ਰੂਸ ਦੌਰੇ ‘ਤੇ ਗਏ ਪੀਐੱਮ ਮੋਦੀ ਦੀ ਵੱਡੀ ਕੂਟਨੀਤਕ ਜਿੱਤ!..ਦੇਖੋ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਦੁਵੱਲੀ ਮੀਟਿੰਗ ਹੋਈ ਹੈ। ਪੀਐਮ ਮੋਦੀ ਨੇ ਪੁਤਿਨ ਨਾਲ ਮੁਲਾਕਾਤ ਵਿੱਚ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਦੁਨੀਆ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਦਾ ਰੂਸ ਨਾਲ ਦਹਾਕਿਆਂ ਪੁਰਾਣਾ ਰਿਸ਼ਤਾ ਹੈ। ਭਾਰਤ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕਰਦਾ ਹੈ। ਪਿਛਲੇ ਕੁਝ ਸਾਲ ਮਨੁੱਖਤਾ ਲਈ ਚੁਣੌਤੀਪੂਰਨ ਰਹੇ ਹਨ।

1 / 5

2 / 5

3 / 5

4 / 5

5 / 5

ਕੌਣ ਹਨ ਟਰੰਪ ‘ਤੇ ਮੁਕੱਦਮਾ ਕਰਨ ਵਾਲੇ ਗੈਵਿਨ ਨਿਊਸਮ? ਲਾਸ ਏਂਜਲਸ ‘ਚ ਨੈਸ਼ਨਲ ਗਾਰਡ ਦੀ ਤਾਇਨਾਤੀ ‘ਤੇ ਗੁੱਸਾ

ਲੁਧਿਆਣਾ ‘ਚ ਪਤੀ ਨੇ ਪਤਨੀ ਦਾ ਕੀਤਾ ਕਤਲ!, ਮ੍ਰਿਤਕਾ ਦੇ ਭਰਾ ਨੂੰ ਬਦਬੂ ਆਉਣ ‘ਤੇ ਖੁੱਲ੍ਹਿਆ ਭੇਤ

PM ਮੋਦੀ ਨੇ ਸਰਬ ਪਾਰਟੀ ਵਫ਼ਦ ਨਾਲ ਕੀਤੀ ਮੁਲਾਕਾਤ, ਪਾਕਿਸਤਾਨ ਹੋਇਆ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ

ਰਾਜਾ ਰਘੂਵੰਸ਼ੀ ਦੇ ਕਤਲ ਦੇ ਮੁਲਜ਼ਮ ‘ਤੇ ਹਮਲਾ! ਇੰਦੌਰ ਹਵਾਈ ਅੱਡੇ ‘ਤੇ ਮਾਰਿਆ ਥੱਪੜ