ਬਦਹਜ਼ਮੀ, ਐਸੀਡਿਟੀ ਰਹੇਗੀ ਦੂਰ, ਪੇਟ ਵੀ ਠੰਡਾ… ਗਰਮੀਆਂ ‘ਚ ਖੂਬ ਖਾਓ ਇਹ 7 ਸਬਜ਼ੀਆਂ
Seasonal Vegetables benefits: ਗਰਮੀਆਂ ਦੌਰਾਨ ਸਰੀਰ ਨੂੰ ਠੰਡਾ ਰੱਖਣ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਸਿਰਫ਼ ਕੱਪੜਿਆਂ ਵਿੱਚ ਬਦਲਾਅ ਕਾਫ਼ੀ ਨਹੀਂ ਹੈ। ਤੁਹਾਨੂੰ ਆਪਣੀ ਡਾਈਟ ਵਿੱਚ ਵੀ ਸੁਧਾਰ ਕਰਨਾ ਚਾਹੀਦਾ ਹੈ। ਗਰਮੀਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਵੀ ਹੁੰਦੀ ਰਹਿੰਦੀ ਹੈ। ਇਸ ਨਾਲ ਮੌਸਮ ਵਿੱਚ ਬਦਲਾਅ ਆਉਂਦਾ ਹੈ ਅਤੇ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਸੀਂ ਅਜਿਹੀਆੰ ਸਬਜ਼ੀਆਂ ਬਾਰੇ ਜਾਣਾਂਗੇ ਜੋ ਤੁਹਾਡੇ ਪੇਟ ਨੂੰ ਠੰਡਾ ਰੱਖਣਗੀਆਂ ਅਤੇ ਤੁਹਾਡੀ ਪਾਚਨ ਕਿਰਿਆ ਵੀ ਹੈਲਦੀ ਰਹੇਗੀ।

1 / 7

2 / 7

3 / 7

4 / 7

5 / 7

6 / 7

7 / 7
Follow Us
ਪੰਜਾਬੀਆਂ ਲਈ ਕੈਨੇਡਾ PR ਦੇ ਦਰਵਾਜ਼ੇ ਖੁੱਲੇ, 2 ਲੱਖ ਅਸਥਾਈ ਨਿਵਾਸੀਆਂ ਨੂੰ ਮਿਲੇਗਾ ਫਾਇਦਾ
ਦਿਲਜੀਤ ਦੋਸਾਂਝ ਦੇ ਇੰਦੌਰ ਕੰਸਰਟ ‘ਤੇ 4 ਗਾਣਿਆਂ ‘ਤੇ ਰੋਕ, ਚੰਡੀਗੜ੍ਹ ਦੇ ਪ੍ਰੋਫ਼ੈਸਰ ਨੇ ਕੀਤੀ ਸ਼ਿਕਾਇਤ
24 ਦਿਨਾਂ ਬਾਅਦ ਪਰਵਿੰਦਰ ਝੋਟਾ ਦਾ ਅੱਜ ਹੋਵੇਗਾ ਪੋਸਟਮਾਰਟਮ ਤੇ ਅੰਤਿਮ ਸਸਕਾਰ, ਪਿਤਾ ਦਾ SSP ਦੇ ਤਬਾਦਲੇ ਤੱਕ ਭੁੱਖ ਹੜਤਾਲ
ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਸਵੇਰੇ-ਸ਼ਾਮ ਵਧੀ ਠੰਢ; ਜਾਣੋ ਮੌਸਮ ਦਾ ਹਾਲ