ਵੈਲੇਨਟਾਈਨ ਡੇਅ ‘ਤੇ ਦਿਖੋਗੇ ਗਲੈਮਰਸ, ਡੇਟ ਨਾਈਟ ‘ਤੇ ਕੈਰੀ ਕਰੋ ਇਹ Red Dresses
Red Outfits: ਜੋੜੇ ਫਰਵਰੀ ਦੇ ਪਹਿਲੇ ਦਿਨ ਤੋਂ ਹੀ ਵੈਲੇਨਟਾਈਨ ਡੇਅ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੇ ਸਾਥੀ ਨੂੰ ਬਿਹਤਰ ਮਹਿਸੂਸ ਕਰਵਾਉਣ ਲਈ ਉਤਸ਼ਾਹਿਤ ਹੁੰਦੇ ਹਨ। ਜੇਕਰ ਤੁਸੀਂ ਵੀ ਵੈਲੇਨਟਾਈਨ ਡੇਅ 'ਤੇ ਆਪਣੇ ਸਾਥੀ ਨਾਲ ਡੇਟ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਲਾਲ ਰੰਗ ਦਾ ਪਹਿਰਾਵਾ ਪਾ ਸਕਦੇ ਹੋ।

1 / 3

2 / 3

3 / 3
ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰਿਆਣਾ ਦੇ CM ਸੈਣੀ ਨੇ ਟੇਕਿਆ ਮੱਥਾ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਵਰਧਮਾਨ ਗਰੁੱਪ ਦੇ ਐਮਡੀ ਨਾਲ 7 ਕਰੋੜ ਦੀ ਡਿਜੀਟਲ ਠੱਗੀ, ਲੁਧਿਆਣਾ ਵਿੱਚ ਦਰਜ ਮਾਮਲੇ ਦੀ ਜਾਂਚ
Breakfast ਨਾ ਕਰਨ ਦੀ ਆਦਤ ਵਿਗਾੜ ਸਕਦੀ ਹੈ ਬ੍ਰੇਨ ਹੈਲਥ, ਇਨ੍ਹਾਂ ਬਿਮਾਰੀਆਂ ਦਾ ਖ਼ਤਰਾ
ਫਿਰ ਤਾਂ ਭਾਰਤ ਦਾ ਆਪ੍ਰੇਸ਼ਨ ਸਿੰਦੂਰ ਠੀਕ ਹੈ, ਇਸ ਪਾਕਿਸਤਾਨੀ ਨੇਤਾ ਨੇ ਅਫਗਾਨਿਸਤਾਨ ‘ਤੇ ਪਾਕਿਸਤਾਨ ਨੂੰ ਘੇਰਿਆ