ਧਨਤੇਰਸ ਤੇ ₹10,000 ਤੋਂ ਘੱਟ ਵਿੱਚ ਖਰੀਦੋ ਇਹ 5 ਸਮਾਰਟ ਗੈਜਟ — ਆਪਣੇ ਆੁਪ ਨੂੰ ਗਿਫਟ ਕਰਨ ਲਈ ਪਰਫੈਕਟ ਤੋਹਫ਼ਾ !
Dhanteras gadgets under 10000: ਸੋਨੇ ਅਤੇ ਚਾਂਦੀ ਦੇ ਨਾਲ-ਨਾਲ, ਬਹੁਤ ਸਾਰੇ ਲੋਕ ਧਨਤੇਰਸ 'ਤੇ ਇਲੈਕਟ੍ਰਾਨਿਕ ਗੈਜੇਟ ਖਰੀਦਣਾ ਸ਼ੁਭ ਮੰਨਦੇ ਹਨ। ਇਸ ਲਈ ਜੇਕਰ ਤੁਸੀਂ ਨਵੇਂ ਗੈਜੇਟ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਬਜਟ 10,000 ਰੁਪਏ ਹੈ, ਤਾਂ ਇਸ ਕੀਮਤ 'ਤੇ ਵੀ ਬਾਜ਼ਾਰ ਵਿੱਚ ਬਹੁਤ ਸਾਰੇ ਸਮਾਰਟ ਅਤੇ ਇਲੈਕਟ੍ਰਾਨਿਕ ਗੈਜੇਟ ਉਪਲਬਧ ਹਨ, ਜੋ ਤੁਸੀਂ ਆਪਣੇ ਆਪ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ। ਇਹ ਡਿਵਾਈਸ ਨਾ ਸਿਰਫ਼ ਤਕਨਾਲੋਜੀ ਨਾਲ ਭਰਪੂਰ ਹਨ, ਸਗੋਂ ਦੀਵਾਲੀ ਦੇ ਆਫਰ ਤੇ ਬਹੁਤ ਘੱਟ ਕੀਮਤਾਂ 'ਤੇ ਵੀ ਮਿਲ ਜਾਂਣਗੇ ।

1 / 5

2 / 5

3 / 5

4 / 5

5 / 5
Follow Us
ਕੈਸਪੀਅਨ ਸਾਗਰ ‘ਚ ਖੁੱਲ੍ਹਿਆ ਨਵਾਂ ਮੋਰਚਾ, ਕੀ ਰੂਸ-ਯੂਕਰੇਨ ਯੁੱਧ ਵਿੱਚ ਸਿੱਧੇ ਉਤਰਨ ਦੀ ਤਿਆਰ ‘ਚ ਹੈ ਈਰਾਨ?
ITR ਫਾਈਲ ਕਰਨ ਵਾਲਿਆਂ ਨੂੰ ਚੇਤਾਵਨੀ! ਅਸਲੀ ਤੇ ਨਕਲੀ ਆਮਦਨ ਟੈਕਸ ਨੋਟਿਸਾਂ ਦੀ ਪਛਾਣ ਕਿਵੇਂ ਕਰੀਏ?
ਨੌਕਰੀ ਛੱਡਣ ਤੋਂ ਬਾਅਦ ਕਦੋਂ ਬੰਦ ਹੁੰਦਾ ਹੈ EPF ਦਾ? EPFO ਨਿਯਮਾਂ ਬਾਰੇ ਜਾਣੋ
CWG 2026: ਮੀਰਾਬਾਈ ਚਾਨੂ ਨੇ ਲਗਾਈ ਗੋਲਡ ਮੈਡਲ ਦੀ ਹੈਟ੍ਰਿਕ, ਨਵਾਂ ਕਾਮਨਵੈਲਥ ਗੇਮਸ ਰਿਕਾਰਡ ਕਾਇਮ ਕਰ ਰਚਿਆ ਇਤਿਹਾਸ