ਲਹਿੰਗਾ ਹੋ ਜਾਵੇਗਾ ਫੇਲ! ਵੇਡਿੰਗ ਸੀਜ਼ਨ ਵਿੱਚ ਪਾਓ ਅਜਿਹੇ ਅਨਾਰਕਲੀ ਸੂਟ… ਠਹਿਰ ਜਾਵੇਗੀ ਹਰ ਨਜਰ
Anarkali Suits Designs: ਵਿਆਹ ਦੇ ਸੀਜ਼ਨ ਦੌਰਾਨ ਅਨਾਰਕਲੀ ਸੂਟ ਲਹਿੰਗਾ ਦਾ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਇਸਨੂੰ ਕੈਰੀ ਕਰਨਾ ਵੀ ਸੌਖਾ ਹੁੰਦਾ ਹੈ, ਅਤੇ ਇਸਦਾ ਫਲੇਅਰਡ ਬਾਟਮ ਇਸਨੂੰ ਲਹਿੰਗਾ ਟੱਚ ਦਿੰਦਾ ਹੈ। ਤੁਸੀਂ ਸੰਗੀਤ ਸੈਰੇਮਨੀ ਤੋਂ ਲੈ ਕੇ ਰਿਸੈਪਸ਼ਨ ਤੱਕ ਹਰ ਫੰਕਸ਼ਨ ਲਈ ਅਨਾਰਕਲੀ ਸੂਟ ਦੇ ਵੱਖ-ਵੱਖ ਸਟਾਈਲ ਪਹਿਨ ਸਕਦੇ ਹੋ। ਤਾਂ ਆਓ ਐਕਟ੍ਰੈਸੇਸ ਦੇ ਸੂਟ ਡਿਜ਼ਾਈਨ 'ਤੇ ਇੱਕ ਨਜ਼ਰ ਮਾਰੀਏ।

1 / 5

2 / 5

3 / 5

4 / 5

5 / 5
Follow Us
ਅੰਮ੍ਰਿਤਸਰ ਗੁਰੂ ਕੀ ਵਡਾਲੀ ਗੋਲੀਕਾਂਡ ‘ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ, ਭੜਕੇ ਪਰਿਵਾਰ ਵੱਲੋਂ ਸਸਕਾਰ ਤੋਂ ਇਨਕਾਰ
ਫ਼ਰੀਦਕੋਟ ਦੇ ਪਿੰਡਾਂ ‘ਚ ਸਪੀਕਰ ਸੰਧਵਾਂ ਵੱਲੋਂ ਹੈਲਥ ਐਂਡ ਵੈਲਨੈੱਸ ਸੈਂਟਰਾਂ ਦਾ ਉਦਘਾਟਨ, ਮਿਲਣਗੀਆਂ ਮੁਫ਼ਤ ਦਵਾਈਆਂ
BJP ਨਵਾਂ ਚੋਣ ਨਕਸ਼ਾ ਬਣਾਉਣਾ ਚਾਹੁੰਦੀ ਹੈ, 850 ਸੀਟਾਂ ਲੋਕਤੰਤਰ ਨੂੰ ਖ਼ਤਮ ਕਰਨ ਦਾ ਨੰਬਰ… ਹੱਦਬੰਦੀ ਬਿੱਲ ‘ਤੇ ਰਾਹੁਲ ਗਾਂਧੀ ਦੀ ਹਮਲਾ
ਅਫ਼ਗਾਨਿਸਤਾਨ ‘ਚ ਸਕੂਲ ਨੇੜੇ ਜ਼ਬਰਦਸਤ ਧਮਾਕਾ, 6 ਵਿਦਿਆਰਥੀਆਂ ਦੀ ਮੌਤ ਤੇ 97 ਜ਼ਖ਼ਮੀ