AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਰਸ਼ਦੀਪ ਸਿੰਘ ਦੀ ਰੂਮਰਡ ਗਰਲਫਰੈਂਡ ਸਮਰੀਨ ਕੌਰ ਹੈ ਬਿਊਟੀ ਕਵੀਨ, ਦੇਖੋ ਸ਼ਾਨਦਾਰ ਲੁੱਕਸ

Arshdeep Singh Rumoured Girlfriend: ਭਾਰਤੀ ਕ੍ਰਿਕਟਰ ਅਰਸ਼ਦੀਪ ਕੌਰ ਦੀ ਰੂਮਰਡ ਗਰਲਫਰੈਂਡ, ਮਾਡਲ ਸਮਰੀਨ ਕੌਰ ਕਾਫ਼ੀ ਖੂਬਸੂਰਤ ਹੈ। ਉਨ੍ਹਾਂ ਦੇ ਲੁੱਕਸ ਵੀ ਇੱਕ ਤੋਂ ਵੱਧ ਕੇ ਇੱਕ ਹਨ। ਇੱਥੇ, ਅਸੀਂ ਤੁਹਾਨੂੰ ਸਮਰੀਨ ਦੀਆਂ ਕੁਝ ਸ਼ਾਨਦਾਰ ਫੋਟੋਆਂ ਦਿਖਾ ਰਹੇ ਹਾਂ।

tv9-punjabi
TV9 Punjabi | Updated On: 17 Apr 2026 16:27 PM IST
Share
ਸਮਰੀਨ ਕੌਰ ਨੇ ਸ਼ਿਮਰੀ ਫੈਬ੍ਰਿਕ ਦੀ ਗ੍ਰੀਨ ਕਲਰ ਦੀ ਸਾੜੀ ਵੀਅਰ ਕੀਤੀ ਹੈ। ਇਸ ਸਾੜੀ ਨਾਲ ਸਮਰੀਨ ਨੇ ਪਰਪਲ ਕਲਰ ਦਾ ਸਲੀਵਲੇਸ ਟਾਪ ਵੀਅਰ ਕੀਤਾ ਹੈ। ਉਨ੍ਹਾਂ ਨੇ ਹੱਥਾਂ ਵਿੱਚ ਬੈਂਗਲਸ ਅਤੇ ਬਲੈਕ ਬਿੰਦੀ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ।

ਸਮਰੀਨ ਕੌਰ ਨੇ ਸ਼ਿਮਰੀ ਫੈਬ੍ਰਿਕ ਦੀ ਗ੍ਰੀਨ ਕਲਰ ਦੀ ਸਾੜੀ ਵੀਅਰ ਕੀਤੀ ਹੈ। ਇਸ ਸਾੜੀ ਨਾਲ ਸਮਰੀਨ ਨੇ ਪਰਪਲ ਕਲਰ ਦਾ ਸਲੀਵਲੇਸ ਟਾਪ ਵੀਅਰ ਕੀਤਾ ਹੈ। ਉਨ੍ਹਾਂ ਨੇ ਹੱਥਾਂ ਵਿੱਚ ਬੈਂਗਲਸ ਅਤੇ ਬਲੈਕ ਬਿੰਦੀ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ।

1 / 6
ਸਮਰੀਨ ਦਾ ਇਹ ਸਾੜੀ ਲੁੱਕ ਵੀ ਕਾਫ਼ੀ ਪਿਆਰਾ ਹੈ। ਉਨ੍ਹਾਂ ਨੇ ਬੇਜ ਅਤੇ ਪਿੰਕ ਕਲਰ ਦੇ ਕੰਟ੍ਰਾਸਟ ਵਾਲੀ ਸਾੜੀ ਵੀਅਰ ਕੀਤੀ ਹੈ। ਉਨ੍ਹਾਂ ਨੇ ਇਸਨੂੰ ਹਾਲਟਰ ਨੈੱਕ ਵਾਲਾ ਬਲਾਊਜ਼ ਕੈਰੀ ਕੀਤਾ ਹੈ। ਕੰਨਾਂ ਵਿੱਚ ਹੈਵੀ ਝੁਮਕੇ ਅਤੇ ਕੰਨਾਂ ਦੀਆਂ ਵਾਲੀਆਂ ਵੀ ਪਹਿਨੀਆਂ, ਜਿਸਨੇ ਉਸਦੇ ਲੁੱਕ ਨੂੰ ਹੋਰ ਵੀ ਵਧਾ ਦਿੱਤਾ।

2 / 6
ਸਮਰੀਨ ਦਾ ਲੁੱਕ ਕਾਫ਼ੀ ਐਲੀਗੇਂਟ ਲੱਗ ਰਿਹਾ ਹੈ। ਉਨ੍ਹਾਂ ਨੇ ਬਲੂ ਡੈਨਿਮ ਜੀਨ ਦੇ ਨਾਲ ਇੱਕ ਪਰਪਲ ਕਲਰ ਦੀ ਚੈੱਕ ਸ਼ਰਟ ਸਟਾਈਲ ਟਾਪ ਵੀਅਰ ਕੀਤਾ ਹੈ। ਕੈਜੁਅਲ ਲੁੱਕ ਆਉਟਿੰਗ ਅਤੇ ਕਾਲਜ ਲਈ ਲਈ ਪਰਫੈਕਟ ਹੈ।

ਸਮਰੀਨ ਦਾ ਲੁੱਕ ਕਾਫ਼ੀ ਐਲੀਗੇਂਟ ਲੱਗ ਰਿਹਾ ਹੈ। ਉਨ੍ਹਾਂ ਨੇ ਬਲੂ ਡੈਨਿਮ ਜੀਨ ਦੇ ਨਾਲ ਇੱਕ ਪਰਪਲ ਕਲਰ ਦੀ ਚੈੱਕ ਸ਼ਰਟ ਸਟਾਈਲ ਟਾਪ ਵੀਅਰ ਕੀਤਾ ਹੈ। ਕੈਜੁਅਲ ਲੁੱਕ ਆਉਟਿੰਗ ਅਤੇ ਕਾਲਜ ਲਈ ਲਈ ਪਰਫੈਕਟ ਹੈ।

3 / 6
ਸਮਰੀਨ ਸੱਚਮੁੱਚ ਕਾਫੀ ਗਲੈਮਰਸ ਹੈ। ਇਹ ਤਸਵੀਰ ਇਸ ਤੱਥ ਦੀ ਗਵਾਹੀ ਦੇ ਰਹੀ ਹੈ। ਇਸ ਵਿੱਚ, ਉਨ੍ਹਾਂ ਨੇ ਨੀਲੀ ਜੀਨਸ ਦੇ ਨਾਲ ਇੱਕ ਵਾਈਟ ਸਟ੍ਰੈਪ ਵਾਲਾ ਟੌਪ ਵੀਅਰ ਕੀਤਾ ਹੈ। ਖੁੱਲ੍ਹੇ ਵਾਲਾਂ ਨਾਲ ਉਨ੍ਹਾਂ ਦੀ ਖੂਬਸੂਰਤੀ ਹੋਰ ਵੀ ਨਿਖਰ ਗਈ ਹੈ।

ਸਮਰੀਨ ਸੱਚਮੁੱਚ ਕਾਫੀ ਗਲੈਮਰਸ ਹੈ। ਇਹ ਤਸਵੀਰ ਇਸ ਤੱਥ ਦੀ ਗਵਾਹੀ ਦੇ ਰਹੀ ਹੈ। ਇਸ ਵਿੱਚ, ਉਨ੍ਹਾਂ ਨੇ ਨੀਲੀ ਜੀਨਸ ਦੇ ਨਾਲ ਇੱਕ ਵਾਈਟ ਸਟ੍ਰੈਪ ਵਾਲਾ ਟੌਪ ਵੀਅਰ ਕੀਤਾ ਹੈ। ਖੁੱਲ੍ਹੇ ਵਾਲਾਂ ਨਾਲ ਉਨ੍ਹਾਂ ਦੀ ਖੂਬਸੂਰਤੀ ਹੋਰ ਵੀ ਨਿਖਰ ਗਈ ਹੈ।

4 / 6
ਸਮਰੀਨ ਨੂੰ ਬਿਊਟੀ ਕਵੀਨ ਕਹਿਣਾ ਗਲਤ ਨਹੀਂ ਹੋਵੇਗਾ। ਇਸ ਫੋਟੋ ਵਿੱਚ, ਸਮਰੀਨ ਇੱਕ ਫੁੱਲਦਾਰ ਪ੍ਰਿੰਟ ਫ੍ਰੌਕ-ਸਟਾਈਲ ਡਰੈੱਸ ਵਿੱਚ ਨਜਰ ਆ ਰਹੀ ਹੈ, ਜੋ ਉਨ੍ਹਾਂ ਤੇ ਖੂਬ ਜੱਚ ਰਹੀ ਹੈ। ਉਸਨੇ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹਿਆ ਹੈ ਅਤੇ ਨਿਊਡ ਮੇਕਅਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।

5 / 6
ਸਮਰੀਨ ਇੰਡੀਅਨ ਵੀਅਰ ਵਿੱਚ ਵੀ ਸ਼ਾਨਦਾਰ ਲੱਗ ਰਹੀ ਹੈ। ਉਨ੍ਹਾਂ ਨੇ ਮਸਟਰਡ ਯੈਲੋ ਕਲਰ ਦਾ ਲਹਿੰਗਾ ਵੀਅਰ ਕੀਤਾ ਹੈ, ਜਿਸਦੇ ਨਲ ਕੁਰਤੀ ਪੇਅਰਅਪ ਕੀਤੀ ਹੈ। ਕਰਲੀ ਹੇਅਰ, ਲਾਈਟ ਮੇਕਅਪ ਅਤੇ ਕਾਜਲ ਲੱਗੀਆਂ ਅੱਖਾਂ ਵਿੱਚ ਸਮਰੀਨ ਅਪਸਰਾ ਵਰਗੀ ਲੱਗ ਰਹੀ ਹੈ।

6 / 6
Follow Us
Latest Photos Business Technology
Latest Stories
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ
Ludhiana Murder Case: ਲੁਧਿਆਣਾ ਵਿੱਚ ਆਸਟ੍ਰੇਲੀਆ ਤੋਂ ਪਰਤੀ ਪਤਨੀ ਦਾ ਬੇਰਹਿਮੀ ਨਾਲ ਕਤਲ...
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!
ਔਨਲਾਈਨ ਫਰਾਡ ਹੋਇਆ ਤਾਂ 2 ਘੰਟਿਆਂ ਵਿੱਚ ਕਰੋ ਇਹ ਕੰਮ, ਵਾਪਸ ਮਿਲੇਗਾ ਪੈਸਾ!...
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?
ਦਿੱਲੀ ਵਿੱਚ ਪ੍ਰਦੂਸ਼ਣ ਅਲਰਟ! ਕਿਹੜੀਆਂ ਗੱਡੀਆਂ ਨਹੀਂ ਕਰ ਪਾਉਣਗੀਆਂ ਐਂਟਰੀ?...
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡਾ ਫੇਰਬਦਲ, AAP ਦੇ 3 ਵਿਧਾਇਕ BJP 'ਚ ਸ਼ਾਮਲ...
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ
ਨਿਤਿਨ ਨਵੀਨ ਨੇ ਵਿਰੋਧੀ ਧਿਰ 'ਤੇ ਹਮਲਾ, ਬੋਲੇ- ਚੋਣਾਂ ਹਾਰਨ ਵਾਲੇ ਦਲ ਅਰਾਜਕਤਾ ਫੈਲਾਉਣਾ ਚਾਹੁੰਦੇ...
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ
ਪਰਾਲੀ ਸਾੜਣ ਤੇ ਸਾਡੀ ਸਰਕਾਰ ਨੇ ਪਾਇਆ ਕਾਬੂ, ਹਵਾ ਪ੍ਰਦੂਸ਼ਣ 'ਤੇ ਸਿਆਸਤ ਕਰ ਰਹੇ ਆਗੂਆਂ ਨੂੰ AAP ਦਾ ਕਰਾਰਾ ਜਵਾਬ...