Nirmala Sitharaman Saree Look: ਬਜਟ ਵਾਲੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਈ ਜਿਹੜੀ ਸਾੜੀ, ਉਸਦਾ ਉਨ੍ਹਾਂ ਦੇ ਗ੍ਰਹਿ ਰਾਜ ਨਾਲ ਹੈ ਕੁਨੈਕਸ਼ਨ
Budget 2026 Nirmala Sitharaman Saree Look: ਨਿਰਮਲਾ ਸੀਤਾਰਮਨ ਦਾ ਕੁਲੈਕਸ਼ਨਕਾਫ਼ੀ ਖਾਸ ਹੈ, ਪਰ ਬਜਟ ਵਾਲੇ ਦਿਨ ਉਹ ਜੋ ਸਾੜੀ ਪਹਿਨਦੀ ਹੈ, ਉਸ ਵਿੱਚ ਛੁਪਿਆ ਹੋਇਆ ਮੈਸੇਜ ਹੁੰਦਾ ਹੈ। ਹੁਣ ਤੱਕ ਉਨ੍ਹਾਂ ਦੀਆਂ ਸਾਰੀਆਂ ਸਾੜੀਆਂ ਬਹੁਤ ਖਾਸ ਰਹੀਆਂ ਹਨ। 2026 ਦੇ ਬਜਟ ਲਈ ਉਨ੍ਹਾਂ ਨੇ ਜੋ ਸਾੜੀ ਪਹਿਨੀ ਹੈ ਉਸ ਦਾ ਉਨ੍ਹਾਂਦੇ ਗ੍ਰਹਿ ਰਾਜ ਤਾਮਿਲਨਾਡੂ ਨਾਲ ਖਾਸ ਸਬੰਧ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਸਾੜੀ ਦੀ ਕੀ ਖਾਸੀਅਤ ਹੈ ਅਤੇ ਇਸਦਾ ਇਤਿਹਾਸ ਕਿੰਨਾ ਪੁਰਾਣਾ ਹੈ।

1 / 7

2 / 7

3 / 7

4 / 7

5 / 7

6 / 7

7 / 7
Follow Us
Crude Oil Price: ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, ਮਿਡਲ ਈਸਟ ਦੇ ਤਣਾਅ ਕਾਰਨ ਬ੍ਰੈਂਟ ਕ੍ਰੂਡ $107 ਦੇ ਪਾਰ
ਮਾਨਸਾ ‘ਚ ਵੱਡਾ ਸੜਕ ਹਾਦਸਾ, PRTC ਬੱਸ ਨਾਲ ਟਕਰਾਈ ਸਕੂਲ ਵੈਨ; ਕਈ ਬੱਚੇ ਜ਼ਖ਼ਮੀ, ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟੀਆਂ
ਮੋਹਸਿਨ ਨਕਵੀ ਤੋਂ Womens Asia Cup ਦੀ ਟ੍ਰਾਫੀ ਨਾ ਲੈਣ ‘ਤੇ BCCI ਨੇ ਕੀ ਕਿਹਾ? ਟੀਮ ਇੰਡੀਆ ਦੇ ਕੋਚ ਨੇ ਵੀ ਤੋੜੀ ਚੁੱਪੀ
Viral Dance Video: ‘Manwa Laage’ ਗਾਣੇ ‘ਤੇ ਕੁੜੀ ਨੇ ਕੀਤਾ ਸ਼ਾਨਦਾਰ ਸੈਮੀ-ਕਲਾਸੀਕਲ ਡਾਂਸ, ਗ੍ਰੇਸਫੁਲ ਸਟੈਪਸ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ