ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਲਾਲਬਾਗ ਦੇ ਰਾਜਾ ਦਾ ਵਿਸ਼ਾਲ ਦਰਬਾਰ, 50 ਫੁੱਟ ਲੰਬੇ ਪਰਦੇ ਪਿੱਛੇ ਲੁਕਿਆ ਹਿੰਦੂ-ਮੁਸਲਿਮ ਏਕਤਾ ਦਾ ਕੁਨੈਕਸ਼ਨ

Lalbaghcha Raja: 2024 ਵਿੱਚ, ਲਾਲਬਾਗ ਦੇ ਰਾਜਾ ਦੀ 50 ਫੁੱਟ ਉੱਚੀ ਮੂਰਤੀ ਸਾਰਿਆਂ ਨੂੰ ਆਕਰਸ਼ਿਤ ਕਰ ਰਹੀ ਹੈ। ਇਸ ਸਾਲ ਦਰਬਾਰ ਨੂੰ ਤਿਰੂਪਤੀ ਬਾਲਾਜੀ ਦੇ ਸਵਰਨ ਮੁਕਟ ਨਾਲ ਸਜਾਇਆ ਗਿਆ ਹੈ ਅਤੇ ਮੂਰਤੀ ਨੂੰ ਸੋਨੇ ਗਹਿਣਿਆਂ ਨਾਲ ਸਜਾਇਆ ਗਿਆ ਹੈ। ਗਣੇਸ਼ਉਤਸਵ ਦੀ ਸੁਰੱਖਿਆ ਲਈ ਮੁੰਬਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।

tv9-punjabi
TV9 Punjabi | Updated On: 07 Oct 2025 15:14 PM IST
ਲਾਲਬਾਗਚਾ ਰਾਜਾ ਮੁੰਬਈ ਦੇ ਸਭ ਤੋਂ ਵੱਡੇ ਗਣਪਤੀ ਵਜੋਂ ਮਸ਼ਹੂਰ ਹਨ। ਲਾਲਬਾਗਚਾ ਰਾਜਾ ਇਸ ਸਾਲ ਦੇ ਗਣੇਸ਼ ਉਤਸਵ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ।

ਲਾਲਬਾਗਚਾ ਰਾਜਾ ਮੁੰਬਈ ਦੇ ਸਭ ਤੋਂ ਵੱਡੇ ਗਣਪਤੀ ਵਜੋਂ ਮਸ਼ਹੂਰ ਹਨ। ਲਾਲਬਾਗਚਾ ਰਾਜਾ ਇਸ ਸਾਲ ਦੇ ਗਣੇਸ਼ ਉਤਸਵ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ।

1 / 7
ਹੁਣ ਸ਼ਰਧਾਲੂ ਬੁੱਧਵਾਰ ਤੋਂ ਆਪਣੇ ਪਿਆਰੇ ਬੱਪਾ ਦੇ ਦਰਸ਼ਨ ਕਰ ਸਕਣਗੇ। ਇਸ ਸਾਲ ਗਣੇਸ਼ ਉਤਸਵ ਦੀਆਂ ਤਿਆਰੀਆਂ ਦੌਰਾਨ ਲਾਲਬਾਗਚਾ ਰਾਜਾ ਅਣੋਖੀ ਵਜ੍ਹਾਂ ਨਾਲ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਸਾਲ ਲਾਲਬਾਗਚਾ ਰਾਜਾ ਦਾ ਦਰਬਾਰ ਤਿਰੂਪਤੀ ਬਾਲਾਜੀ ਦੇ ਸਵਰਨ ਮੁਕਟ ਵਿੱਚ ਸਥਾਪਿਤ ਕੀਤਾ ਗਿਆ ਹੈ।

2 / 7
ਇਸ ਲਈ ਇੱਕ ਵਿਸ਼ੇਸ਼ ਸਵਰਨ ਗਜਾਨਨ ਮਹਿਲ ਬਣਾਇਆ ਗਿਆ ਹੈ। ਇਸ ਸਾਲ ਲਾਲਬਾਗ ਦੇ ਰਾਜਾ ਦੀ ਮੂਰਤੀ ਨੂੰ ਸੋਨੇ ਦੇ ਗਹਿਣਿਆਂ ਨਾਲ ਢੱਕਿਆ ਗਿਆ ਹੈ। ਇਸ ਸਾਲ ਪਹਿਲੀ ਵਾਰ ਰਾਜਾ ਦੇ ਦਰਬਾਰ ਦੀ ਉਚਾਈ 50 ਫੁੱਟ ਤੱਕ ਵਧਾ ਦਿੱਤੀ ਗਈ ਹੈ, ਜਿਸ ਨਾਲ ਇਹ ਦਰਸ਼ਨ ਹੋਰ ਵੀ ਸ਼ਾਨਦਾਰ ਅਤੇ ਆਕਰਸ਼ਕ ਹੋ ਗਿਆ ਹੈ।

3 / 7
ਜਦੋਂ ਐਤਵਾਰ ਨੂੰ ਲਾਲਬਾਗਚਾ ਰਾਜਾ ਦੀ ਪਹਿਲੀ ਝਲਕ ਦਿਖਾਈ ਦਿੱਤੀ, ਤਾਂ ਮੂਰਤੀ ਦੇ ਸਾਹਮਣੇ ਇੱਕ ਮਖਮਲੀ ਪਰਦਾ ਲਗਿਆ ਹੋਇਆ ਸੀ। ਹੁਣ ਇਸ ਪਰਦੇ ਨੂੰ ਹਟਾ ਦਿੱਤਾ ਗਿਆ ਹੈ ਅਤੇ ਗਣਪਤੀ ਬੱਪਾ ਦੇ ਪਹਿਲੇ ਦਰਸ਼ਨ ਕਰਵਾਏ ਗਏ ਹਨ। ਹੁਣ ਇਸ ਪਰਦੇ ਬਾਰੇ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ।

4 / 7
ਲਾਲਬਾਗ ਦੇ ਰਾਜਾ ਦੇ ਮਹਿਲ ਵਿੱਚ ਮੂਰਤੀ ਦੇ ਸਾਹਮਣੇ ਲੱਗਿਆ ਇਹ ਮਖਮਲੀ ਪਰਦਾ ਮੁਸਲਿਮ ਕਾਰੀਗਰਾਂ ਦੁਆਰਾ ਸਿਲਾਈ ਕੀਤਾ ਗਿਆ ਹੈ। ਇਹ ਪਰਦਾ 50 ਫੁੱਟ ਉੱਚਾ ਅਤੇ ਚੌੜਾ ਹੈ। ਇਸਨੂੰ ਉੱਤਰ ਪ੍ਰਦੇਸ਼ ਦੇ ਮੁਸਲਿਮ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਹੈ।

5 / 7
ਖਾਨ ਚਾਚਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਹਫ਼ਤੇ ਚਾਰ ਦਿਨ ਅਣਥੱਕ ਮਿਹਨਤ ਕਰਕੇ ਇਹ ਪਰਦਾ ਤਿਆਰ ਕੀਤਾ ਸੀ। ਇਸ ਪਰਦੇ ਦਾ ਘੇਰਾ ਅੱਠ ਫੁੱਟ ਹੈ, ਜਿਸ ਕਾਰਨ ਇਹ ਹੋਰ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ।

ਖਾਨ ਚਾਚਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਹਫ਼ਤੇ ਚਾਰ ਦਿਨ ਅਣਥੱਕ ਮਿਹਨਤ ਕਰਕੇ ਇਹ ਪਰਦਾ ਤਿਆਰ ਕੀਤਾ ਸੀ। ਇਸ ਪਰਦੇ ਦਾ ਘੇਰਾ ਅੱਠ ਫੁੱਟ ਹੈ, ਜਿਸ ਕਾਰਨ ਇਹ ਹੋਰ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ।

6 / 7
ਲਾਲਬਾਗ ਦੇ ਰਾਜਾ ਦੀ ਮੂਰਤੀ ਦੇ ਸਾਹਮਣੇ ਲਗਾਇਆ ਗਿਆ ਇਹ ਪਰਦਾ ਹਿੰਦੂ-ਮੁਸਲਿਮ ਸਮਾਜਿਕ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਵੀ ਇਹ ਸਪੱਸ਼ਟ ਤੌਰ 'ਤੇ ਸੁਨੇਹਾ ਮਿਲਦਾ ਹੈ ਕਿ ਆਸਥਾ ਦਾ ਕੋਈ ਧਰਮ ਨਹੀਂ ਹੁੰਦਾ। ਇਸ ਨਾਲ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

7 / 7
Follow Us
Latest Stories
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...