AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Photos: ਹੋਲੀ ਪਾਰਟੀ ਵਿੱਚ ਪਾਉਣਾ ਹੈ White ਸੂਟ ਤਾਂ ਇਨ੍ਹਾਂ ਅਭਿਨੇਤਰੀਆਂ ਤੋਂ ਲਓ Styling Tips

ਜ਼ਿਆਦਾਤਰ ਲੋਕਾਂ ਨੂੰ ਹੋਲੀ ਦਾ ਤਿਉਹਾਰ ਪਸੰਦ ਹੁੰਦਾ ਹੈ। ਸਾਰੇ ਝਗੜੇ ਭੁੱਲ ਕੇ ਇੱਕ ਦੂਜੇ 'ਤੇ ਰੰਗ-ਬਿਰੰਗੇ ਰੰਗ ਲਗਾ ਕੇ Enjoy ਕਰਦੇ ਹਨ। ਜੇਕਰ ਤੁਸੀਂ ਹੋਲੀ ਦੇ ਮੌਕੇ 'ਤੇ ਚਿੱਟੇ ਸੂਟ ਵਿੱਚ ਸਟਾਈਲਿਸ਼ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੇ ਲੁੱਕ ਨੂੰ ਰੀਕ੍ਰੀਏਟ ਕਰ ਸਕਦੇ ਹੋ।

tv9-punjabi
TV9 Punjabi | Published: 03 Mar 2025 17:16 PM IST
Share
ਸ਼ਵੇਤਾ ਤਿਵਾਰੀ ਨੇ ਚਿੱਟੇ ਰੰਗ ਦੇ ਅਨਾਰਕਲੀ ਸੂਟ ਦੇ ਨਾਲ ਕੰਟ੍ਰਾਸਟ ਦੁਪੱਟਾ ਪਾਇਆ ਹੋਇਆ ਹੈ। ਇਸਦੇ ਨਾਲ, ਅਦਾਕਾਰਾ ਨੇ ਆਕਸੀਡਾਈਜ਼ਡ ਈਅਰਰਿੰਗਸ ਵੀ ਪਹਿਨੇ ਹੋਏ ਹਨ। ਅਦਾਕਾਰਾ ਦਾ ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਤੁਸੀਂ ਹੋਲੀ 'ਤੇ ਚਿੱਟੇ ਸੂਟ ਦੇ ਨਾਲ ਇੱਕ ਕੰਟ੍ਰਾਸਟ ਸਿੰਪਲ ਦੁਪੱਟਾ ਵੀ ਲੈ ਸਕਦੇ ਹੋ।( Credit : shweta.tiwari )

1 / 5
ਹਿਮਾਂਸ਼ੀ ਖੁਰਾਨਾ ਨੇ ਚਿਕਨਕਾਰੀ ਤੋਂ ਬਣਿਆ ਅਨਾਰਕਲੀ ਸੂਟ ਪਾਇਆ ਹੋਇਆ ਹੈ। ਅਦਾਕਾਰਾ ਨੇ ਚਿੱਟੇ ਰੰਗ ਦੀਆਂ ਹੀਲਾਂ ਅਤੇ ਆਕਸੀਡਾਈਜ਼ਡ ਈਅਰਰਿੰਗਸ ਵੀ ਪਹਿਨੇ ਹੋਏ ਹਨ। ਗੋਟਾ ਪੱਟੀ ਦਾ ਕੰਮ ਸਾਦੇ ਦੁਪੱਟੇ 'ਤੇ ਕੀਤਾ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ ਅਤੇ ਆਫਿਸ ਹੋਲੀ ਪਾਰਟੀ ਲਈ ਪਰਫੈਕਟ ਰਵੇਗਾ। ( Credit : iamhimanshikhurana )

2 / 5
ਰਵੀਨਾ ਟੰਡਨ ਇਸ ਚਿੱਟੇ ਰੰਗ ਦੇ ਪਲਾਜ਼ੋ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਸੂਟ ਅਤੇ ਪਲਾਜ਼ੋ ਦੇ ਕਿਨਾਰਿਆਂ 'ਤੇ ਕਢਾਈ ਦਾ ਕੰਮ ਹੈ, ਅਤੇ ਦੁਪੱਟੇ 'ਤੇ ਲੇਸ ਹੈ। ਇਸ ਲੁੱਕ ਨੂੰ ਲਾਈਟ ਮੇਕਅੱਪ ਅਤੇ ਭਾਰੀਆਂ ਵਾਲੀਆਂ ਨਾਲ ਕੰਪਲੀਟ ਕੀਤਾ ਹੈ। ਤੁਸੀਂ ਆਫਿਸ ਹੋਲੀ ਪਾਰਟੀ ਵਿੱਚ ਅਦਾਕਾਰਾ ਦੇ ਇਸ ਲੁੱਕ ਨੂੰ Recreate ਕਰ ਸਕਦੇ ਹੋ। ( Credit : officialraveenatandon )

3 / 5
ਨੀਰੂ ਬਾਜਵਾ ਨੇ ਚਿਕਨਕਾਰੀ ਵਿੱਚ ਅਨਾਰਕਲੀ ਸੂਟ ਪਾਇਆ ਹੋਇਆ ਸੀ। ਅਦਾਕਾਰਾ ਨੇ ਇੱਕ ਸਾਦਾ ਚਿੱਟੇ ਰੰਗ ਦਾ ਦੁਪੱਟਾ ਵੀ ਪਾਇਆ ਹੋਇਆ ਹੈ ਜਿਸਦੇ ਕਿਨਾਰਿਆਂ 'ਤੇ ਲੇਸ ਦਾ ਕੰਮ ਹੈ। ਇਸ ਲੁੱਕ ਨੂੰ ਖੁੱਲ੍ਹੇ ਵਾਲਾਂ, ਚੋਕਰ ਸਟਾਈਲ ਦੇ ਹਾਰ ਅਤੇ ਪੰਜਾਬੀ ਜੁੱਤੀਆਂ ਨਾਲ ਕੰਪਲੀਟ ਕੀਤਾ ਹੈ। ( Credit : neerubajwa )

4 / 5
ਸ਼ਵੇਤਾ ਤਿਵਾਰੀ ਨੇ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ। ਹੋਲੀ ਪਾਰਟੀ ਵਿੱਚ ਸਿੰਪਲ ਅਤੇ ਸੋਬਰ ਲੁੱਕ ਲਈ ਤੁਸੀਂ ਅਦਾਕਾਰਾ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਨਾਲ ਹੀ, ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ, ਤੁਸੀਂ ਆਕਸੀਡਾਈਜ਼ਡ ਈਅਰਰਿੰਗਸ ਕੈਰੀ ਕਰ ਸਕਦੇ ਹੋ। ( Credit : shweta.tiwari )

5 / 5
Follow Us
Latest Photos Business Technology
Latest Stories
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...