ਓਇਲੀ ਸਕਿਨ ਵਾਲੇ ਭੁੱਲ ਕੇ ਵੀ ਚਿਹਰੇ ‘ਤੇ ਨਾ ਲਗਾਉਣ ਇਹ ਚੀਜ਼ਾਂ, ਹੋ ਸਕਦੇ ਨੇ ਭਿਆਨਕ ਪਿੰਪਲਸ
ਓਇਲੀ ਸਕਿਨ 'ਤੇ ਸੀਬਮ ਦੇ ਵਾਧੂ ਉਤਪਾਦਨ ਕਾਰਨ ਚਿਪਚਿਪਾਹਟ ਰਹਿੰਦੀ ਹੈ। ਰੀਲਾਂ ਦੇਖ ਕੇ ਚਿਹਰੇ 'ਤੇ ਸ਼ੀਆ ਬਟਰ, ਨਾਰੀਅਲ ਤੇਲ, ਪੈਟਰੋਲੀਅਮ ਜੈਲੀ ਜਾਂ ਹਾਰਡ ਸਕ੍ਰਬ ਲਗਾਉਣ ਨਾਲ ਰੋਮ ਛਿਦਰ ਬੰਦ ਹੋ ਜਾਂਦੇ ਹਨ, ਜਿਸ ਨਾਲ ਕੀਲ-ਮੁਹਾਸੇ ਨਿਕਲ ਆਉਂਦੇ ਹਨ। ਇਸ ਲਈ ਅਜਿਹੀ ਚਮੜੀ 'ਤੇ ਇਨ੍ਹਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ।

1 / 6

2 / 6

3 / 6

4 / 6

5 / 6

6 / 6
Follow Us
ਟ੍ਰੇਨ ਚੈਕਿੰਗ ਦੇ ਨਾਮ ‘ਤੇ ਇਹ ਕੀ ਹੋ ਰਿਹਾ ਹੈ ਭਈ? ਪਾਕਿਸਤਾਨੀ ਜਵਾਨ ਦੀ ਹਰਕਤ ਵੇਖ ਕੇ ਚਕਰਾ ਜਾਵੇਗਾ ਸਿਰ
ਝੋਟਾ ਕਤਲਕਾਂਡ: ਮਾਨਸਾ ‘ਚ ਮਾਹੌਲ ਤਣਾਅਪੂਰਨ, ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬਲਡੋਜ਼ਰ
ਭੈਣ ਦੇ ਸਰਪ੍ਰਾਈਜ਼ ਨੇ ਜਿੱਤ ਲਿਆ ਇੰਟਰਨੈੱਟ ‘ਤੇ ਲੋਕਾਂ ਦਾ ਦਿਲ, ਤੁਸੀਂ ਵੀ ਹੋ ਜਾਓਗੇ ਇਮੋਸ਼ਨਲ! ਦੇਖੋ VIDEO
ਮੋਹਾਲੀ ਚ ਕਾਂਗਰਸ ਦੇ ਸਾਬਕਾ ਕੌਂਸਲਰ ਦੇ ਘਰ ਤੇ ਫਾਇਰਿੰਗ, 8 ਰਾਊਂਡ ਗੋਲੀਆਂ ਚਲਾ ਕੇ ਫ਼ਰਾਰ ਹੋਏ ਹਮਲਾਵਰ