Bangladesh vs Australia: ਬੰਗਲਾਦੇਸ਼ ਦੀ ਇਤਿਹਾਸਕ ਜਿੱਤ ਨੇ ਕਿਵੇਂ ਵਧਾਈ ਪਾਕਿਸਤਾਨ ਦੀ ਨਮੋਸ਼ੀ?
ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਉਸ ਦੇ ਘਰ ਵਿੱਚ ਟੈਸਟ ਮੈਚ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਬੰਗਲਾਦੇਸ਼ ਨੇ ਸਿਰਫ਼ 3 ਟੈਸਟਾਂ ਵਿੱਚ ਇਹ ਜਿੱਤ ਹਾਸਲ ਕੀਤੀ, ਜਦਕਿ ਪਾਕਿਸਤਾਨ 40 ਮੈਚਾਂ ਵਿੱਚ ਸਿਰਫ਼ 4 ਜਿੱਤ ਸਕਿਆ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਬੰਗਲਾਦੇਸ਼ WTC ਪੁਆਇੰਟਸ ਟੇਬਲ ਵਿੱਚ ਚੌਥੇ ਅਤੇ ਪਾਕਿਸਤਾਨ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ।

1 / 5

2 / 5

3 / 5

4 / 5

5 / 5
Follow Us
ਲੁਧਿਆਣਾ ‘ਚ ਮੰਤਰੀ ਸੰਜੀਵ ਅਰੋੜਾ ਦੇ ਘਰ ਪਹੁੰਚੇ ਅਰਵਿੰਦ ਕੇਜਰੀਵਾਲ ਤੇ CM ਮਾਨ, ਪਰਿਵਾਰ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
ਸੁਖਬੀਰ ਬਾਦਲ ਦਾ ਚੰਨੀ ‘ਤੇ ਪਲਟਵਾਰ, ਕਿਹਾ- ਕਾਂਗਰਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ
ਛੇਤੀ ਫਾਈਨਲ ਹੋਵੇਗੀ ਉਮੀਦਵਾਰਾਂ ਦੀ ਲਿਸਟ… ਪੰਜਾਬ ਕਾਂਗਰਸ ‘ਚ ਚੋਣਾਂ ਨੂੰ ਲੈ ਕੇ ਡੂੰਘਾ ਮੰਥਨ, ਦਿੱਲੀ ਜਾਵੇਗੀ ਰਿਪੋਰਟ, CEC ਕਰੇਗੀ ਫੈਸਲਾ
ਪੰਜਾਬ ‘ਚ BJP-SAD ਵਿਚਾਲੇ ਹੋਈ ਸੀਟਾਂ ਦੀ ਵੰਡ! ਜਾਣੋ ਕਿਹੜੀ ਪਾਰਟੀ ਕਿੱਥੋਂ ਤੇ ਕਿੰਨੀਆਂ ਸੀਟਾਂ ‘ਤੇ ਲੜੇਗੀ ਚੋਣ