Axar Patel: ਅਕਸ਼ਰ ਪਟੇਲ ਦਾ ਇਤਿਹਾਸਕ ਕਾਰਨਾਮਾ, T20i ‘ਚ ਇਹ ਕਰਨ ਵਾਲੇ ਬਣੇ ਪਹਿਲੇ ਭਾਰਤੀ
Axar Patel: ਇੰਗਲੈਂਡ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ ਭਾਰਤੀ ਸਪਿਨਰ ਅਕਸ਼ਰ ਪਟੇਲ ਨੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਹੈਰੀ ਬ੍ਰੂਕ ਦੀ ਵਿਕਟ ਲੈ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ। ਅਕਸ਼ਰ ਇਹ ਮੀਲ ਪੱਥਰ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਸਪਿਨਰ ਅਤੇ ਕੁੱਲ ਚੌਥੇ ਭਾਰਤੀ ਗੇਂਦਬਾਜ਼ ਬਣ ਗਏ ਹਨ।

1 / 5

2 / 5

3 / 5

4 / 5

5 / 5
Follow Us
ਲੁਧਿਆਣਾ ‘ਚ ਗੁਰਦੁਆਰਾ ਸਾਹਿਬ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਦੀ ਪੁਲਿਸ ਹਿਰਾਸਤ ‘ਚ ਮੌਤ, ਪੁੱਛਗਿੱਛ ਦੌਰਾਨ ਵਿਗੜੀ ਸੀ ਤਬੀਅਤ
Diwali 2026: ਦੀਵਾਲੀ ‘ਤੇ ਤਿਜੋਰੀ ‘ਚ ਲਾਲ ਕੱਪੜੇ ‘ਚ ਬੰਨ੍ਹ ਕੇ ਰੱਖੋ ਹਲਦੀ ਦੀ ਗੰਢ, ਸਾਲ ਭਰ ਧਨ-ਦੌਲਤ ਨਾਲ ਭਰਿਆ ਰਹੇਗਾ ਖਜ਼ਾਨਾ!
ਨੇਪਾਲ: ਐਵਰੈਸਟ ਬੇਸ ਕੈਂਪ ‘ਤੇ ਦੋ ਹੈਲੀਕਾਪਟਰਾਂ ਦੀ ਟੱਕਰ, ਇੱਕ ਭਾਰਤੀ ਦੀ ਮੌਤ
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਦੀ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਨੂੰ ਅਪੀਲ, ਕਿਹਾ- ਸਾਡੇ ਪਰਿਵਾਰ ਨੂੰ ਮਿਲਣ ਨਾ ਆਉਣ