ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ. – Page 3 – Punjabi News

ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ.

Updated On: 

10 Jan 2023 10:15 AM

ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਦੋਸਤੀ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ.

1 / 7ਹਾਲਹੀ

ਹਾਲਹੀ ਵਿੱਚ ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਨੇ ਫ਼ਿਲਮ ਸੌਂਕਣ ਸੌੰਕਣੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

2 / 7

ਅਦਾਕਾਰਾ ਸਰਗੁਣ ਮਹਿਤ ਅਕੇ ਗਾਇਕਾ ਨਿਮਰਤ ਖਹਿਰਾ ਦੀ ਜੋੜੀ ਨੂੰ ਬਾੱਕਸ ਆਫਿਸ ਤੇ ਵੀ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ.

3 / 7

ਸਰਗੁਣ ਮਹਿਤ ਅਕੇ ਗਾਇਕਾ ਨਿਮਰਤ ਖਹਿਰਾ ਦੀ ਦੋਸਤੀ ਦੇ ਕਿੱਸੇ ਕਾਫ਼ੀ ਫੈਮਸ ਹੈ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਿਆਰ ਮਿਲਦਾ ਹੈ.

4 / 7

ਦੋਵੇ ਅਕਸਰ ਇੱਕਠੇ ਸਮਤੀ ਕਰਦੇ, ਗਾਣਾ ਗਾਉਂਦੇ ਕਦੇ ਘੱਮਦੇ ਫਿਰਦੇ ਨਜ਼ਰ ਆਉਂਦੇ ਨੇ ਜੋ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ

5 / 7

ਫ਼ਿਲਮ ਸੌਂਕਣ ਸੌੰਕਣੇ ਦੌਰਾਨ ਵੀ ਦੋਵਾਂ ਦੀਆਂ ਇੱਕਠੇ ਮਸਤੀ ਕਰਦੇ ਦੀਆਂ ਰੀਲਾਂ ਇੰਟਰਨੈਟ ਤੇ ਹਮੇਸ਼ਾ ਵਾਇਰਲ ਹੁੰਦੀਆਂ ਸੀ.

6 / 7

ਫੈਨਜ਼ ਨੂੰ ਇਹਨਾਂ ਦੋਵਾਂ ਅਦਾਕਾਰਾ ਦੀ ਦੋਸਤੀ ਦੇ ਮੱਜੇਦਾਰ ਕਿੱਸੇ ਅਤੇ ਮਸਤੀ ਦੇਖਣੀ ਬਹੁਤ ਪਸੰਦ ਹੈ, ਜਿਸਦੀ ਲੋਕ ਬਹੁਤ ਉਡੀਕ ਕਰਦੇ ਹਰਿੰਦੇ ਹਨ

7 / 7

ਅਦਾਕਾਰ ਐਮੀ ਵਿਰਕ, ਸਰਗੁਣ ਮਹਿਤ ਅਤੇ ਗਾਇਕਾ ਨਿਮਰਤ ਖਹਿਰਾ ਦੀ ਫਿਲਮ ਨੇ ਸਿਨੇਮਾਘਰਾਂ ਵਿੱਚ ਕਾਫ਼ੀ ਧਮਾਲ ਮਚਾਈ ਸੀ.

Follow Us On
Exit mobile version