Sidhu in Moosa Village: ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸਾਥ ਖੜਣ ਦਾ ਦਿੱਤਾ ਭਰੋਸਾ
Navjot Singh Sidhu ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਇਕ ਰਾਜਨੀਤਕ ਸਾਜ਼ਿਸ਼ ਹੈ। ਗੈਂਗਸਟਰਾਂ ਰਾਹੀਂ ਸਿੱਧੂ ਦਾ ਕਤਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸੱਚ ਬੋਲਣ ਤੋਂ ਨਹੀਂ ਡਰਦੇ। ਜੋ ਵੀ ਸੱਚ ਬੋਲਦਾ ਹੈ ਉਸ ਦਾ ਅਜਿਹਾ ਹੀ ਹਾਲ ਕੀਤਾ ਜਾਂਦਾ ਹੈ।

1 / 6

2 / 6

3 / 6

4 / 6

5 / 6

6 / 6

ਨਾ ਹੱਥ ਮਿਲਣਗੇ, ਨਾ ਗੇਟ ਖੁੱਲ੍ਹਣਗੇ… ਜੰਗ ਤੋਂ ਬਾਅਦ ਅੱਜ ਤੋਂ ਮੁੜ ਸ਼ੁਰੂ ਹੋਵੇਗਾ ਰਿਟਰੀਟ ਸਮਾਰੋਹ

ਅੱਤਵਾਦੀ ਟਿਕਾਣਿਆਂ ‘ਤੇ ਹਮਲੇ ਤੋਂ ਬਾਅਦ, ਪਾਕਿਸਤਾਨ ਨੂੰ ਦੱਸਿਆ ਗਿਆ… ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਮੇਟੀ ਨੂੰ ਕੀ ਕਿਹਾ?

ਅਗਲੇ 2 ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ, 23 ਤਰੀਕ ਨੂੰ ਹਲਕੇ ਮੀਂਹ ਦੇ ਆਸਾਰ

Aaj Da Rashifal: ਜ਼ਮੀਨ ਜਾਂ ਜਾਇਦਾਦ ਖਰੀਦਣ ਦੀ ਯੋਜਨਾ ਬਣੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ