AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹਰਿਆਲੀ ਤੀਜ ‘ਤੇ, ਨਵੀ ਵਿਆਹੀਆਂ ਔਰਤਾਂ ਸੋਨਾਰਿਕਾ ਭਦੌਰੀਆ ਤੋਂ ਲੈ ਸਕਦੀਆਂ ਹਨ Styling Tips, ਦੇਖਦੇ ਰਹਿ ਜਾਣਗੇ ਲੋਕ

ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਹਰਿਆਲੀ ਤੀਜ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ, ਜੋ ਕਿ ਖਾਸ ਤੌਰ 'ਤੇ ਵਿਆਹੀਆਂ ਔਰਤਾਂ ਲਈ ਹੈ। ਇਸ ਸਾਲ ਹਰਿਆਲੀ ਤੀਜ 27 ਜੁਲਾਈ ਨੂੰ ਮਨਾਈ ਜਾਵੇਗੀ। ਇਸ ਦਿਨ ਵਿਆਹੀਆਂ ਔਰਤਾਂ ਵਰਤ ਰੱਖਦੀਆਂ ਹਨ ਅਤੇ ਸੋਲਾਹ ਸ਼ਿੰਗਾਰ ਕਰਦੀਆਂ ਹਨ। ਜੇਕਰ ਇਹ ਤੁਹਾਡੀ ਪਹਿਲੀ ਤੀਜ ਹੈ ਅਤੇ ਤੁਸੀਂ ਦੁਲਹਨ ਵਾਂਗ ਸਜਣਾ ਚਾਹੁੰਦੇ ਹੋ, ਤਾਂ ਤੁਸੀਂ ਟੀਵੀ ਅਦਾਕਾਰਾ ਸੋਨਾਰਿਕਾ ਭਦੌਰੀਆ ਦੇ ਲੁੱਕ ਨੂੰ ਕਾਪੀ ਕਰ ਸਕਦੇ ਹੋ।

tv9-punjabi
TV9 Punjabi | Updated On: 08 Jul 2025 17:29 PM IST
Share

1 / 4
ਜੇਕਰ ਤੁਸੀਂ ਇੱਕ ਸ਼ਾਨਦਾਰ ਲੁੱਕ ਚਾਹੁੰਦੇ ਹੋ ਤਾਂ ਸੋਨਾਰਿਕਾ ਦਾ ਇਹ ਲੁੱਕ ਵੀ ਇੱਕ ਵਧੀਆ ਆਪਸ਼ਨ ਹੈ। ਇਸ ਵਿੱਚ, ਅਦਾਕਾਰਾ ਨੇ ਪੀਲੇ ਰੰਗ ਦੀ ਬਨਾਰਸੀ ਸਾੜੀ ਪਹਿਨੀ ਹੈ। ਇਸ ਦੇ ਨਾਲ, ਉਸਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਦਾ ਜੂੜਾ ਬਣਾਇਆ ਹੈ।

2 / 4
ਜੇਕਰ ਤੁਸੀਂ ਹਰਿਆਲੀ ਤੀਜ 'ਤੇ ਸਾੜੀ ਨਹੀਂ ਪਹਿਨਣਾ ਚਾਹੁੰਦੇ, ਤਾਂ ਤੁਸੀਂ ਸੋਨਾਰਿਕਾ ਵਰਗਾ Full Length ਅਨਾਰਕਲੀ ਸੂਟ ਵੀ ਪਹਿਨ ਸਕਦੇ ਹੋ। ਇਹ ਤੁਹਾਨੂੰ ਇੱਕ ਵਧੀਆ ਅਤੇ ਸ਼ਾਨਦਾਰ ਲੁੱਕ  ਦੇਵੇਗਾ।  ਸੋਨਾਰਿਕਾ ਨੇ ਲਾਲ ਸੂਟ ਦੇ ਨਾਲ ਹਰੇ ਰੰਗ ਦਾ ਕੁੰਦਨ ਸੈੱਟ ਪਾਇਆ ਹੋਇਆ ਹੈ।

3 / 4
ਸੋਨਾਰਿਕਾ ਭਦੋਰੀਆ ਦਾ ਲੁੱਕ ਸਾਰੀਆਂ ਨਵੀਂ ਵਿਆਹੀਆਂ ਕੁੜੀਆਂ 'ਤੇ ਕਾਫੀ ਵਧੀਆ ਲੱਗੇਗਾ। ਇਸ ਵਿੱਚ, ਅਦਾਕਾਰਾ ਨੇ ਲਾਲ ਕਾਂਚੀਵਰਮ ਸਾੜੀ ਪਹਿਨੀ ਹੈ, ਜਿਸਦੇ ਨਾਲ ਉਸਨੇ ਰਾਣੀ ਹਾਰ ਪਹਿਨੀ ਹੈ ਅਤੇ ਕਮਰਬੰਦ ਸਟਾਈਲ ਕੀਤਾ ਹੈ।  ਹੱਥਾਂ ਵਿੱਚ ਚੂੜੀਆਂ, ਵਾਲਾਂ ਵਿੱਚ ਸਿੰਦੂਰ ਅਤੇ ਸਿਰ 'ਤੇ ਦੁਪੱਟਾ ਪਾ ਕੇ, ਸੋਨਾਰਿਕਾ ਦਾ ਲੁੱਕ ਸ਼ਾਨਦਾਰ ਲੱਗ ਰਿਹਾ ਹੈ।

4 / 4
Follow Us
Latest Photos Business Technology
Latest Stories
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...