AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਨਵਰਾਤਰੀ ਦੇ ਨੌਂ ਦਿਨਾਂ ਦੇ ਵਰਤ ‘ਚ ਬਣਾਓ ਇਹ 9 ਫਲਾਹਾਰੀ ਚੀਜ਼ਾਂ, ਘੱਟ ਨਹੀਂ ਹੋਵੇਗੀ ਐਨਰਜੀ

Navratri Falahari Recipes: ਸ਼ਾਰਦੀਆ ਨਵਰਾਤਰੀ 11 ਅਕਤੂਬਰ 2026 ਤੋਂ ਸ਼ੁਰੂ ਹੋ ਜਾਵੇਗੀ। ਇਨ੍ਹਾਂ ਨੌਂ ਦਿਨਾਂ ਲਈ ਹੁਣੇ ਤੋਂ ਹੀ 9 ਫਲਾਹਾਰੀ ਰੈਸਿਪੀਜ਼ ਨੋਟ ਕਰ ਲਓ। ਇਹ ਹੈਲਦੀ ਹੋਣ ਦੇ ਨਾਲ-ਨਾਲ ਸਵਾਦਿਸ਼ਟ ਵੀ ਹਨ, ਜੋ ਵਰਤ ਦੌਰਾਨ ਤੁਹਾਨੂੰ ਐਨਰਜੈਟਿਕ ਬਣੇ ਰਹਿਣ ਵਿੱਚ ਮਦਦ ਕਰਨਗੀਆਂ।

tv9-punjabi
TV9 Punjabi | Updated On: 05 Oct 2026 18:03 PM IST
Share
ਡ੍ਰਾਈ ਫਰੂਟਸ ਦੀ ਖੀਰ : 1 ਲੀਟਰ ਦੁੱਧ ਨੂੰ ਹਲਕਾ ਗਾੜ੍ਹਾ ਹੋਣ ਤੱਕ ਪਕਾ ਲਓ। ਇਸ ਵਿੱਚ ਕੁਝ ਕਾਜੂ, ਬਦਾਮ, ਅਖਰੋਟ, ਖਰਬੂਜੇ ਦੇ ਬੀਜ, ਚਿਰੌਂਜੀ ਅਤੇ ਨਾਰੀਅਲ ਨੂੰ ਥੋੜ੍ਹੇ ਜਿਹੇ ਪਾਣੀ ਨਾਲ ਪੀਸ ਕੇ ਬਣਾਇਆ ਪੇਸਟ ਮਿਲਾਓ। ਮਿਠਾਸ ਲਈ ਖਜੂਰ ਦਾ ਪੇਸਟ ਐਡ ਕਰੋ। ਸਭ ਤੋਂ ਅਖੀਰ ਵਿੱਚ ਦੋ ਚਮਚ ਦੇਸੀ ਘਿਓ, ਹਰੀ ਇਲਾਇਚੀ ਅਤੇ ਕੁਝ ਕੁੱਟੇ ਹੋਏ ਨਟਸ ਪਾਓ। ਬਸ ਤਿਆਰ ਹੈ ਤੁਹਾਡੀ ਸਵਾਦਿਸ਼ਟ ਅਤੇ ਹੈਲਦੀ ਖੀਰ।

1 / 9
ਖਜੂਰ-ਬਦਾਮ ਦਾ ਮਿਲਕ ਸ਼ੇਕ: ਐਨਰਜੀ ਦੇਣ ਵਾਲੀ ਫਲਾਹਾਰੀ ਰੈਸਿਪੀ ਵਿੱਚ ਤੁਸੀਂ ਖਜੂਰ-ਬਦਾਮ ਦਾ ਮਿਲਕ ਸ਼ੇਕ ਬਣਾ ਸਕਦੇ ਹੋ। 8-10 ਬੀਜ ਕੱਢੇ ਹੋਏ ਖਜੂਰ ਅਤੇ ਇੰਨੇ ਹੀ ਬਦਾਮਾਂ ਨੂੰ 2 ਕੱਪ ਦੁੱਧ ਨਾਲ ਬਲੈਂਡ ਕਰ ਲਓ। ਚਾਹੋ ਤਾਂ ਇਸ ਵਿੱਚ ਥੋੜ੍ਹਾ ਜਿਹਾ ਕੇਸਰ ਵੀ ਮਿਲਾ ਸਕਦੇ ਹੋ। ਉੱਪਰੋਂ ਕੱਟੇ ਹੋਏ ਬਦਾਮ ਪਾਓ ਅਤੇ ਐਂਜੌਏ ਕਰੋ। ਜੇਕਰ ਤੁਸੀਂ ਇਸ ਨੂੰ ਹੋਰ ਗਾੜ੍ਹਾ ਬਣਾਉਣਾ ਚਾਹੁੰਦੇ ਹੋ ਤਾਂ ਕੁਝ ਹੋਰ ਨਟਸ ਵੀ ਮਿਲਾ ਸਕਦੇ ਹੋ। (Image: Pexels)

2 / 9
ਫਲਾਂ ਦੀ ਬਣਾਓ ਸਮੂਦੀ: ਵਰਤ ਦੌਰਾਨ ਤੁਸੀਂ ਵੱਖ-ਵੱਖ ਤਰ੍ਹਾਂ ਦੇ ਫਲਾਂ ਨੂੰ ਦਹੀਂ ਨਾਲ ਬਲੈਂਡ ਕਰਕੇ ਟੇਸਟੀ ਸਮੂਦੀ ਬਣਾ ਕੇ ਪੀ ਸਕਦੇ ਹੋ। ਸਵੇਰੇ ਇਸ ਨੂੰ ਪੀਣ ਨਾਲ ਦਿਨ ਭਰ ਤੁਹਾਡਾ ਐਨਰਜੀ ਲੈਵਲ ਬਣਿਆ ਰਹਿ ਸਕਦਾ ਹੈ ਅਤੇ ਪੇਟ ਵੀ ਭਰਿਆ ਹੋਇਆ ਮਹਿਸੂਸ ਹੋਵੇਗਾ। ਇਸ ਵਿੱਚ ਕੁਝ ਨਟਸ ਅਤੇ ਸੀਡਸ ਵੀ ਐਡ ਕੀਤੇ ਜਾ ਸਕਦੇ ਹਨ, ਜੋ ਕਰੰਚ ਦੇ ਨਾਲ ਨਿਊਟ੍ਰੀਐਂਟਸ ਵੀ ਦੇਣਗੇ। (Image: Pexels)

3 / 9
ਕੁੱਟੂ ਦਾ ਚੀਲਾ ਅਤੇ ਦਹੀਂ: ਵਰਤ ਦੌਰਾਨ ਪੂਰੀ-ਪਰਾਠੇ ਦੀ ਬਜਾਏ ਤੁਸੀਂ ਕੁੱਟੂ ਦੇ ਆਟੇ ਦਾ ਚੀਲਾ ਬਣਾ ਸਕਦੇ ਹੋ। ਇਹ ਤੁਲਨਾਤਮਕ ਤੌਰ ’ਤੇ ਹਲਕਾ ਰਹਿੰਦਾ ਹੈ ਅਤੇ ਪਚਾਉਣ ਵਿੱਚ ਵੀ ਆਸਾਨ ਹੋ ਸਕਦਾ ਹੈ। ਇਸ ਵਿੱਚ ਘੀਆ ਅਤੇ ਕੱਦੂਕਸ ਕੀਤੇ ਹੋਏ ਆਲੂ ਮਿਲਾ ਦਿਓ। ਚੀਲੇ ਨੂੰ ਦਹੀਂ ਨਾਲ ਗਰਮਾ-ਗਰਮ ਐਂਜੌਏ ਕਰੋ।Image: foodie_cstacy)

4 / 9
ਮਖਾਣਾ-ਮੂੰਗਫਲੀ ਦਾ ਮਿਕਸ: ਜੇਕਰ ਤੁਸੀਂ ਵਰਤ ਲਈ ਅਜਿਹਾ ਫਲਾਹਾਰੀ ਸਨੈਕ ਲੱਭ ਰਹੇ ਹੋ, ਜਿਸ ਨੂੰ ਦਿਨ ਵੇਲੇ ਚਾਹ ਦੇ ਨਾਲ ਲਿਆ ਜਾ ਸਕੇ, ਤਾਂ ਦੇਸੀ ਘਿਓ ਵਿੱਚ ਮਖਾਣੇ ਅਤੇ ਮੂੰਗਫਲੀ ਨੂੰ ਰੋਸਟ ਕਰਕੇ ਰੱਖ ਸਕਦੇ ਹੋ। ਚਾਹੋ ਤਾਂ ਇਸ ਵਿੱਚ ਕੱਦੂਕਸ ਕੀਤੇ ਆਲੂ ਨੂੰ ਏਅਰ ਫ੍ਰਾਈ ਕਰਕੇ ਵੀ ਮਿਲਾ ਸਕਦੇ ਹੋ। ਇਸ ਵਿੱਚ ਕਾਲੀ ਮਿਰਚ ਪਾਊਡਰ ਅਤੇ ਸੇਂਧਾ ਨਮਕ ਪਾਓ। ਹਾਲਾਂਕਿ ਇਨ੍ਹਾਂ ਤੋਂ ਬਿਨਾਂ ਵੀ ਇਹ ਨਮਕੀਨ ਸਵਾਦਿਸ਼ਟ ਲੱਗਦੀ ਹੈ। (Image: Getty)

5 / 9
ਮਿਕਸ ਫਰੂਟ ਅਤੇ ਨਟਸ ਦਾ ਸਲਾਦ: ਵਰਤ ਲਈ ਤੁਸੀਂ ਵੱਖ-ਵੱਖ ਤਰ੍ਹਾਂ ਦੇ ਫਲਾਂ, ਨਟਸ ਅਤੇ ਸੀਡਸ ਦਾ ਸਲਾਦ ਬਣਾ ਸਕਦੇ ਹੋ। ਇਸ ਨੂੰ ਤਿਆਰ ਕਰਨ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਅਤੇ ਇਹ ਹੈਲਦੀ ਵੀ ਰਹਿੰਦਾ ਹੈ। ਚਾਹੋ ਤਾਂ ਇਸ ਵਿੱਚ ਚੰਗੀ ਤਰ੍ਹਾਂ ਫੈਂਟਿਆ ਹੋਇਆ ਦਹੀਂ ਵੀ ਮਿਲਾ ਸਕਦੇ ਹੋ। ਇਹ ਇੱਕ ਵਧੀਆ ਐਨਰਜੀ ਦੇਣ ਵਾਲਾ ਫਲਾਹਾਰੀ ਬਾਊਲ ਹੋ ਸਕਦਾ ਹੈ, ਜਿਸ ਵਿੱਚ ਵਿਟਾਮਿਨ-ਮਿਨਰਲ, ਪ੍ਰੋਬਾਇਓਟਿਕ, ਫਾਈਬਰ ਅਤੇ ਹੈਲਦੀ ਫੈਟਸ ਮਿਲਦੇ ਹਨ। (Image: Pexels)

6 / 9
ਘੀਆ ਦਾ ਹਲਵਾ ਬਣਾ ਕੇ ਖਾਓ: ਵਰਤ ਦੌਰਾਨ ਜੇਕਰ ਕੁਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਘੀਆ ਦਾ ਹਲਵਾ ਬਣਾ ਸਕਦੇ ਹੋ। ਇਸ ਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਘੀਆ ਨੂੰ ਕੱਦੂਕਸ ਕਰਕੇ ਉਸ ਦਾ ਪਾਣੀ ਨਿਚੋੜ ਲਓ ਅਤੇ ਦੇਸੀ ਘਿਓ ਵਿੱਚ ਭੁੰਨੋ। ਇਸ ਵਿੱਚ ਦੁੱਧ ਮਿਲਾ ਕੇ ਪਾਣੀ ਸੁੱਕਣ ਤੱਕ ਪਕਾਓ। ਮਿਠਾਸ ਲਈ ਖਜੂਰ ਨੂੰ ਗ੍ਰਾਈਂਡ ਕਰਕੇ ਮਿਲਾ ਸਕਦੇ ਹੋ ਜਾਂ ਫਿਰ ਚਾਹੋ ਤਾਂ ਚੀਨੀ ਦੀ ਵਰਤੋਂ ਵੀ ਕਰ ਸਕਦੇ ਹੋ। ਅਖੀਰ ਵਿੱਚ ਇਲਾਇਚੀ ਪਾਊਡਰ ਅਤੇ ਦਰਦਰੇ ਕੱਟੇ ਹੋਏ ਨਟਸ ਮਿਲਾ ਕੇ ਐਂਜੌਏ ਕਰੋ। (Image: foodcorner017)

7 / 9
ਰਾਮਦਾਨਾ ਲੱਡੂ ਅਤੇ ਦੁੱਧ: ਤੁਸੀਂ ਘਰ ਵਿੱਚ ਹੀ ਫਲਾਹਾਰੀ ਰਾਮਦਾਨਾ ਲੱਡੂ ਬਣਾ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਰਾਮਦਾਨੇ ਨੂੰ ਰੋਸਟ ਕਰ ਲਓ ਤਾਂ ਜੋ ਇਹ ਫੁੱਲ ਜਾਵੇ। ਇਸ ਵਿੱਚ ਬਿਨਾਂ ਮਸਾਲੇ ਵਾਲਾ ਪਿਘਲਿਆ ਹੋਇਆ ਗੁੜ ਪਾਓ ਅਤੇ ਦੋ ਚਮਚ ਦੇਸੀ ਘਿਓ ਮਿਲਾਓ। ਇਸ ਦੀ ਚਿੱਕੀ ਬਣਾ ਲਓ ਜਾਂ ਫਿਰ ਲੱਡੂ ਤਿਆਰ ਕਰਕੇ ਰੱਖ ਲਓ। ਇਸ ਨੂੰ ਤੁਸੀਂ ਵਰਤ ਦੌਰਾਨ ਦੁੱਧ ਨਾਲ ਲੈ ਸਕਦੇ ਹੋ, ਜਿਸ ਨਾਲ ਐਨਰਜੀ ਬਣੀ ਰਹਿਣ ਵਿੱਚ ਮਦਦ ਮਿਲ ਸਕਦੀ ਹੈ। (Image: cumincurry)

8 / 9
ਸ਼ਕਰਕੰਦੀ ਦੀ ਚਾਟ: ਮਿਡੀਅਮ ਸਾਈਜ਼ ਦੀ ਸ਼ਕਰਕੰਦੀ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਇਸ ਨੂੰ ਦੇਸੀ ਘਿਓ ਨਾਲ ਕੁਕਰ ਜਾਂ ਓਵਨ ਵਿੱਚ ਭੁੰਨ ਸਕਦੇ ਹੋ ਜਾਂ ਫਿਰ ਸਿੱਧੀ ਆਂਚ ’ਤੇ ਰੋਸਟ ਕਰ ਸਕਦੇ ਹੋ। ਇਸ ਤੋਂ ਬਾਅਦ ਇਸ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ। ਇਸ ਵਿੱਚ ਕਾਲੀ ਮਿਰਚ ਪਾਊਡਰ ਅਤੇ ਭੁੰਨਿਆ ਹੋਇਆ ਜੀਰਾ ਪਾਊਡਰ ਪਾਓ। ਜੇਕਰ ਤੁਸੀਂ ਸੇਂਧਾ ਨਮਕ ਖਾਂਦੇ ਹੋ ਤਾਂ ਉਹ ਵੀ ਮਿਲਾ ਸਕਦੇ ਹੋ। ਨਿੰਬੂ ਦੇ ਰਸ ਅਤੇ ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਖਾਓ। (Image: Pexels)

9 / 9
Follow Us
Latest Photos Business Technology
Latest Stories
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...