AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ਼ਾਹੀ ਮਖਣੀ ਤੋਂ ਕੇਸਰਿਆ ਸੁਆਦ ਤੱਕ… ਗਰਮੀਆਂ ਵਿੱਚ ਪੀਓ ਇਹ 5 ਸੁਆਦੀ ਲੱਸੀ

How to Made Lassi: ਮਲਾਈਦਾਰ ਮਿੱਠੀ ਲੱਸੀ ਪੰਜਾਬੀਆਂ ਦੇ ਫੂਡ ਕਲਚਰ ਦਾ ਅਹਿਮ ਹਿੱਸਾ ਹੈ ਅਤੇ ਦੇਸ਼ ਭਰ ਵਿੱਚ ਇਹ ਗਰਮੀਆਂ ਦੀ ਬਹੁਤ ਹੀ ਪਾਪੁਲਰ ਡ੍ਰਿੰਕ ਹੈ। ਪਰ ਕੀ ਤੁਸੀਂ ਵੱਖ-ਵੱਖ ਸੁਆਦ ਵਾਲੀ ਲੱਸੀ ਟ੍ਰਾਈ ਕੀਤੀ ਹੈ? ਇਸ ਲੇਖ ਵਿੱਚ, ਸ਼ਾਹੀ ਮਖਣੀ ਤੋਂ ਕੇਸਰ ਦੇ ਸੁਆਦ ਤੱਕ...ਅਸੀਂ ਪੰਜ ਵੱਖ-ਵੱਖ ਕਿਸਮਾਂ ਦੀਆਂ ਲੱਸੀ ਬਾਰੇ ਜਾਣਾਂਗੇ।

tv9-punjabi
TV9 Punjabi | Updated On: 05 May 2026 15:41 PM IST
Share
ਗਰਮੀਆਂ ਦੌਰਾਨ, ਜਦੋਂ ਅੰਬ ਦਾ ਮੌਸਮ ਆਉਂਦਾ ਹੈ, ਤਾਂ ਸਾਦੀ ਲੱਸੀ ਨੂੰ ਅੰਬ ਨਾਲ ਏਜ ਕੀਤਾ ਜਾਂਦਾ ਹੈ, ਅਤੇ ਇਹ ਬਣ ਜਾਂਦੀ ਹੈ ਫਲੇਵਰ ਫੁੱਲ ਅੰਬ ਦੀ ਮਿਠਾਸ ਨਾਲ ਭਰਪੂਰ ਮੈਂਗੋ ਲੱਸੀ । ਇੱਕ ਵੱਡੇ ਅੰਬ ਦੇ ਗੁੱਦੇ ਨੂੰ ਇੱਕ ਕੱਪ ਠੰਡੇ ਦਹੀਂ ਦੇ ਨਾਲ ਮਿਲਾਓ। ਸੁਆਦ ਲਈ ਖੰਡ ਪਾਓ ਅਤੇ ਚਿਕਨਾ ਹੋਣ ਤੱਕ ਮਿਲਾਓ। ਲੋੜ ਪੈਣ 'ਤੇ ਥੋੜ੍ਹਾ ਜਿਹਾ ਪਾਣੀ ਪਾਓ। ਕੱਟੇ ਹੋਏ ਅੰਬ ਅਤੇ ਪਿਸਤੇ ਦੇ ਟੁਕੜਿਆਂ ਨਾਲ ਸਜਾਓ ਅਤੇ ਸਰਵ ਕਰੋ।  Image:herbed_fork

1 / 5
ਕੇਸਰਿਆ ਲੱਸੀ... ਜਿਵੇਂ ਇਸਦਾ ਨਾਮ ਹੈ, ਠੀਕ ਉਂਝ ਹੀ ਇਸ ਵਿੱਚ ਕੇਸਰਿਆ ਸੁਆਦ ਹੈ, ਯਾਨੀ ਇਸ ਲੱਸੀ ਵਿੱਚ ਕੇਸਰ ਦਾ ਫਲੇਵਰ ਹੈ। 1 ਵੱਡਾ ਕੱਪ ਤਾਜ਼ਾ ਦਹੀਂ ਲਓ, 2-3 ਚਮਚੇ ਚੀਨੀ, 1/4 ਚਮਚ ਇਲਾਇਚੀ ਪਾਊਡਰ, ਅਤੇ 7-8 ਕੇਸਰ ਦੇ ਧਾਗੇ ਪਾਓ। ਮਿਲਾਓ। ਇੱਕ ਵਾਰ ਮਿਸ਼ਰਣ ਕਰੀਮੀ ਹੋ ਜਾਵੇ, ਤਾਂ ਇਸਨੂੰ ਇੱਕ ਗਲਾਸ ਵਿੱਚ ਪਾਓ। ਕੋਸੇ ਦੁੱਧ, ਪਿਸਤਾ ਅਤੇ ਕੱਟੇ ਹੋਏ ਬਦਾਮ ਵਿੱਚ ਭਿੱਜੇ ਹੋਏ ਕੇਸਰ ਦੇ 3-4 ਧਾਗਿਆਂ ਨਾਲ ਸਜਾਓ। Image: foodaholicroma

2 / 5
ਮਥੁਰਾ ਅਤੇ ਅੰਮ੍ਰਿਤਸਰ ਵਰਗੀਆਂ ਥਾਵਾਂ 'ਤੇ ਪੇੜਾ ਲੱਸੀ ਮਿਲਦੀ ਹੈ, ਜਿੱਥੇ ਇਹ ਖੋਏ ਦੇ ਪੇੜੇ ਨਾਲ ਬਣਾਈ ਜਾਂਦੀ ਹੈ। ਦਹੀਂ ਨੂੰ ਪੇੜੇ ਨਾਲ ਬਲੈਂਡ ਕੀਤਾ ਜਾਂਦਾ ਹੈ, ਅਤੇ ਲੋੜ ਅਨੁਸਾਰ ਥੋੜ੍ਹਾ ਜਿਹਾ ਪਾਣੀ ਅਤੇ ਖੰਡ ਮਿਲਾਈ ਜਾਂਦੀ ਹੈ। ਸੁਆਦ ਲਈ ਕੇਵੜਾ ਜਲ ਜਾਂ ਗੁਲਾਬ ਜਲ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਉੱਪਰ ਕ੍ਰਸ਼ ਪੇੜਾ ਐਡ ਕੀਤਾ ਜਾਂਦਾ ਹੈ, ਅਤੇ ਕਰੀਮ ਨਾਲ ਸਜਾ ਕੇ ਪਰੋਸਿਆ ਜਾਂਦਾ ਹੈ। Image: theepicuregirllll_

3 / 5
ਜੇਕਰ ਤੁਸੀਂ ਮਲਾਈਦਾਰ ਲੱਸੀ ਦੇ ਦੀਵਾਨੇ ਹੋ ਤਾਂ ਤੁਹਾਨੂੰ ਮਖਣੀਆ ਲੱਸੀ ਜ਼ਰੂਰ ਟ੍ਰਾਈ ਕਰਨੀ ਚਾਹੀਦੀ ਹੈ। ਜੈਪੁਰ ਦੀ ਮਖਣੀਆ ਲੱਸੀ ਕਾਫ਼ੀ ਮਸ਼ਹੂਰ ਹੈ। ਇਸਨੂੰ ਬਣਾਉਣ ਲਈ, ਦਹੀਂ, ਖੰਡ, ਇਲਾਇਚੀ ਪਾਊਡਰ ਅਤੇ ਕੇਸਰ ਨੂੰ ਮਿਲਾਓ। ਸੁੱਕੇ ਮੇਵੇ ਅਤੇ ਤਾਜ਼ੇ ਚਿੱਟੇ ਮੱਖਣ ਨਾਲ ਪਰੋਸੋ। ਇਹ ਕਾਫੀ ਕਰੀਮੀ ਟੇਸਟ ਵਾਲੀ ਲੱਸੀ ਹੁੰਦੀ ਹੈ। Image: monika_ka_kitchen

4 / 5
ਮਿੱਠੀ ਲੱਸੀ ਤਾਂ ਤੁਸੀ ਖੂਬ ਪੀਤੀ ਹੋਵੇਗੀ, ਪਰ ਕੀ ਤੁਸੀਂ ਨਮਕੀਨ ਲੱਸੀ ਟ੍ਰਾਈ ਕੀਤੀ ਹੈ? ਇਹ ਉਨ੍ਹਾਂ ਲੋਕਾਂਲਈ ਇੱਕ ਚੰਗਾ ਵਿਕਲਪ ਹੈ ਜੋ ਖੰਡ ਤੋਂ ਪਰਹੇਜ਼ ਕਰਦੇ ਹਨ ਜਾਂ ਮਿੱਠਾ ਪਸੰਦ ਨਹੀਂ ਕਰਦੇ। ਨਮਕੀਨ ਲੱਸੀ ਪਾਚਨ ਲਈ ਵੀ ਚੰਗੀ ਹੈ ਕਿਉਂਕਿ ਇਹ ਮਸਾਲੇਦਾਰ ਹੁੰਦੀ ਹੈ। ਇਹ ਅਸਲ ਵਿੱਚ ਮਸਾਲਾ ਛਾਛ ਵਾਂਗ ਹੁੰਦੀ ਹੈ, ਬੱਸ ਇਸ ਵਿੱਚ ਗਾੜ੍ਹਾਪਨ ਹੁੰਦਾ ਹੈ। ਤਾਜ਼ੇ ਦਹੀਂ ਨੂੰ ਭੁੰਨੇ ਹੋਏ ਜੀਰੇ ਪਾਊਡਰ ਅਤੇ ਕਾਲੇ ਨਮਕ ਨਾਲ ਮਿਲਾਓ। ਜਦੋਂ ਇਹ ਬਿਲਕੁੱਲ ਸਮੂਥ ਹੋ ਜਾਵੇ ਤਾਂ ਥੋੜ੍ਹਾ ਜਿਹਾ ਪਾਣੀ ਐਡ ਕਰਕੇ ਘੋਲੋ ਅਤੇ ਪਰੋਸੋ। ਇੱਕ ਗਲਾਸ ਵਿੱਚ ਪਾ ਕੇ ਪੁਦੀਨੇ ਦੇ ਪੱਤਿਆਂ ਅਤੇ ਭੁੰਨੇ ਹੋਏ ਜੀਰੇ ਪਾਊਡਰ ਨਾਲ ਸਜਾਓ। Image:meenakshinischalofficial

5 / 5
Follow Us
Latest Photos Business Technology
Latest Stories
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......