ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਹਨਾਂ ਕਾਰਨਾਂ ਕਾਰਨ ਹੁੰਦੇ ਹਨ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ‘ਚ Breakups, ਨਾ ਕਰੋ ਇਹ ਗਲਤੀਆਂ ਹੋਵੇਗਾ ਪਛਤਾਵਾ

ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਰਹਿੰਦਿਆਂ ਤੁਹਾਨੂੰ ਕੁੱਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਕੁੱਝ ਗਲਤੀਆਂ ਬਿਲਕੁੱਲ ਵੀ ਨਹੀਂ ਕਰਨੀਆਂ ਚਾਹੀਦੀਆਂ। ਤੁਹਾਡੇ ਇਹ ਗਲਤੀਆਂ ਕਰਨ ਨਾਲ ਤੁਹਾਡਾ ਰਿਸ਼ਤਾ ਟੁੱਟ ਸਕਦਾ ਹੈ।

isha-sharma
Isha Sharma | Published: 18 Sep 2023 16:08 PM
ਬਦਲ ਰਹੀ ਜੀਵਨ ਸ਼ੈਲੀ 'ਚ ਅੱਜਕੱਲ੍ਹ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਆਮ ਗੱਲ ਹੈ। (FreePik)

1 / 7
ਨੌਕਰੀ,ਬਿਜ਼ਨੈਸ ਤੇ ਹੋਰ ਕਾਰਨਾਂ ਕਰ ਕੇ ਬਹੁਤ ਸਾਰੇ ਜੋੜਿਆਂ ਨੂੰ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਰਹਿਣਾ ਪੈਂਦਾ ਹੈ।(FreePik)

2 / 7
ਤੁਹਾਨੂੰ ਇੱਕ ਦੂਜੇ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਮਨ 'ਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ।(FreePik)

3 / 7
ਝੂਠ ਰਿਸ਼ਤਿਆਂ ਨੂੰ ਕਮਜ਼ੋਰ ਕਰਦੇ ਹਨ। ਤੁਹਾਡੇ ਇੱਕ ਝੂਠ ਕਾਰਨ ਤੁਹਾਡੇ ਜੀਵਨ ਸਾਥੀ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਸਕਦਾ ਹੈ। (FreePik)

4 / 7
ਕਦੇ ਵੀ ਆਪਣੇ ਰਿਸ਼ਤੇ ਦੀ ਤੁਲਨਾ ਹੋਰਾਂ ਜੋੜਿਆਂ ਨਾਲ ਨਹੀਂ ਕਰਨੀ ਚਾਹੀਦੀ। ਇਸ ਕਾਰਨ ਤੁਹਾਡੇ ਰਿਸ਼ਤੇ 'ਚ ਦੂਰੀ ਆ ਸਕਦੀ ਹੈ।(FreePik)

5 / 7
ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਤੁਹਾਨੂੰ ਆਪਣੇ ਪਾਰਟਨਰ ਤੋਂ ਵਧੇਰੇ ਉਮੀਦਾਂ ਨਹੀਂ ਲਗਾਉਣੀਆਂ ਚਾਹੀਦੀਆਂ।(FreePik)

6 / 7
ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਕਦੇ ਵੀ ਆਪਣੇ ਪਾਰਟਨਰ ਤੋਂ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਇਸ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਹੈ।(FreePik)

7 / 7
Follow Us
Latest Stories