AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Holi Party Look: ਹੋਲੀ ਪਾਰਟੀ ਲਈ ਇੱਥੋਂ ਲਵੋ ਸੂਟ ਤੋਂ ਲੈ ਕੇ ਡਰੈੱਸ ਡਿਜ਼ਾਈਨ ਤੱਕ ਦੇ ਆਈਡੀਆ

Holi Dress Ideas: 4 ਮਾਰਚ, 2026 ਨੂੰ ਹੋਲੀ ਮਨਾਈ ਜਾਵੇਗੀ। ਲੋਕ ਇਸ ਦਿਨ ਅਤੇ ਇਸ ਤੋਂ ਪਹਿਲਾਂ ਹੋਲੀ ਪਾਰਟੀਆਂ ਦਾ ਆਯੋਜਨ ਕਰਦੇ ਹਨ। ਜੇਕਰ ਤੁਸੀਂ ਹੋਲੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹੋ, ਤਾਂ ਤੁਸੀਂ ਇੱਥੇ ਦਿੱਤੇ ਗਏ ਸੇਲਿਬ੍ਰਿਟੀ-ਇੰਸਪਾਇਰਡ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ। ਤਾਂ, ਆਓ ਦੇਖੀਏ ਕਿ ਸੂਟ ਤੋਂ ਲੈ ਕੇ ਕੈਜ਼ੂਅਲ ਤੱਕ ਹੋਲੀ ਪਾਰਟੀ ਵਿੱਚ ਕੱਪੜੇ ਕਿਹੋ ਜਿਹਾ ਕਪੜੇ ਪਾਈਏ।

tv9-punjabi
TV9 Punjabi | Updated On: 20 Feb 2026 18:37 PM IST
Share
ਹੋਲੀ ਪਾਰਟੀ ਵਿੱਚ ਇੱਕ ਸਿੰਪਲ ਐਥਨਿਕ ਲੁੱਕ ਵਿੱਚ ਜਾਣਾ ਹੈ, ਤਾਂ ਤੁਸੀਂ ਸਾਰਾ ਅਲੀ ਖਾਨ ਦੇ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ। ਤੁਸੀਂ ਸਿੰਪਲ ਵ੍ਹਾਈਟ ਕਲਰ ਦਾ ਚੂੜੀਦਾਰ ਜਾਂ ਸਲਵਾਰ ਸੂਟ ਕੈਰੀ ਕਰੋ ਅਤੇ ਕਲਰਫੁੱਲ ਲਹਿਰੀਆ ਪ੍ਰਿੰਟ ਦੁਪੱਟੇ ਨਾਲ ਆਪਣੀ ਹੋਲੀ ਪਾਰਟੀ ਲੁੱਕ ਨੂੰ ਕੰਪਲੀਟ ਕਰੋ। ਮਿਨੀਮਲਿਸਟਿਕ ਐਕਸਸਰੀਜ, ਨੈਚੁਰਲ ਮੇਕਅਪ ਨਾਲ ਤੁਹਾਡਾ ਸਟਾਈਲ ਕੰਪਲੀਟ ਹੋ ਜਾਵੇਗਾ।

1 / 6
ਹੋਲੀ ਪਾਰਟੀ ਲਈ, ਤੁਸੀਂ ਪ੍ਰਿਯੰਕਾ ਚੋਪੜਾ ਵਾਂਗ ਫਲੇਅਰਡ ਫ੍ਰੌਕ ਸੂਟ ਚੁਣ ਸਕਦੇ ਹੋ, ਜਿਸ ਵਿੱਚ ਵ੍ਵਾਈਟ ਸਰਫੇਸ ਹੋਵੇ ਅਤੇ ਕਲਰਫੁੱਲ ਰੇਸ਼ਮ ਦੀ ਲਾਈਟ ਐਂਬ੍ਰਾਇਡਰੀ ਕਢਾਈ ਕੀਤੀ ਗਈ ਹੋਵੇ। ਇਸੇ ਤਰ੍ਹਾਂ, ਮੁੰਡੇ ਲਾਈਟ ਐਬ੍ਰਾਇਡਰੀ ਦਾ ਕੁੜਤਾ ਪਹਿਨ ਸਕਦੇ ਹਨ। ਕਪਲਸ ਲਈ ਨਿੱਕ ਅਤੇ ਪ੍ਰਿਯੰਕਾ ਦਾ ਇਹ ਹੋਲੀ ਪਾਰਟੀ ਲੁੱਕ ਪਰਫੈਕਟ ਹੈ।

2 / 6
ਈਸ਼ਾ ਮਾਲਵੀਆ ਦਾ ਇਹ ਲੁੱਕ ਹੋਲੀ ਪਾਰਟੀ ਲਈ ਵੀ ਪਰਫੈਕਟ ਹੈ। ਅਦਾਕਾਰਾ ਨੇ ਹੇਮਲਾਈਨ 'ਤੇ ਲੇਸ ਵਰਕ ਵਾਲਾ ਆਰੇਂਜ ਘੱਗਰਾ ਪਾਇਆ ਹੋਇਆ ਹੈ। ਉਨ੍ਹਾਂ ਨੇ ਇਸਨੂੰ ਬਾਰਡਰ ਦੇ ਨਾਲ ਟਰਕਵਾਇਜ ਕਲਰ ਦਾ ਲਹਿਰੀਆ ਪ੍ਰਿੰਟ ਦੁਪੱਟਾ ਪੇਅਰ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਵੀ ਫੋਟੋਜੈਨਿਕ ਵੀ ਹੈ।

3 / 6
ਜੇਕਰ ਤੁਸੀਂ ਹੋਲੀ ਪਾਰਟੀ ਵਿੱਚ ਐਥਨਿਕ ਤੋਂ ਕੁਝ ਵੱਖਰਾ ਪਹਿਨਣਾ ਚਾਹੁੰਦੇ ਹੋ, ਤਾਂ ਮਲਾਇਕਾ ਅਰੋੜਾ ਦੇ ਇਸ ਲੁੱਕ ਤੋਂ ਆਈਡੀਆ ਲਓ। ਐਕਟ੍ਰੈਸ ਨੇ ਚਿੱਟੇ ਵ੍ਹਾਈਟ ਟੈਂਕ ਟੌਪ ਅਤੇ ਸ਼ਾਰਟਸ ਦੇ ਨਾਲ ਇੱਕ ਓਵਰਸਾਈਜ਼ਡ ਹੂਡੀ ਕੈਰੀ ਕੀਤੀ ਹੈ। ਐਬਸਟਰੈਕਟ ਪ੍ਰਿੰਟ ਇਸ ਪਹਿਰਾਵੇ ਨੂੰ ਹੋਲੀ ਲਈ ਸੰਪੂਰਨ ਬਣਾਉਂਦਾ ਹੈ। ਇਹ ਲੁੱਕ ਵੀ ਬਹੁਤ ਆਰਾਮਦਾਇਕ ਹੈ। ਜੇਕਰ ਤੁਸੀਂ ਪਸੰਦ ਕਰਦੇ ਹੋ, ਤਾਂ ਤੁਸੀਂ ਸ਼ਾਰਟਸ ਦੀ ਬਜਾਏ ਵ੍ਹਾਈਟ ਟ੍ਰਾਉਜਰ ਕੈਰੀ ਸਕਦੇ ਹੋ।

4 / 6
ਸ਼ੋਏਬ ਅਤੇ ਦੀਪਿਕਾ ਸਿੰਘ ਦਾ ਹੋਲੀ ਲੁੱਕ ਐਲੀਗੈਂਟ ਅਤੇ ਸਿੰਪਲ-ਸੋਬਰ ਹੈ। ਅਦਾਕਾਰਾ ਨੇ ਕਲਾਉਡ ਵ੍ਹਾਈਟ ਕਲਰ ਦਾ ਚਿਕਨਕਾਰੀ ਸੂਟ ਕੈਰੀ ਕੀਤਾ ਹੋਇਆ ਹੈ। ਸ਼ੋਏਬ ਨੇ ਵ੍ਹਾਈਟ ਹੂਡੀ ਵੀ ਪਾਈ ਹੋਈ ਹੈ। ਕਲਾਉਡ ਵ੍ਹਾਈਟ ਹੋਲੀ ਲਈ ਪਰਫੈਕਟ ਕਲਰ ਹੁੰਦਾ ਹੈ, ਕਿਉਂਕਿ ਇਸ 'ਤੇ ਹਰੇ ਰੰਗ ਖਿੜਕੇ ਸਾਹਮਣੇ ਆਉਂਦਾ ਹੈ।

5 / 6
ਜੇਕਰ ਤੁਸੀਂ ਹੋਲੀ ਪਾਰਟੀ ਲਈ ਕੈਜੁਅਲ ਲੁੱਕ ਕ੍ਰਿਏਟ ਚਾਹੁੰਦੇ ਹੋ, ਤਾਂ ਤੁਸੀਂ ਰਾਸ਼ਾ ਥਡਾਨੀ ਤੋਂ ਇੰਸਪਿਰੇਸ਼ਨ ਲੈ ਸਕਦੇ ਹੋ। ਉਨ੍ਹਾਂ ਨੇ ਕਾਲਰ ਵਾਲਾ ਫੁੱਲ-ਸਲੀਵਡ ਪਿੰਕ ਕ੍ਰੌਪ-ਟੌਪ ਕੈਰੀ ਕੀਤਾ ਹੈ, ਜਿਸਦੇ ਨਾਲ ਵਾਈਡ ਜੀਨਸ ਹੈ, ਜੋ ਕਾਫ਼ੀ ਕੰਫਰਟੇਬਲ ਰਹੇਗਾ। ਰਾਸ਼ਾ ਨੇ ਮੀਡੀਅਮ ਸਾਈਜ ਦੇ ਹੂਪ ਈਅਰਰਿੰਗਸ ਕੈਰੀ ਕੀਤੇ ਹਨ ਅਤੇ ਨੈਚੁਰਲ ਮੇਕਅਪ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

6 / 6
Follow Us
Latest Photos Business Technology
Latest Stories
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ
ਅੰਮ੍ਰਿਤਸਰ 'ਚ ਬੰਦ ਘਰ 'ਚੋਂ ਮਿਲੀਆਂ ਮਾਂ-ਪੁੱਤ ਦੀਆਂ ਲਾਸ਼ਾਂ, ਸ਼ੱਕ ਦੇ ਘੇਰੇ 'ਚ ਨੂੰਹ...
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ
Tiger Shroff Firing Case: ਦੋਵਾਂ ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵਾਲ-ਵਾਲ ਬਚੇ ਐਕਟਰ...