ਸਵੇਰੇ ਉੱਠ ਕੇ ਕਰੋ ਇਹ 5 ਆਸਾਨ ਕੰਮ, ਦਿਨ ਭਰ ਸਰੀਰ ‘ਚ ਬਣੀ ਰਹੇਗੀ ਗਜ਼ਬ ਦੀ ਐਨਰਜੀ
ਸਵੇਰੇ ਜਲਦੀ ਉੱਠ ਕੇ ਮਲਾਸਨ ਵਿੱਚ ਪਾਣੀ ਪੀਣ ਅਤੇ ਸਟ੍ਰੈਚਿੰਗ ਕਰਨ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਸਾਹ ਦੀਆਂ ਕਸਰਤਾਂ ਅਤੇ ਮੈਡੀਟੇਸ਼ਨ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਸ ਤੋਂ ਇਲਾਵਾ, ਹਲਕੀ ਧੁੱਪ ਸੇਕਣ ਅਤੇ ਪ੍ਰੋਟੀਨ-ਫਾਈਬਰ ਨਾਲ ਭਰਪੂਰ ਹੈਲਦੀ ਨਾਸ਼ਤਾ ਕਰਨ ਨਾਲ ਸਰੀਰ ਦਿਨ ਭਰ ਊਰਜਾ ਨਾਲ ਭਰਪੂਰ ਅਤੇ ਸਰਗਰਮ ਰਹਿੰਦਾ ਹੈ।

1 / 5

2 / 5

3 / 5

4 / 5

5 / 5
Follow Us
World Mental Health Day: ਚਾਕਲੇਟ ਵਾਂਗ ਕੀ ਚਾਹ ਵੀ ਦਿਮਾਗ ਨੂੰ ਆਰਾਮ ਦਿੰਦੀ ਹੈ? ਜਾਣੋ ਕਿਵੇਂ!
ਮਮਤਾ ਬੈਨਰਜੀ ਤੋਂ ਬਾਅਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਹਿਰਾਸਤ ‘ਚ ਲਿਆ, ਡੇਰੇਕ-ਡੋਲਾ ਖਿਲਾਫ ਵੀ ਐਕਸ਼ਨ
Kalash Sthapana Muhurat: ਸ਼ਾਰਦੀਆ ਨਰਾਤੇ ‘ਚ ਕਲਸ਼ ਸਥਾਪਨਾ ਲਈ ਮਿਲ ਰਹੇ ਦੋ ਸ਼ੁਭ ਮੁਹੂਰਤ
ਪੈਟਰੋਲ ਕਾਰਾਂ ਦੀ ਹਿੱਸੇਦਾਰੀ ਘਟੀ ਤਾਂ CNG, ਹਾਈਬ੍ਰਿਡ ਅਤੇ EV ਨੂੰ ਹੋਇਆ ਫ਼ਾਇਦਾ, ਤੇਜ਼ੀ ਨਾਲ ਬਦਲ ਰਿਹਾ ਹੈ ਕਾਰ ਬਾਜ਼ਾਰ