‘CID’ ‘ਚ ਰਹਿ ਕੇ ਬਦਮਾਸ਼ਾਂ ਨੂੰ ਫੜਿਆ, ਉਸ ਲਈ ਪ੍ਰਿਥਵੀ ਸ਼ਾਅ ਦਾ ਦਿਲ ਧੜਕਿਆ

ਪ੍ਰਿਥਵੀ ਸ਼ਾਅ ਨੇ Valentine’s Day ‘ਤੇ ਆਪਣੇ ਇੰਸਟਾਗ੍ਰਾਮ ‘ਤੇ ਇਕ ਲੜਕੀ ਦੀ ਤਸਵੀਰ ਪੋਸਟ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਉਸਨੂੰ ਆਪਣੀ ਪਤਨੀ ਦੱਸਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਉਹ ?

Updated On: 

14 Feb 2023 12:25:PM

Valentine's Day ਦੇ ਦਿਨ ਪ੍ਰਿਥਵੀ ਸ਼ਾਅ ਨੇ ਇਕ ਫੋਟੋ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪ੍ਰਿਥਵੀ ਸ਼ਾਅ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਮਾਡਲ ਦੇ ਨਾਲ ਤਸਵੀਰ ਪੋਸਟ ਕੀਤੀ ਅਤੇ ਕ੍ਰਿਕਟਰ ਨੇ ਉਸਨੂੰ ਆਪਣੀ ਪਤਨੀ ਕਿਹਾ। ਪ੍ਰਿਥਵੀ ਸ਼ਾਅ ਦੇ ਨਾਲ ਫੋਟੋ ਵਿੱਚ ਉਸ ਲੜਕੀ ਦਾ ਚਿਹਰਾ ਤਾਂ ਨਜਰ ਨਹੀਂ ਆ ਰਿਹਾ ਹੈ ਪਰ ਇਸ ਕ੍ਰਿਕਟਰ ਨੇ ਨਿਧੀ ਤਾਪੜੀਆ ਨੂੰ ਇਸ ਵਿੱਚ ਟੈਗ ਕੀਤਾ ਹੈ। (PC-Nidhi Tapadia INSTAGRAM)

1 / 5
ਦੱਸ ਦੇਈਏ ਕਿ ਨਿਧੀ ਤਾਪੜੀਆ ਐਕਟ੍ਰੇਸ ਅਤੇ ਮਾਡਲ ਹੈ। 22 ਸਾਲਾ ਇਸ ਮਾਡਲ ਮਸ਼ਹੂਰ ਵੀਡੀਓ ਗੀਤਾਂ ਤੋਂ ਇਲਾਵਾ ਮਸ਼ਹੂਰ ਕ੍ਰਾਈਮ ਬੇਸਡ ਟੀਵੀ ਸ਼ੋਅ ਸੀਆਈਡੀ ਵਿੱਚ ਕੰਮ ਕਰ ਚੁੱਕੀ ਹੈ। (PC-Nidhi Tapadia INSTAGRAM)

2 / 5
ਨਿਧੀ ਤਾਪੜੀਆ ਦੇ ਪ੍ਰਿਥਵੀ ਸ਼ਾਅ ਨਾਲ ਰਿਸ਼ਤੇ ਦੀਆਂ ਖਬਰਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਪਰ ਹੁਣ ਇਸ ਕ੍ਰਿਕਟਰ ਦੀ ਇੰਸਟਾਗ੍ਰਾਮ ਸਟੋਰੀ ਨੇ ਇਸ ਨੂੰ ਸਹੀ ਸਾਬਤ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਫੋਟੋ ਨੂੰ ਪੋਸਟ ਕਰਨ ਤੋਂ ਕੁਝ ਸਮੇਂ ਬਾਅਦ ਸ਼ਾਅ ਨੇ ਇਸਨੂੰ ਡਿਲੀਟ ਵੀ ਕਰ ਦਿੱਤਾ। (PC-Nidhi Tapadia INSTAGRAM)

3 / 5
ਨਿਧੀ ਤਾਪੜੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਸਿਰਫ਼ 16 ਸਾਲ ਦੀ ਉਮਰ ਵਿੱਚ ਕੀਤੀ ਸੀ। ਸੀਆਈਡੀ ਸ਼ੋਅ ਵਿੱਚ ਕੰਮ ਕਰਨ ਤੋਂ ਇਲਾਵਾ, ਤਪੜੀਆ ਨੇ ਸਾਲ 2019 ਵਿੱਚ ਪੰਜਾਬੀ ਗੀਤ ਜੱਟਾ ਕੋਕਾ ਦੇ ਵੀਡੀਓ ਵਿੱਚ ਕੰਮ ਕੀਤਾ, ਜਿਸ ਨਾਲ ਨਿਧੀ ਬਹੁਤ ਮਸ਼ਹੂਰ ਹੋ ਗਈ।(PC-Nidhi Tapadia INSTAGRAM)

4 / 5
ਨਿਧੀ ਤਾਪੜੀਆ ਮਹਾਰਾਸ਼ਟਰ ਦੇ ਨਾਸਿਕ ਦੀ ਰਹਿਣ ਵਾਲੀ ਹੈ। ਤਾਪੜੀਆਕਾਮਰਸ ਗ੍ਰੈਜੂਏਟ ਹੈ। ਨਿਧੀ ਤਾਪੜੀਆ ਹਾਲ ਹੀ ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਨ੍ਹਾਂ ਦੀ ਇੱਕ ਪੋਸਟ 'ਤੇ ਪ੍ਰਿਥਵੀ ਸ਼ਾਅ ਨੇ ਟਿੱਪਣੀ ਕੀਤੀ ਸੀ। ਨਿਧੀ ਨੇ ਲਿਖਿਆ ਸੀ- ਪਿਆਰ ਨਾਲ ਲੋਕ ਮੈਨੂੰ ਲੈਲਾ ਕਹਿੰਦੇ ਹਨ। ਇਸ 'ਤੇ ਪ੍ਰਿਥਵੀ ਸ਼ਾਅ ਨੇ ਕੁਮੈਂਟ ਕੀਤਾ ਸੀ - ਕੌਣ ਹਨ ਇਹ ਦੋਸਤ । (PC-Nidhi Tapadia INSTAGRAM)

5 / 5

Follow Us On