ਪੇਟ ਨਹੀਂ ਹੋਵੇਗਾ ਖਰਾਬ! ਇਡਲੀ-ਡੋਸਾ ਤੋਂ ਇਲਾਵਾ, ਭਾਰਤ ਦੇ ਇਹ 5 ਫਰਮੈਟੇਡ ਫੂਡ ਵੀ ਹਨ ਗਟ ਹੈਲਥ ਲਈ ਕਮਾਲ
ਗਟ ਹੈਲਥ (ਅੰਤੜੀਆਂ ਦੀ ਸਿਹਤ) ਜੇਕਰ ਸਹੀ ਰਹੇ ਤਾਂ ਇਹ ਪਾਚਨ ਕਿਰਿਆ ਨੂੰ ਵੀ ਬਿਹਤਰ ਬਣਾਉਂਦੀ ਹੈ। ਚੰਗੀ ਗਟ ਹੈਲਥ ਬਣਾਈ ਰੱਖਣ ਲਈ ਗੁੱਡ ਬੈਕਟੀਰੀਆ ਦੀ ਲੋੜ ਹੁੰਦੀ ਹੈ, ਜੋ ਕਿ ਖਮੀਰ ਵਾਲੇ ਪ੍ਰੋਬਾਇਓਟਿਕ ਫੂਡ ਤੋਂ ਮਿਲਦੇ ਹਨ। ਜਦੋਂ ਫਰਮੈਟੇਡ ਫੂਡ ਦੀ ਗੱਲ ਆਉਂਦੀ ਹੈ, ਤਾਂ ਇਡਲੀ ਅਤੇ ਡੋਸਾ ਹੀ ਅਕਸਰ ਯਾਦ ਆਉਂਦੇ ਹਨ, ਪਰ ਭਾਰਤ ਵਿੱਚ ਬਹੁਤ ਸਾਰੇ ਹੋਰ ਫਰਮੈਟੇਡ ਫੂਡ ਹਨ ਜੋ ਨਾ ਸਿਰਫ਼ ਟੈਸਟੀ ਹੁੰਦੇ ਹਨ ਸਗੋਂ ਤੁਹਾਡੀ ਗੈਟ ਹੈਲਥ ਲਈ ਵੀ ਲਾਭਦਾਇਕ ਹਨ।

1 / 5

2 / 5

3 / 5

4 / 5

5 / 5
Follow Us
ਸਾਡੇ ਲਈ ਰਾਜਨੀਤੀ Passion ਹੈ, Profession ਨਹੀਂ, ED ਤੇ CBI ਦੀ ਰੇਡਾਂ ‘ਤੇ ਬੋਲੇ ਸੀਐਮ ਮਾਨ
ਖਾਲਿਸਤਾਨੀ ਨਾਅਰੇ ਤੇ ਅੰਬੇਡਕਰ ਬੁੱਤ ਦੀ ਭੰਨਤੋੜ, SFJ ਦੇ 2 ਕਾਰਕੁਨ ਗ੍ਰਿਫ਼ਤਾਰ
Diwali ਤੋਂ ਪਹਿਲਾਂ ਕਾਰ ਬਾਜ਼ਾਰ ‘ਚ ਹੋਵੇਗਾ ਵੱਡਾ ਧਮਾਕਾ, ਇਹ ਦੋ ਕੰਪਨੀਆਂ ਲਾਂਚ ਕਰਨਗੀਆਂ ਸ਼ਾਨਦਾਰ SUVs
ਤਰਨਤਾਰਨ ਦੇ ਦਿਵਿਆਂਗਖਿਡਾਰੀ ਪ੍ਰਵੀਣ ਕੁਮਾਰ ਦਾ ਕਮਾਲ, ਨੈਸ਼ਨਲ ਆਰਮ ਰੈਸਲਿੰਗ ਮੁਕਾਬਲੇ ‘ਚ ਜਿੱਤਿਆ ਗੋਲਡ