PHOTOS: ਪੰਜਾਬ ਸਰਕਾਰ ਦਾ ਪਹਿਲਾ ਪੂਰਨ ਬਜਟ, ਜਾਣੋਂ – ਕੀ ਹੈ ਖਾਸ
Budget Session : ਪੰਜਾਬ ਸਰਕਾਰ ਵੱਲੋਂ ਇਸ ਵਾਰ ਇੱਕ ਲੱਖ 96 ਹਜਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਦੇ ਸਿਰ ਇਸ ਵੇਲ੍ਹੇ 3 ਲੱਖ ਕਰੋੜ ਦਾ ਕਰਜਾ ਵੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਪੂਰਨ ਬਜਟ ਪੇਸ਼ ਕੀਤਾ। ਜਿਸ ਵਿੱਚ ਸਿੱਖਿਆ, ਸਿਹਤ ਅਤੇ ਸਨਅਤ ਦਾ ਖਾਸ ਖਿਆਲ ਰੱਖਿਆ ਗਿਆ ਹੈ।

1 / 6

2 / 6

3 / 6

4 / 6

5 / 6

6 / 6

ਅੰਮ੍ਰਿਤਸਰ ‘ਚ ਪਿਓ ਵੱਲੋਂ ਧੀ ਤੇ ਉਸਦੇ ਪ੍ਰੇਮੀ ਦਾ ਕਤਲ, ਵਾਰਦਾਤ ਨੂੰ ਅੰਜ਼ਾਮ ਦੇ ਖੁੱਦ ਕੀਤਾ ਸਰੇਂਡਰ

Live Updates: ਅੱਜ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ, ਕੋਈ ਵੱਡੇ ਐਲਾਨ ਦੀ ਉਮੀਦ

ਗੁਰਦੁਆਰੇ ਦੇ AC ਦਾ ਕੰਪਰੈਸਰ ਫਟਣ ਨਾਲ ਮਹਿਲਾ ਦੀ ਮੌਤ, ਰੂਪਨਗਰ ‘ਚ ਦਰਦਨਾਕ ਹਾਦਸਾ

ਰਾਹੁਲ ਗਾਂਧੀ ਦਾ ਅੱਜ ਚੰਡੀਗੜ੍ਹ ਦੌਰਾ, ਹਰਿਆਣਾ ‘ਚ ਪਾਰਟੀ ਅੰਦਰ ਧੜੇਬੰਦੀ ਖਤਮ ਕਰਨ ‘ਤੇ ਰਹੇਗਾ ਫੋਕਸ