ਗੰਭੀਰ ਦਾ ਰਿਕਾਰਡ ਤੋੜਿਆ…ਧੋਨੀ ਨੂੰ ਵੀ ਛੱਡਿਆ ਪਿੱਛੇ… ਈਸ਼ਾਨ ਕਿਸ਼ਨ ਨੇ ਇੰਝ ਰੱਚਿਆ ਇਤਿਹਾਸ
Ishan Kishan in ICC T20 WC Ind Vs Pak Match :ਟੀ20 ਵਿਸ਼ਵ ਕੱਪ 2026 ਵਿੱਚ ਟੀਮ ਇੰਡੀਆ ਦੀ ਪਾਕਿਸਤਾਨ ਵਿਰੁੱਧ ਜਿੱਤ ਵਿੱਚ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਅਜਿਮ ਭੂਮਿਕਾ ਨਿਭਾਈ। ਕੋਲੰਬੋ ਦੀ ਹੋਲੀ ਪਿੱਚ 'ਤੇ ਟੀਮ ਇੰਡੀਆ ਨੂੰ ਵੱਡੇ ਸਕੋਰ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ 77 ਦੌੜਾਂ ਦੀ ਹਮਲਾਵਰ ਪਾਰੀ ਖੇਡੀ।

1 / 6

2 / 6

3 / 6

4 / 6

5 / 6

6 / 6
Follow Us
ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ ਸਮਾਪਤ, CM ਮਾਨ ਵੱਲੋਂ ਜੇਤੂ ਟੀਮ ਦਾ ਸਨਮਾਨ
ਕੈਪਟਨ ਨੇ ਕਾਂਗਰਸ ਦਾ ਕੰਮ ਕੀਤਾ ਖਰਾਬ, ਰਾਜਾ ਵੜਿੰਗ ਦਾ ਵੱਡਾ ਬਿਆਨ, ਜਾਣੋ ਹੋਰ ਕੀ ਕਿਹਾ
ਪੰਜਾਬ ‘ਚ ਪ੍ਰਸ਼ਾਸਕੀ ਫੇਰਬਦਲ, 3 IAS-2 PCS ਦੇ ਤਬਾਦਲੇ, ਵਰੁਣ ਰੂਜ਼ਮ ਨੂੰ ਮਿਲਿਆ ਵਿਜੀਲੈਂਸ ਦਾ ਵਾਧੂ ਚਾਰਜ
ਮੋਹਾਲੀ-ਖਰੜ ਸੀਟ ਲਈ ਗਰਮਾਈ ਰਾਜਨੀਤੀ, ਬਾਜਵਾ-ਜੋਸ਼ੀ ਤੇ ਗਿੱਲ ਭਾਜਪਾ ਦੇ ਕਈ ਆਗੂਆਂ ਨੇ ਠੋਕੀ ਦਾਅਵੇਦਾਰੀ