Gond Katira Drink Recipe: ਗੋਂਦ ਕਤੀਰਾ ਰੱਖੇਗਾ ਗਰਮੀਆਂ ਵਿੱਚ ਸਰੀਰ ਨੂੰ ਠੰਡਾ; ਇਸ ਨਾਲ ਬਣਾਓ ਇਹ 5 ਹੈਲਦੀ ਡ੍ਰਿੰਕਸ
ਗੋਂਦ ਕਤੀਰਾ (Gond Katira) ਯਾਨੀ ਟ੍ਰੈਗੈਕੈਂਥ ਗੋਂਦ (Tragacanth Gum) ਜੋ ਅਸਟਰਾਗੁਲਸ (Astragalus) ਨਾਂ ਦੇ ਰੁੱਖ ਤੋਂ ਨਿਕਲਣ ਵਾਲਾ ਇੱਕ ਨੈਚੁਰਲ ਠੰਡੀ ਤਾਸੀਰ ਵਾਲਾ ਪਦਾਰਥ ਹੈ। ਇਸ ਵਿੱਚ ਫਾਈਬਰ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਪਾਏ ਜਾਂਦੇ ਹਨ, ਇਸ ਲਈ ਇਸਨੂੰ ਪਾਚਨ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਠੰਡੀ ਤਾਸੀਰ ਹੋਣ ਕਾਰਨ, ਗੋਂਦ ਕਤੀਰਾ ਖਾਸ ਤੌਰ 'ਤੇ ਗਰਮੀਆਂ ਵਿੱਚ ਖਾਧਾ ਜਾਂਦਾ ਹੈ।

1 / 6

2 / 6

3 / 6

4 / 6

5 / 6

6 / 6
Follow Us
ਪੰਜਾਬ ਪੁਲਿਸ ‘ਚ ਨਿਕਲੀ ਭਰਤੀ, 450 ASI ਦੇ ਨਵੇਂ ਅਹੁਦਿਆਂ ਨੂੰ ਮਾਨ ਸਰਕਾਰ ਵੱਲੋਂ ਹਰੀ ਝੰਡੀ
ਮੋਗਾ ‘ਚ 1,500 ਏਕੜ ਰਕਬੇ ਤੇ ਲੱਗੇਗਾ ਤੁਪਕਾ ਸਿੰਚਾਈ ਸਿਸਟਮ, ਮਿਲੇਗੀ 90% ਤੱਕ ਸਬਸਿਡੀ; ਇੰਝ ਕਰੋ ਆਨਲਾਈਨ ਅਪਲਾਈ
ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਜਾਪਾਨ ਜਾਣਗੇ CM ਮਾਨ, ਏਸ਼ੀਅਨ ਖੇਡਾਂ ਲਈ ਮਿਲਿਆ ਵਿਸ਼ੇਸ਼ ਸੱਦਾ
ਵਿਰਸਾ ਸਿੰਘ ਵਲਟੋਹਾ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ, ਰੇਪ ਪੀੜਤਾ ਦੀ ਪਛਾਣ ਉਜਾਗਰ ਕਰਨ ਦਾ ਆਰੋਪ