AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Baisaran Ghati: ਜੰਨਤ ਤੋਂ ਘੱਟ ਨਹੀਂ ਹੈ ਪਹਿਲਗਾਮ ਦੀ ਬੈਸਰਨ ਘਾਟੀ, ਇੱਕ-ਇੱਕ ਤਸਵੀਰ ‘ਚ ਦੋਖੋ ਖੂਬਸੂਰਤੀ

Baisaran Valley: ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਇੱਥੋਂ ਦੀ ਹਰ ਜਗ੍ਹਾ ਇੱਕ ਵਿਲੱਖਣ ਸੁੰਦਰਤਾ ਪੇਸ਼ ਕਰਦੀ ਹੈ, ਜਿਸ ਵਿੱਚੋਂ ਇੱਕ ਹੈ ਬੈਸਰਨ ਘਾਟੀ। ਹਾਲਾਂਕਿ, ਇਹ ਘਾਟੀ ਪਿਛਲੇ ਸਾਲ ਤੋਂ ਉਜਾੜ ਪਈ ਹੈ। 22 ਅਪ੍ਰੈਲ, 2025 ਨੂੰ, ਬੈਸਰਨ ਘਾਟੀ ਵਿੱਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਗਈ। ਉਦੋਂ ਤੋਂ, ਘਾਟੀ ਸੈਲਾਨੀਆਂ ਲਈ ਬੰਦ ਕਰ ਦਿੱਤੀ ਗਈ ਹੈ। ਇੰਨੀ ਸੁੰਦਰ ਹੋਣ ਦੇ ਬਾਵਜੂਦ, ਇਸ ਘਾਟੀ ਵਿੱਚ ਸੰਨਾਟਾ ਪਸਰਿਆ ਹੋਇਆ ਹੈ।

tv9-punjabi
TV9 Punjabi | Updated On: 23 Apr 2026 14:28 PM IST
Share
22 ਅਪ੍ਰੈਲ, 2025, ਭਾਰਤ ਲਈ ਇੱਕ ਕਾਲਾ ਦਿਨ ਸੀ। ਪਿਛਲੇ ਸਾਲ ਇਸ ਦਿਨ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਬੈਸਰਨ ਘਾਟੀ ਜਾਣ ਵਾਲੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ 26 ਲੋਕ ਮਾਰੇ ਗਏ। ਇਸ ਹਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਮਲੇ ਤੋਂ ਬਾਅਦ, ਬੈਸਰਨ ਘਾਟੀ ਜਨਤਾ ਲਈ ਬੰਦ ਕਰ ਦਿੱਤੀ ਗਈ ਸੀ, ਅਤੇ ਅੱਜ ਵੀ ਇਹ ਸੁਨਸਾਨ ਹੀ ਪਈ ਹੈ।

1 / 7
ਬੈਸਰਨ ਸੁੰਦਰ ਘਾਟੀਆਂ ਵਿੱਚੋਂ ਇੱਕ ਹੈ ਕਿ ਇਸਨੂੰ ਮਿਨ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ। ਇਸੇ ਕਰਕੇ, ਹਮਲੇ ਤੋਂ ਪਹਿਲਾਂ, ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਸਨ। ਹਰੇ ਭਰੇ ਘਾਹ ਦੇ ਮੈਦਾਨ, ਸੰਘਣੇ ਦਿਓਦਾਰ ਦੇ ਜੰਗਲ ਅਤੇ ਆਲੇ-ਦੁਆਲੇ ਦੇ ਬਰਫ਼ ਨਾਲ ਢਕੇ ਪਹਾੜ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੇ ਹਨ।

2 / 7
ਇਸ ਘਾਟੀ ਵਿੱਚ ਦਾਖਲ ਹੋਣ 'ਤੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਸਵਰਗ ਵਿੱਚ ਪਹੁੰਚ ਗਏ ਹੋਵੋ, ਮਾਹੌਲ ਇੰਨਾ ਸ਼ਾਂਤ ਕਿ ਤੁਸੀਂ ਵਾਪਸ ਨਹੀਂ ਜਾਣਾ ਚਾਹੋਗੇ। ਲਗਭਗ 8,000 ਫੁੱਟ (2,400 ਮੀਟਰ) ਦੀ ਉਚਾਈ 'ਤੇ ਸਥਿਤ ਇਸ ਵੈਲੀ ਤੱਕ ਪਹੁੰਚਣ ਵਿੱਚ ਘੋੜਸਵਾਰੀ ਦਾ ਸਹਾਰਾ ਲਿਆ ਜਾਂਦਾ ਹੈ। ਇਸ ਤੱਕ ਪਹੁੰਚਣਾ ਇੱਕ ਵਿਲੱਖਣ ਅਨੁਭਵ ਹੁੰਦਾ ਹੈ।

3 / 7
ਬੈਸਰਨ ਘਾਟੀ ਬਰਫ਼ਬਾਰੀ ਦੌਰਾਨ ਪਿਕਨਿਕ, ਫੋਟੋਗ੍ਰਾਫੀ, ਟ੍ਰੈਕਿੰਗ ਅਤੇ ਸਨੋ ਐਕਟੀਵਿਟੀਜ ਲਈ ਪਰਫੈਕਟ ਡੇਸਟੀਨੇਸ਼ਨ ਸੀ। ਜੋੜੇ ਉੱਥੇ ਸ਼ਾਨਦਾਰ ਫੋਟੋਸ਼ੂਟ ਕਰਵਾ ਸਕਦੇ ਸਨ। ਖੁੱਲ੍ਹੇ ਮੈਦਾਨ ਅਤੇ ਪਹਾੜੀ ਪਿਛੋਕੜ ਇਸਨੂੰ ਇੱਕ ਰੋਮਾਂਟਿਕ ਸਥਾਨ ਬਣਾਉਂਦੇ ਹਨ। ਇਹ ਪ੍ਰੀਵੈਡਿੰਗ ਸ਼ੂਟ ਅਤੇ ਕਪਲ ਫੋਟੋਸ਼ੂਟ ਲਈ ਬਹੁਤ ਹੀ ਪਾਪੁਲਰ ਥਾਂ ਹੈ।

4 / 7
ਪਹਿਲਗਾਮ ਤੋਂ ਬੈਸਰਨ 5 ਤੋਂ 7 ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ, ਤੁਹਾਨੂੰ ਪੋਨੀ ਰਾਈਡ ਜਾਂ ਟ੍ਰੈਕ ਕਰਕੇ ਹੀ ਜਾਣਾ ਪੈਂਦਾ ਹੈ। ਐਕਟੀਵਿਟੀਜ਼ ਲਈ, ਤੁਸੀਂ ਜ਼ੋਰਬਿੰਗ (Zorbing) ਅਤੇ ਜ਼ਿਪ-ਲਾਈਨਿੰਗ ਵੀ ਕਰ ਸਕਦੇ ਹੋ।

ਪਹਿਲਗਾਮ ਤੋਂ ਬੈਸਰਨ 5 ਤੋਂ 7 ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ, ਤੁਹਾਨੂੰ ਪੋਨੀ ਰਾਈਡ ਜਾਂ ਟ੍ਰੈਕ ਕਰਕੇ ਹੀ ਜਾਣਾ ਪੈਂਦਾ ਹੈ। ਐਕਟੀਵਿਟੀਜ਼ ਲਈ, ਤੁਸੀਂ ਜ਼ੋਰਬਿੰਗ (Zorbing) ਅਤੇ ਜ਼ਿਪ-ਲਾਈਨਿੰਗ ਵੀ ਕਰ ਸਕਦੇ ਹੋ।

5 / 7
ਬੈਸਰਨ ਘਾਟੀ ਸਿਰਫ਼ ਘਾਹ ਦੇ ਮੈਦਾਨ ਨਹੀਂ ਹੈ, ਸਗੋਂ ਇਸ ਵਿੱਚ ਘੁੰਮਣ-ਫਿਰਨ ਲਈ ਨੇੜੇ-ਤੇੜੇ ਬਹੁਤ ਸਾਰੀਆਂ ਸ਼ਾਨਦਾਰ ਥਾਵਾਂ ਵੀ ਹਨ। ਉਦਾਹਰਣ ਵਜੋਂ, ਤੁਲੀਅਨ ਝੀਲ, ਬੈਸਰ ਤੋਂ 11 ਕਿਲੋਮੀਟਰ ਦੂਰ ਸਥਿਤ ਹੈ। ਜੇਕਰ ਤੁਸੀਂ ਟ੍ਰੈਕਰ ਹੋ, ਤਾਂ ਤੁਸੀਂ ਉੱਥੇ ਟ੍ਰੈਕਿੰਗ ਕਰ ਸਕਦੇ ਹੋ ਅਤੇ ਨਦੀ ਦੇ ਕੰਢੇ ਬੈਠ ਕੇ ਸ਼ਾਂਤੀ ਅਤੇ ਸੁਕੂਨ ਦੇ ਪਲਾਂ ਦਾ ਆਨੰਦ ਮਾਣ ਸਕਦੇ ਹੋ।

6 / 7
ਆਪਣੀ ਸੁੰਦਰਤਾ ਦੇ ਬਾਵਜੂਦ, ਘਾਟੀ ਪਿਛਲੇ ਇੱਕ ਸਾਲ ਤੋਂ ਬੰਦ ਪਈ ਹੈ। ਹਾਲਾਂਕਿ, ਕਸ਼ਮੀਰ ਸਰਕਾਰ ਦੇ ਇੱਕ ਤਾਜ਼ਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਨੂੰ ਮਈ 2026 ਤੱਕ ਦੁਬਾਰਾ ਖੋਲ੍ਹਣ ਦੀ ਤਿਆਰੀ ਹੈ। ਹਾਲਾਂਕਿ, ਬੈਸਰਨ ਘਾਟੀ ਦੇ ਦੁਬਾਰਾ ਖੁੱਲ੍ਹਣ ਦੀ ਕੋਈ ਅਧਿਕਾਰਤ ਤਾਰੀਖ ਅਜੇ ਤੱਕ ਘੋਸ਼ਿਤ ਨਹੀਂ ਕੀਤੀ ਗਈ ਹੈ।

7 / 7
Follow Us
Latest Photos Business Technology
Latest Stories
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...