾਂ ਨਾਲ ਹੈਰੀ ਕੇਨ ਅਤੇ ਅਰਲਿੰਗ ਹਾਲੈਂਡ ਵੀ ਸ਼ਾਮਲ ਹਨ।

1 / 6

2 / 6

3 / 6

4 / 6

5 / 6

6 / 6
Follow Us
ਝੋਟਾ ਦੇ ਸਾਥੀ ਜੱਸੀ ਪੈਂਚਰ ਦੀ ਪੋਸਟ ਵਾਇਰਲ, ਗੋਲੀ ਦਾ ਬਦਲਾ ਗੋਲੀ ਨਾਲ ਲੈਣ ਦੀ ਧਮਕੀ
ਪਰਵਿੰਦਰ ਝੋਟਾ ਕਤਲ ਕਾਂਡ ‘ਚ ਵੱਡੀ ਅਪਡੇਟ, ਮੁੱਖ ਮੁਲਜ਼ਮ ਅਸ਼ਵਨੀ ਰਾਊਂਡ-ਅੱਪ! ਅਧਿਕਾਰਤ ਪੁਸ਼ਟੀ ਬਾਕੀ
ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ; ਪਿੰਡ ‘ਚ ਪਸਰਿਆ ਮਾਤਮ
Shardiya Navratri 2026: ਅੱਜ ਮਾਂ ਕੁਸ਼ਮਾਂਡਾ ਦੀ ਪੂਜਾ ਨਾਲ ਦੂਰ ਹੋਣਗੇ ਸਾਰੇ ਸੰਕਟ! ਜਾਣੋ ਮੰਤਰ, ਭੋਗ ਤੇ ਪੂਜਾ ਦੇ ਸ਼ੁਭ ਨਿਯਮ