PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ – ਕੀ ਹੈ ਖਾਸ
Budget Session : ਪੰਜਾਬ ਸਰਕਾਰ ਵੱਲੋਂ ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ ਹੈ।

1 / 6

2 / 6

3 / 6

4 / 6

5 / 6

6 / 6

ਲੜਕੀ ਨੂੰ ਮੈਸੇਜ ਕਰਨਾ ਨੌਜਵਾਨ ਨੂੰ ਪਿਆ ਭਾਰਾ, ਪਿੰਡ ਵਾਲਿਆਂ ਨੇ ਬੰਨ੍ਹ ਕੀ ਕੀਤੀ ਕੁਟਮਾਰ ਤੇ ਕਤਲ ਕੀਤੇ ਕੇਸ

Swadikaa ਬ੍ਰਾਂਡ ਨੇ ਹੈਲਦੀ ਸਨੈਕ ਸੈਗਮੈਂਟ ਵਿੱਚ ਰੱਖਿਆ ਪਹਿਲਾ ਕਦਮ , ਲਾਂਚ ਕੀਤਾ Flavoured Roasted Makhana

ਅਟਾਰੀ-ਵਾਹਗਾ ਬਾਰਡਰ ‘ਤੇ ਫਿਰ ਸ਼ੁਰੂ ਹੋਈ ਰਿਟਰੀਟ ਸੈਰੇਮਨੀ, ਫੌਜੀਆਂ ਨੇ ਨਹੀਂ ਮਿਲਾਏ ਹੱਥ

ਪਹਿਲਗਾਮ ਅਟੈਕ ਕਰਵਾਉਣ ਵਾਲੇ ਆਸੀਮ ਮੁਨੀਰ ਦਾ ਪਾਕਿ ਫੌਜ ਵਿੱਚ ਪ੍ਰਮੋਸ਼ਨ, ਮਿਲੀ ਫੀਲਡ ਮਾਰਸ਼ਲ ਦੀ ਕੁਰਸੀ