AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਿੰਪਲਸ ਤੋਂ ਲੈ ਕੇ ਖਰਾਬ ਪਾਚਨ ਤੱਕ ਜਾਣੋ ਕਦੋਂ ਸਟ੍ਰੈੱਸ ਹੋ ਜਾਂਦਾ ਹੈ ਖ਼ਤਰਨਾਕ, ਸਰੀਰ ਦਿੰਦਾ ਹੈ ਇਹ ਸੰਕੇਤ

Stress: ਅੱਜ ਦੇ ਸਮੇਂ ਵਿੱਚ ਤਣਾਅ (Stress) ਹੋਣਾ ਇੱਕ ਆਮ ਗੱਲ ਬਣ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਇਹ ਮਾਨਸਿਕ ਤਣਾਅ ਖ਼ਤਰਨਾਕ ਪੱਧਰ ਤੱਕ ਪਹੁੰਚ ਜਾਵੇ ਤਾਂ ਇਸ ਨਾਲ ਕਿਹੜੇ-ਕਿਹੜੇ ਨੁਕਸਾਨ ਹੋ ਸਕਦੇ ਹਨ? ਸਾਡਾ ਸਰੀਰ ਕਈ ਅਜਿਹੇ ਸੰਕੇਤ ਦਿੰਦਾ ਹੈ ਜੋ ਦੱਸਦੇ ਹਨ ਕਿ ਹੁਣ ਸਟ੍ਰੈੱਸ ਖ਼ਤਰਨਾਕ ਪੱਧਰ 'ਤੇ ਪਹੁੰਚ ਚੁੱਕਾ ਹੈ। ਆਓ ਜਾਣਦੇ ਹਾਂ ਇਨ੍ਹਾਂ ਸੰਕੇਤਾਂ ਬਾਰੇ।

tv9-punjabi
TV9 Punjabi | Published: 21 Jul 2026 16:05 PM IST
Share
ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸਾਡਾ ਸਟ੍ਰੈੱਸ ਲੈਵਲ ਖ਼ਤਰਨਾਕ ਪੱਧਰ ਤੱਕ ਪਹੁੰਚਣ ਲੱਗੇ ਤਾਂ ਸਰੀਰ ਕਈ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ? ਇਨ੍ਹਾਂ ਸੰਕੇਤਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਦੇ ਨਾਲ ਇਹ ਸਥਿਤੀ ਡਿਪ੍ਰੈਸ਼ਨ ਅਤੇ ਇਸ ਤੋਂ ਵੀ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਮਹੱਤਵਪੂਰਨ ਸੰਕੇਤਾਂ ਬਾਰੇ।

1 / 7
ਤਣਾਅ ਹੋਣ 'ਤੇ ਕੀ ਹੁੰਦਾ ਹੈ: ਮੈਂਟਲ ਸਟ੍ਰੈੱਸ ਕਾਰਨ ਸਰੀਰ ਵਿੱਚ ਐਡ੍ਰੇਨਾਲਿਨ ਅਤੇ ਕੋਰਟੀਸੋਲ ਨਾਮ ਦੇ ਹਾਰਮੋਨ ਨਿਕਲਦੇ ਹਨ। ਇਹ ਸਰੀਰ ਦੀ 'ਫਾਈਟ ਜਾਂ ਫਲਾਈਟ' ਪ੍ਰਤੀਕਿਰਿਆ ਨੂੰ ਐਕਟਿਵ ਕਰ ਦਿੰਦੇ ਹਨ। ਇਸ ਦੌਰਾਨ ਸਰੀਰ ਕਈ ਸ਼ੁਰੂਆਤੀ ਸੰਕੇਤ ਦਿੰਦਾ ਹੈ, ਜਿਵੇਂ ਹਥੇਲੀਆਂ ਵਿੱਚ ਪਸੀਨਾ ਆਉਣਾ, ਦਿਲ ਦੀ ਧੜਕਣ ਤੇਜ਼ ਹੋ ਜਾਣਾ ਅਤੇ ਅਚਾਨਕ ਪੇਟ ਖ਼ਰਾਬ ਹੋਣਾ। ਜਦੋਂ ਸਟ੍ਰੈੱਸ ਦਾ ਪੱਧਰ ਖ਼ਤਰਨਾਕ ਹੋਣ ਲੱਗਦਾ ਹੈ, ਤਾਂ ਸਰੀਰ ਹੋਰ ਵੀ ਕਈ ਚੇਤਾਵਨੀ ਵਾਲੇ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।

2 / 7
ਪੇਟ ਨਾਲ ਜੁੜੀਆਂ ਸਮੱਸਿਆਵਾਂ: ਜੇਕਰ ਸਟ੍ਰੈੱਸ ਲੰਬੇ ਸਮੇਂ ਤੱਕ ਬਣਿਆ ਰਹੇ ਤਾਂ ਪੇਟ ਦਰਦ, ਗੈਸ, ਕਬਜ਼ ਜਾਂ ਹਰ ਵੇਲੇ ਪੇਟ ਫੂਲਿਆ ਹੋਇਆ ਮਹਿਸੂਸ ਹੋ ਸਕਦਾ ਹੈ। ਸਟ੍ਰੈੱਸ ਦੌਰਾਨ ਨਿਕਲਣ ਵਾਲਾ ਕੋਰਟੀਸੋਲ ਹਾਰਮੋਨ ਪਾਚਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਡਾਈਜੇਸ਼ਨ ਹੌਲੀ ਹੋ ਸਕਦੀ ਹੈ। ਜੇਕਰ ਇਸ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਜਾਵੇ ਤਾਂ ਇਰਿਟੇਬਲ ਬਾਊਲ ਸਿੰਡਰੋਮ (IBS) ਵਰਗੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਜੇ ਤੁਹਾਨੂੰ ਅਕਸਰ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਰਹਿੰਦੀਆਂ ਹਨ, ਤਾਂ ਗੈਸਟ੍ਰੋਐਂਟਰੋਲੋਜਿਸਟ ਨਾਲ ਸਲਾਹ ਕਰਕੇ ਪੇਟ ਅਤੇ ਹੋਰ ਸੰਬੰਧਿਤ ਅੰਗਾਂ ਦੀ ਜਾਂਚ ਜ਼ਰੂਰ ਕਰਵਾਓ।

3 / 7
ਵਾਲਾਂ ਦਾ ਝੜਨਾ: ਹਰ ਸਮੇਂ ਤਣਾਅ ਵਿੱਚ ਰਹਿਣ ਕਾਰਨ ਵਾਲਾਂ ਦੀ ਕੁਦਰਤੀ ਵਾਧੇ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਵਾਲ ਤੇਜ਼ੀ ਨਾਲ ਝੜਣ ਜਾਂ ਪਤਲੇ ਹੋਣ ਲੱਗਦੇ ਹਨ। ਜੇਕਰ ਸਥਿਤੀ ਹੋਰ ਗੰਭੀਰ ਹੋ ਜਾਵੇ ਤਾਂ ਵਾਲਾਂ ਦੇ ਗੁੱਛੇ ਵੀ ਹੱਥਾਂ ਵਿੱਚ ਆਉਣ ਲੱਗਦੇ ਹਨ। ਲੰਬੇ ਸਮੇਂ ਤੱਕ ਰਹਿਣ ਵਾਲਾ ਤਣਾਅ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ।

4 / 7
ਵਿਆਹਸ਼ੁਦਾ ਜ਼ਿੰਦਗੀ 'ਤੇ ਅਸਰ: ਲਗਾਤਾਰ ਸਟ੍ਰੈੱਸ ਵਿੱਚ ਰਹਿਣ ਨਾਲ ਸਰੀਰ ਦਾ ਹਾਰਮੋਨਲ ਸੰਤੁਲਨ ਵਿਗੜ ਸਕਦਾ ਹੈ। ਮਾਨਸਿਕ ਤਣਾਅ, ਹਰ ਵੇਲੇ ਥਕਾਵਟ ਮਹਿਸੂਸ ਹੋਣਾ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਮਰਦਾਂ ਦੀ ਜਿਨਸੀ ਸਿਹਤ 'ਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਮਾਹਰਾ ਦੇ ਮੁਤਾਬਕ, ਇਸ ਕਾਰਨ ਸ਼ੁਕਰਾਣੂਆਂ (ਸਪਰਮ) ਦੀ ਗੁਣਵੱਤਾ ਅਤੇ ਗਿਣਤੀ ਦੋਵੇਂ ਪ੍ਰਭਾਵਿਤ ਹੋ ਸਕਦੀਆਂ ਹਨ।

5 / 7
ਪਿੰਪਲਸ ਨਿਕਲਣਾ: ਸਟ੍ਰੈੱਸ ਦਾ ਅਸਰ ਸਿਰਫ਼ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਹੀ ਨਹੀਂ, ਸਗੋਂ ਸਕਿਨ 'ਤੇ ਵੀ ਪੈਂਦਾ ਹੈ। ਕੋਰਟੀਸੋਲ ਹਾਰਮੋਨ ਦਾ ਪੱਧਰ ਵੱਧਣ ਨਾਲ ਸਕਿਨ ਵਿੱਚ ਸੀਬਮ (ਤੇਲ) ਦਾ ਉਤਪਾਦਨ ਵਧ ਜਾਂਦਾ ਹੈ। ਇਸ ਕਾਰਨ ਸਕਿਨ ਜ਼ਿਆਦਾ ਤੇਲੀਆ ਹੋ ਜਾਂਦੀ ਹੈ ਅਤੇ ਧੂੜ-ਮਿੱਟੀ ਤੇ ਗੰਦਗੀ ਨਾਲ ਸਕਿਨ ਦੇ ਪੋਰਸ ਬੰਦ ਹੋ ਜਾਂਦੇ ਹਨ, ਜਿਸ ਨਾਲ ਪਿੰਪਲਸ ਨਿਕਲਣ ਜਾਂ ਮੁਹਾਂਸਿਆਂ ਦੀ ਸਮੱਸਿਆ ਵੱਧ ਸਕਦੀ ਹੈ।

6 / 7
ਦਿਲ ਦੀ ਧੜਕਣ ਤੇਜ਼ ਹੋਣਾ: ਮਾਹਰਾ ਦੇ ਮੁਤਾਬਕ, ਜੇਕਰ ਲੰਬੇ ਸਮੇਂ ਤੱਕ ਤਣਾਅ ਬਣਿਆ ਰਹੇ ਤਾਂ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ, ਬਲੱਡ ਸ਼ੂਗਰ ਅਤੇ ਟ੍ਰਾਈਗਲਿਸਰਾਈਡਜ਼ ਦਾ ਪੱਧਰ ਵੀ ਵੱਧ ਸਕਦਾ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ ਵੀ ਆਮ ਨਾਲੋਂ ਉੱਚਾ ਰਹਿਣ ਲੱਗਦਾ ਹੈ। ਜੇਕਰ ਇਹ ਸਮੱਸਿਆ ਲੰਬੇ ਸਮੇਂ ਤੱਕ ਜਾਰੀ ਰਹੇ, ਤਾਂ ਵਿਅਕਤੀ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਦਾ ਸ਼ਿਕਾਰ ਹੋ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ 'ਸਾਈਲੈਂਟ ਕਿਲਰ' ਵੀ ਕਿਹਾ ਜਾਂਦਾ ਹੈ।

7 / 7
Follow Us
Latest Photos Business Technology
Latest Stories
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ
ਪੀਐਮ ਮੋਦੀ ਦਾ ਸੰਕਲਪ, ਅਸੀਂ ਕਰਕੇ ਰਹਾਂਗੇ ਤੋਂ ਵਿਕਸਤ ਭਾਰਤ ਵੱਲ...
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?
RBI ਨੇ ਵਧਾਇਆ ਰੇਪੋ ਰੇਟ, ਮਹਿੰਗੀ ਹੋਵੇਗੀ ਤੁਹਾਡੀ EMI?...
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ
ਚੰਡੀਗੜ੍ਹ 'ਚ ਯੂਥ ਕਾਂਗਰਸ ਦਾ ਪ੍ਰਦਰਸ਼ਨ, CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ...