ਰੈੱਡ ਆਉਟਫਿੱਟਸ ਪੇਅਰ ਕਰਕੇ ਰਵਾਇਤੀ ਅੰਦਾਜ ‘ਚ ਨਜਰ ਆਏ ਕਿਆਰਾ-ਸਿਧਾਰਥ, ਦੇਖੋ ਫੋਟੋ
Siddharth-Kiara In Red Traditional Outfits: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਸਿਧਾਰਥ-ਕਿਆਰਾ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਇੱਕ-ਦੂਜੇ ਦੇ ਹੱਥ ਫੜੇ ਹੋਏ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਲਾਲ ਸੂਟ 'ਚ ਕਿਆਰਾ ਦੇ ਚਿਹਰੇ 'ਤੇ ਵਿਆਹ ਦੀ ਚਮਕ ਸਾਫ ਦਿਖਾਈ ਦੇ ਰਹੀ ਸੀ।

1 / 4

2 / 4

3 / 4

4 / 4

ਸਮੁੰਦਰ ‘ਚ ਡੁੱਬਣ ਲੱਗਾ ਵਿਦੇਸ਼ੀ ਜਹਾਜ਼, Indian Coast Gaurd ਨੇ ਇਸ ਤਰ੍ਹਾਂ ਬਚਾਈਆਂ ਜਾਨਾਂ

‘ਇੱਕ ਮੰਜਾ ਲਿਆਓ, ਮੰਡਪ ‘ਤੇ ਬੈਠੇ ਲਾੜੇ ਨੇ ਕੀਤੀ ਅਜੀਬ ਮੰਗ, ਫਿਰ ਹੋਇਆ ਹਾਈ ਵੋਲਟੇਜ ਡਰਾਮਾ

EPFO ‘ਤੇ ਮਿਲੇਗਾ 8.25 ਫੀਸਦ ਵਿਆਜ, ਜਾਣੋ ਖਾਤੇ ਵਿੱਚ ਆਉਣਗੇ ਕਿੰਨੇ ਪੈਸੇ?

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦਾ ਐਲਾਨ, 19 ਜੂਨ ਨੂੰ ਪੈਣਗੀਆਂ ਵੋਟਾਂ, 23 ਨੂੰ ਆਉਣਗੇ ਨਤੀਜੇ