AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚਾਦਰ ਹੋ ਗਈ ਹੈ ਪੁਰਾਣੀ ਤਾਂ ਕੋਨੇ ਵਿੱਚ ਨਾ ਸੁੱਟੋ, ਬਣਾ ਲਓ ਇਹ ਕੰਮ ਦੀਆਂ ਚੀਜਾਂ

ਬੈੱਡਸ਼ੀਟ ਜਾਂ ਚਾਦਰ, ਅਕਸਰ ਅਲਮਾਰੀ ਦੇ ਕੋਨੇ ਵਿੱਚ ਪਈਆਂ ਰਹਿੰਦੀਆਂ ਹਨ, ਪਰ ਇਹਨਾਂ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ ਅਤੇ ਇਹਨਾਂ ਨਾਲ ਕਈ ਉਪਯੋਗੀ ਘਰੇਲੂ ਚੀਜ਼ਾਂ ਬਣਾ ਕੇ ਇਸਤੇਮਾਲ ਵਿੱਚ ਲਿਆ ਜਾ ਸਕਦਾ ਹੈ। ਬੱਸ ਇਸ ਲਈ ਤੁਹਾਨੂੰ ਥੋੜ੍ਹੀ ਜਿਹੀ ਮਿਹਨਤ ਕਰਨ ਦੀ ਲੋੜ ਹੈ। ਤਾਂ, ਆਓ ਜਾਣਦੇ ਹਾਂ ਕਿ ਤੁਸੀਂ ਪੁਰਾਣੀਆਂ ਚਾਦਰਾਂ ਤੋਂ ਕੀ-ਕੀ ਬਣਾ ਸਕਦੇ ਹੋ।

tv9-punjabi
TV9 Punjabi | Published: 06 May 2026 17:50 PM IST
Share
ਜੇਕਰ ਤੁਹਾਡੇ ਕੋਲ ਇੱਕ ਪੁਰਾਣੀ ਬੈੱਡਸ਼ੀਟ ਹੈ, ਤਾਂ ਆਪਣੇ ਬੱਚੇ ਨੂੰ ਬਾਜ਼ਾਰ ਤੋਂ ਟੈਂਟ ਹਾਊਸ ਕਿਉਂ ਖਰੀਦ ਕੇ ਦੇਣਾ? ਬਸ ਥੋੜ੍ਹੀ ਜਿਹੀ ਕ੍ਰਿਏਟੀਵਿਟੀ ਦਿਖਾਓ, ਅਤੇ ਘਰ ਵਿੱਚ ਇੱਕ ਸੁੰਦਰ ਪਲੇ ਟੈਂਟ ਹਾਊਸ ਬਣ ਕੇ ਤਿਆਰ ਹੋ ਜਾਵੇਗਾ। ਤੁਸੀਂ ਪੈਚਵਰਕ ਦੀ ਵਰਤੋਂ ਕਰਕੇ ਫੁੱਲਾਂ ਅਤੇ ਪੋਲਕਾ ਡੌਟਸ ਵਰਗੇ ਛੋਟੇ ਡਿਜ਼ਾਈਨ ਵੀ ਬਣਾ ਸਕਦੇ ਹੋ। Image:khayrcrafts

1 / 5
ਤੁਸੀਂ ਪੁਰਾਣੀ ਬੈੱਡਸ਼ੀਟ ਤੋਂ ਸੁੰਦਰ ਸ਼ਾਪਿੰਗ ਬੈਗ ਬਣਾ ਸਕਦੇ ਹੋ, ਕਿਉਂਕਿ ਜ਼ਿਆਦਾਤਰ ਬੈੱਡਸ਼ੀਟਸ ਪ੍ਰਿੰਟੇਂਡ ਹੁੰਦੀਆਂ ਹਨ। ਮਜ਼ਬੂਤੀ ਬਣਾਈ ਰੱਖਣ ਲਈ ਅੰਦਰੋਂ ਮੋਟੇ ਫੈਬਰਿਕ ਦੀ ਵਰਤੋਂ ਕਰੋ। ਤੁਸੀਂ ਛੋਟੇ ਤੋਂ ਵੱਡੇ ਆਕਾਰ ਦੇ ਬੈਗ ਬਣਾ ਸਕਦੇ ਹੋ। ਜੇਕਰ ਤੁਹਾਨੂੰ ਸਬਜ਼ੀਆਂ ਜਾਂ ਕਰਿਆਨੇ ਦੀ ਖਰੀਦਦਾਰੀ ਕਰਨ ਲਈ ਬਾਹਰ ਜਾਣਾ ਹੈ ਤਾਂ ਇਹਨਾਂ ਬੈਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਜੁਰਾਬਾਂ, ਟਾਈ ਅਤੇ ਛੋਟੇ ਮੇਕਅਪ ਪ੍ਰੋਡੇਕਟ ਵਰਗੀਆਂ ਵਾਧੂ ਚੀਜ਼ਾਂ ਨੂੰ ਸਟੋਰ ਕਰਨ ਲਈ ਛੋਟੇ-ਛੋਟੇ ਬੈਗਾਂ ਦੀ ਵਰਤੋਂ ਕਰੋ। Image: priyanka_kumari37

2 / 5
ਤੁਸੀਂ ਇੱਕ ਪੂਰੀ ਬੈੱਡਸ਼ੀਟ ਦੀ ਵਰਤੋਂ ਕਰਕੇ ਕੁਸ਼ਨ ਬਣਾ ਸਕਦੇ ਹੋ। ਪਹਿਲਾਂ, ਬੈੱਡਸ਼ੀਟ ਨਾਲ ਸਾੜੀ ਦਾ ਪੱਲੂ ਵਾਂਗ ਪਲੇਟਸ ਬਣਾਓ। ਇਸਨੂੰ ਫਰਸ਼ 'ਤੇ ਰੱਖ ਕੇ ਰਾਉਂਡ ਕਰੋ, ਫਿਰ ਇੱਕ ਵਧੀਆ ਪ੍ਰਿੰਟ ਕੀਤੇ ਫੈਬਰਿਕ ਨਾਲ ਕਵਰ ਕਰ ਦਿਓ। ਅੰਤ ਵਿੱਚ, ਇਸਨੂੰ ਹੱਥ ਵਾਲੀ ਸੂਈ ਨਾਲ ਸਿਲਾਈ ਕਰ ਦਿਓ। ਇਸ ਤਰ੍ਹਾਂ, ਤੁਹਾਡਾ ਰਾਉਂਡ ਸ਼ੇਪ ਕੁਸ਼ਨ ਬਣ ਕੇ ਤਿਆਰ ਹੈ। Image: decorating__mi_casa

3 / 5
ਪੁਰਾਣੀ ਸਾੜੀ ਹੋਵੇ ਜਾਂ ਬੈੱਡਸ਼ੀਟ, ਇਸ ਨਾਲ ਡੋਰਮੈਟ ਬਣਾਉਣਾ ਇੱਕ ਵਧੀਆ ਆਈਡੀਆ ਹੈ। ਤੁਹਾਨੂੰ ਬਹੁਤ ਕੁਝ ਕਰਨ ਦੀ ਲੋੜ ਨਹੀਂ ਹੈ। ਬਸ ਚਾਦਰ ਨੂੰ ਪੱਟੀਆਂ ਵਿੱਚ ਕੱਟੋ। ਸਿਰਿਆਂ ਤੇ ਗੰਢ ਲਗਾਓ ਜਾਂ ਉਹਨਾਂ ਨੂੰ ਆਪਸ ਵਿੱਚ ਸੀ ਲਵੋ। ਹੁਣ ਇਸਨੂੰ ਇੱਕ ਲੰਬੀ ਗੁੱਤ ਵਾਂਗ ਗੁੰਨ ਲਵੋ। ਫਿਰ, ਇਸਨੂੰ ਗੋਲ ਜਾਂ ਚੋਕੋਰ ਸ਼ੇਪ ਵਿੱਚ ਸੈੱਟ ਕਰਕੇ ਸੂਈ ਨਾਲ ਟਾਂਕੇ ਲਗਾ ਦਿਓ। ਤੁਹਾਡਾ ਡੋਰਮੈਟ ਜਾ ਪਾਏਦਾਨ ਤਿਆਰ ਹੈ। Image: heatherarndtanderson

4 / 5
ਕੁਸ਼ਨ ਕਵਰ ਬਣਾਉਣਾ ਵੀ ਇੱਕ ਵਧੀਆ ਆਈਡੀਆ ਹੈ। ਜੇਕਰ ਤੁਹਾਡੀ ਬੈੱਡਸ਼ੀਟ ਜਿਆਦਾ ਪੁਰਾਣੀ ਨਹੀਂ ਹੈ ਅਤੇ ਤੁਸੀਂ ਇਸਨੂੰ ਬਦਲਣਾ ਚਾਹੁੰਦੇ ਹੋ, ਤਾਂ ਇਸਦੇ ਕੁਸ਼ਨ ਕਵਰ ਬਣਾਓ। ਉਹਨਾਂ ਨੂੰ ਫਰਿੰਜ, ਬੀਡਸ ਅਤੇ ਲੇਸ ਨਾਲ ਡੇਕੋਰੇਟ ਕਰੋ। ਜੇਕਰ ਬੈੱਡਸ਼ੀਟ ਪੁਰਾਣੀ ਹੈ, ਤਾਂ ਇੱਕ ਕੁਸ਼ਨ ਦੇ ਅੰਦਰ ਵਾਲਾ ਕਵਰ ਬਣਾ ਲੋ ਓ ਅਤੇ ਫਿਰ ਇੱਕ ਨਵਾਂ ਕਵਰ ਚੜ੍ਹਾ ਵਲ। ਇਹ ਕੁਸ਼ਨਾਂ ਨੂੰ ਗੰਦਾ ਹੋਣ ਤੋਂ ਬਚਾਏਗਾ। Image: triblisamcraft

5 / 5
Follow Us
Latest Photos Business Technology
Latest Stories
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?
ਸੈਫ਼ ਨੂੰ ਕਿਸਨੇ ਦਿੱਤੀ ਧਮਕੀ? ਬਾਲੀਵੁੱਡ ਸਿਤਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਹੈ ਮੁੰਬਈ ਪੁਲਿਸ ਦੀ ਤਿਆਰੀ?...
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ...
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...