ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ. – Punjabi News

ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ.

Updated On: 

10 Jan 2023 10:15 AM

ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ.

1 / 7ਹਾਲਹੀ ਵਿੱਚ ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਨੇ ਫ਼ਿਲਮ ਸੌਂਕਣ ਸੌੰਕਣੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਹਾਲਹੀ ਵਿੱਚ ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਨੇ ਫ਼ਿਲਮ ਸੌਂਕਣ ਸੌੰਕਣੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

2 / 7

ਅਦਾਕਾਰਾ ਸਰਗੁਣ ਮਹਿਤ ਅਕੇ ਗਾਇਕਾ ਨਿਮਰਤ ਖਹਿਰਾ ਦੀ ਜੋੜੀ ਨੂੰ ਬਾੱਕਸ ਆਫਿਸ ਤੇ ਵੀ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ.

3 / 7

ਸਰਗੁਣ ਮਹਿਤ ਅਕੇ ਗਾਇਕਾ ਨਿਮਰਤ ਖਹਿਰਾ ਦੀ ਦੋਸਤੀ ਦੇ ਕਿੱਸੇ ਕਾਫ਼ੀ ਫੈਮਸ ਹੈ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲਦਾ ਹੈ.

4 / 7

ਦੋਵੇ ਅਕਸਰ ਇੱਕਠੇ ਸਮਤੀ ਕਰਦੇ, ਗਾਣਾ ਗਾਉਂਦੇ ਕਦੇ ਘੱਮਦੇ ਫਿਰਦੇ ਨਜ਼ਰ ਆਉਂਦੇ ਨੇ ਜੋ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ

5 / 7

ਫ਼ਿਲਮ ਸੌਂਕਣ ਸੌੰਕਣੇ ਦੌਰਾਨ ਵੀ ਦੋਵਾਂ ਦੀਆਂ ਇੱਕਠੇ ਮਸਤੀ ਕਰਦੇ ਦੀਆਂ ਰੀਲਾਂ ਇੰਟਰਨੈਟ ਤੇ ਹਮੇਸ਼ਾ ਵਾਇਰਲ ਹੁੰਦੀਆਂ ਸੀ.

6 / 7

ਫੈਨਜ਼ ਨੂੰ ਇਹਨਾਂ ਦੋਵਾਂ ਅਦਾਕਾਰਾ ਦੀ ਦੋਸਤੀ ਦੇ ਮੱਜੇਦਾਰ ਕਿੱਸੇ ਅਤੇ ਮਸਤੀ ਦੇਖਣੀ ਬਹੁਤ ਪਸੰਦ ਹੈ, ਜਿਸਦੀ ਲੋਕ ਬਹੁਤ ਉਡੀਕ ਕਰਦੇ ਹਰਿੰਦੇ ਹਨ

7 / 7

ਅਦਾਕਾਰ ਐਮੀ ਵਿਰਕ, ਸਰਗੁਣ ਮਹਿਤ ਅਤੇ ਗਾਇਕਾ ਨਿਮਰਤ ਖਹਿਰਾ ਦੀ ਫਿਲਮ ਨੇ ਸਿਨੇਮਾਘਰਾਂ ਵਿੱਚ ਕਾਫ਼ੀ ਧਮਾਲ ਮਚਾਈ ਸੀ.

Follow Us On