ਮਾਵਾ ਤੋਂ ਲੈ ਕੇ ਚਾਂਦੀ ਦੇ ਵਰਕ ਤੱਕ, ਦੀਵਾਲੀ ਦੀਆਂ 5 ਮੁੱਖ ਖਾਣ ਵਾਲੀਆਂ ਚੀਜਾਂ ‘ਚ ਮਿਲਾਵਟ ਦੀ ਕਿਵੇਂ ਕਰੀਏ ਪਛਾਣ?
How To Identify Adulteration During Diwali: ਤਿਉਹਾਰ ਦੀ ਸ਼ੁਰੂਆਤ ਹੁੰਦਿਆਂ ਹੀ ਮਿਲਾਵਟਖੋਰੀ ਵਧੇਰੇ ਸਰਗਰਮ ਹੋ ਜਾਂਦੀ ਹੈ। ਫੂਡ ਸੇਫਟੀ ਵਿਭਾਗ ਨਿਰੀਖਣ ਕਰਦਾ ਹੈ, ਪਰ ਫਿਰ ਵੀ ਤੁਹਾਨੂੰ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇੱਥੇ ਪੰਜ ਪ੍ਰਸਿੱਧ ਵਸਤੂਆਂ ਹਨ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੁੰਦੀ ਹੈ। ਆਓ ਜਾਣਦੇ ਹਾਂ।

1 / 8

2 / 8

3 / 8

4 / 8

5 / 8

6 / 8

7 / 8

8 / 8
Follow Us
Gold Price Today: 10 ਦਿਨਾਂ ‘ਚ ₹5,840 ਟੁੱਟਿਆ ਸੋਨਾ, ਚਾਂਦੀ ₹25,000 ਡਿੱਗੀ; ਜਾਣੋ ਤਾਜ਼ਾ ਭਾਅ
H-1B ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ, ਇੰਡੀਆਸਪੋਰਾ ਨੇ ਵੱਡੇ ਆਰਥਿਕ ਸੰਕਟ ਦੀ ਦਿੱਤੀ ਚੇਤਾਵਨੀ
2.5 ਲੱਖ ਦੁਕਾਨਾਂ ਬੰਦ, 80% ਵਪਾਰ ਠੱਪ… ਮਹਾਰੈਲੀ ‘ਤੇ CTI ਨੇ ਰਾਹੁਲ ਗਾਂਧੀ ਨੂੰ ਲਿਖੀ ਚੌਥੀ ਚਿੱਠੀ
ਜਲੰਧਰ ‘ਚ ਦਰਦਨਾਕ ਸੜਕ ਹਾਦਸਾ, 2 ਦੋਸਤਾਂ ਦੀ ਮੌਤ; ਜਨਮਦਿਨ ਪਾਰਟੀ ਤੋਂ ਆ ਰਹੇ ਸਨ ਵਾਪਸ