ਜਦੋਂ 6 ਸੀਟਾਂ ਵਾਲੀ ਫਲਾਇੰਗ ਟੈਕਸੀ ਭਰੇਗੀ ਉਡਾਣ , ਤਾਂ ਘੰਟਿਆਂ ਦਾ ਸਫ਼ਰ ਮਿੰਟਾਂ ਵਿੱਚ ਹੋ ਜਾਵੇਗਾ ਪੂਰਾ, ਦੇਖੋ PHOTOS
Flying Taxi: ਇੰਡੀਆ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਦੁਨੀਆ ਭਰ ਦੇ ਕਾਰ ਨਿਰਮਾਤਾਵਾਂ ਨੇ ਇਕ ਤੋਂ ਵਧ ਕੇ ਇਕ ਬਿਹਤਰ ਕਾਰਾਂ ਪੇਸ਼ ਕੀਤੀਆਂ। ਇਲੈਕਟ੍ਰਿਕ ਕਾਰਾਂ, ਸਕੂਟਰਾਂ, ਬਾਈਕਾਂ ਅਤੇ ਸੋਲਰ ਈਵੀਜ਼ ਨੂੰ ਲਾਂਚ ਅਤੇ ਪ੍ਰਦਰਸ਼ਿਤ ਕੀਤਾ ਗਿਆ। ਪਰ ਇਸ ਉੱਡਣ ਵਾਲੀ ਟੈਕਸੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਟੈਕਸੀ ਵਿੱਚ 6 ਲੋਕ ਬੈਠ ਕੇ ਯਾਤਰਾ ਕਰ ਸਕਦੇ ਹਨ।

1 / 5

2 / 5

3 / 5

4 / 5

5 / 5

ਉਤਰਾਖੰਡ: ਕੇਦਾਰਨਾਥ ਜਾ ਰਿਹਾ ਹੈਲੀਕਾਪਟਰ ਗੌਰੀਕੁੰਡ ਨੇੜੇ ਹਾਦਸਾਗ੍ਰਸਤ, ਪਾਇਲਟ ਅਤੇ ਇੱਕ ਬੱਚੇ ਸਮੇਤ 7 ਦੀ ਮੌਤ

ਇਜ਼ਰਾਈਲ-ਈਰਾਨ ਵਿਚਾਲੇ ਭਿਆਨਕ ਜੰਗ ਜਾਰੀ, ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੀ ਇਮਾਰਤ ਅਤੇ ਪ੍ਰਮਾਣੂ ਹੈੱਡਕੁਆਰਟਰ ਤਬਾਹ

ਚੰਡੀਗੜ੍ਹ ‘ਚ ਗਰਮੀ ਦਾ ਕਹਿਰ, ਸੁਖਨਾ ਝੀਲ ਦਾ ਪਾਣੀ ਘੱਟ ਕੇ 1156 ਫੁੱਟ ਤੱਕ ਪਹੁੰਚਿਆ

ਪੰਜਾਬ ‘ਚ ਅੱਜ ਹਨੇਰੀ ਤੇ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਅਜੇ ਵੀ ਆਮ ਨਾਲੋਂ ਵੱਧ