ਮਹਾਸ਼ਿਵਰਾਤਰੀ ‘ਤੇ ਇਨ੍ਹਾਂ ਅਦਾਕਾਰਾਂ ਵਾਂਗ ਪਾਓ ਸਾੜੀ, ਤੁਹਾਨੂੰ ਮਿਲੇਗਾ Perfect ਲੁੱਕ
ਮਹਾਸ਼ਿਵਰਾਤਰੀ ਦੇ ਦਿਨ ਹਰੇ, ਲਾਲ ਅਤੇ ਪੀਲੇ ਰੰਗ ਦੇ ਕੱਪੜੇ ਪਹਿਨਣ ਦਾ ਮਹੱਤਵ ਹੈ। ਜੇਕਰ ਤੁਸੀਂ ਇਸ ਸ਼ੁਭ ਤਿਉਹਾਰ 'ਤੇ ਇਨ੍ਹਾਂ ਰੰਗਾਂ ਦੀ ਸਾੜੀ ਪਹਿਨਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ ਸਾੜੀ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਜਿਸ ਨਾਲ ਤੁਹਾਨੂੰ Ethnic Outfit ਵਿੱਚ ਇੱਕ ਸ਼ਾਨਦਾਰ ਲੁੱਕ ਮਿਲੇਗੀ।

1 / 5

2 / 5

3 / 5

4 / 5

5 / 5