IND vs ZIM: ਦੂਜਾ T20I ਜਿੱਤਣ ‘ਤੇ ਭਾਰਤ ਨੂੰ ਮਿਲਣਗੀਆਂ 2 ਵੱਡੀਆਂ ਖ਼ੁਸ਼ਖ਼ਬਰੀਆਂ, ਇੰਗਲੈਂਡ ਤੋਂ ਬਦਲਾ ਹੋਵੇਗਾ ਪੂਰਾ!
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਅੱਜ ਟੀ-20 ਸੀਰੀਜ਼ ਦਾ ਦੂਜਾ ਮੈਚ ਹਰਾਰੇ 'ਚ ਖੇਡਿਆ ਜਾਵੇਗਾ। ਪਹਿਲਾ ਮੈਚ ਜਿੱਤ ਚੁੱਕੀ ਭਾਰਤੀ ਟੀਮ ਜੇਕਰ ਅੱਜ ਜਿੱਤਦੀ ਹੈ, ਤਾਂ ਉਹ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਵੇਗੀ। ਇਸ ਨਾਲ ਕਪਤਾਨ ਸ਼੍ਰੇਅਸ ਅੱਯਰ ਦੀ ਅਗਵਾਈ 'ਚ ਪਹਿਲੀ ਸੀਰੀਜ਼ ਜਿੱਤ ਅਤੇ ਆਈਸੀਸੀ ਰੈਂਕਿੰਗ 'ਚ ਮੁੜ ਨੰਬਰ-1 ਟੀਮ ਬਣਨ ਦਾ ਮੌਕਾ ਮਿਲੇਗਾ।

1 / 5

2 / 5

3 / 5

4 / 5

5 / 5
Follow Us
ਏਸ਼ੀਅਨ ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਦੱਖਣੀ ਕੋਰੀਆ ਨੂੰ 8-0 ਨਾਲ ਰੌਂਦਿਆ, ਸੈਮੀਫ਼ਾਈਨਲ ‘ਚ ਮਾਰੀ ਸ਼ਾਨਦਾਰ ਐਂਟਰੀ
ਪਾਇਲ ‘ਚ ਵਿਧਾਇਕ ਗਿਆਸਪੁਰਾ ਨੇ ਸਰਕਾਰੀ ਦਫ਼ਤਰ ‘ਚ ਮਾਰੀ ਰੇਡ, 1 ਵਜੇ ਤੱਕ ਸਟਾਫ਼ ਰਿਹਾ ਗ਼ੈਰ-ਹਾਜ਼ਰ; ਲਗਾਈ ਕਲਾਸ
ਅੰਮ੍ਰਿਤਸਰ ‘ਚ ਬਾਜ਼ਾਰੋਂ ਲਿਆਂਦੇ ਅਚਾਰ ‘ਚੋਂ ਨਿਕਲੀ ਮਰੀ ਹੋਈ ਕਿਰਲੀ, ਫੂਡ ਸੇਫ਼ਟੀ ਟੀਮ ਨੇ ਜਾਂਚ ਕੀਤੀ ਸ਼ੁਰੂ
ਦਿਲਜੀਤ ਦੋਸਾਂਝ ਦੇ ਇੰਦੌਰ ਸ਼ੋਅ ਨੂੰ ਰੱਦ ਕਰਨ ਦੀ ਧਮਕੀ, ਮੇਅਰ ਨੂੰ ਆਇਆ ਈਮੇਲ; ਜਾਂਚ ‘ਚ ਜੁਟੀ ਪੁਲਿਸ