ਸਰਬਜੀਤ ਦੀ ਮਾਤਾ ਬਿਮਲ ਕੌਰ ਨੇ 1989 ਵਿੱਚ ਚੋਣ ਲੜੀ ਸੀ। ਜਿਸ ਵਿੱਚ ਉਹ ਰੋਪੜ ਸੀਟ ਤੋਂ ਐਮ.ਪੀ. ਬਣੇ । ਸਰਬਜੀਤ ਖਾਲਸਾ ਨੇ 2004 ਵਿੱਚ ਬਠਿੰਡਾ ਸੀਟ ਤੋਂ ਚੋਣ ਲੜੀ ਸੀ ਪਰ 1.13 ਲੱਖ ਵੋਟਾਂ ਨਾਲ ਹਾਰ ਗਏ ਸਨ। 2007 ਵਿੱਚ ਭਦੌੜ ਤੋਂ ਵਿਧਾਨ ਸਭਾ ਚੋਣ ਲੜੀ ਪਰ ਸਿਰਫ਼ 15,702 ਵੋਟਾਂ ਹੀ ਮਿਲੀਆਂ। ਸਰਬਜੀਤ ਨੇ 2014 ਵਿਚ ਫਤਿਹਗੜ੍ਹ ਸਾਹਿਬ ਤੋਂ ਅਤੇ 2019 ਵਿਚ ਬਸਪਾ ਦੀ ਟਿਕਟ 'ਤੇ ਚੋਣ ਲੜੀ ਸੀ ਪਰ ਹਾਰ ਗਏ ਸਨ। Photo Credit: Sarbjit Singh Khalsa Facebook Account