ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sawan Shivratri 2024 : ਬਮ-ਬਮ ਭੋਲੇ…ਹਰ-ਹਰ ਮਹਾਦੇਵ ਦੇ ਗੂੰਜੇ ਜੈਕਾਰੇ…ਮੰਜ਼ਿਲ ‘ਤੇ ਪਹੁੰਚਣ ਲੱਗੇ ਕਾਂਵੜੀਏ..ਵੇਖੋ ਸ਼ਿਵ ਭਗਤਾਂ ਦੀਆਂ ਭਾਵੁਕ ਕਰਦੀਆਂ ਤਸਵੀਰਾਂ

Sawan Shivratri 2024 : ਕਾਂਵੜੀਆਂ ਕਾਰਨ ਮਾਹੌਲ ਪੂਰੀ ਤਰ੍ਹਾਂ ਸ਼ਿਵ ਭਗਤੀ ਵਿੱਚ ਲੀਨ ਹੋ ਗਿਆ ਹੈ। ਰਾਤ ਸਮੇਂ ਚਮਕਦੇ ਕਾਂਵੜ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਮੰਦਰਾਂ ਵਿੱਚ ਜਲਾਭਿਸ਼ੇਕ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਕਾਂਵੜੀਆਂ ਦੇ ਸਵਾਗਤ ਲਈ ਅਤੇ ਭੋਲੇਨਾਥ ਜੀ ਦੇ ਜਲਾਭਿਸ਼ੇਕ ਲਈ ਸਵੇਰ ਤੋਂ ਹੀ ਮੰਦਰ ਸੱਜ ਚੁੱਕੇ ਹਨ।

tv9-punjabi
TV9 Punjabi | Updated On: 02 Aug 2024 11:24 AM
ਸਾਵਣ ਮਹੀਨੇ ਦੀ ਸ਼ਿਵਰਾਤਰੀ 2 ਅਗਸਤ ਯਾਨੀ ਅੱਜ ਹੈ। ਸਾਵਣ 'ਚ ਸ਼ੁਰੂ ਹੋਈ ਕਾਂਵੜ ਯਾਤਰਾ ਸ਼ੁੱਕਰਵਾਰ ਨੂੰ ਜਲਾਭਿਸ਼ੇਕ ਨਾਲ ਸਮਾਪਤ ਹੋਵੇਗੀ। ਅਜਿਹੇ 'ਚ ਹੁਣ ਕਾਂਵੜੀਏ ਆਪਣੇ ਘਰਾਂ ਦੇ ਨੇੜੇ ਪਹੁੰਚਣਾ ਸ਼ੁਰੂ ਹੋ ਗਏ ਹਨ। ਦਿੱਲੀ ਦੀਆਂ ਸੜਕਾਂ 'ਤੇ ਵੀ ਕਾਂਵੜੀਏ ਵੱਡੀ ਗਿਣਤੀ ਨਜ਼ਰ ਆ ਰਹੇ ਹਨ। ( Pic Credit: PTI)

1 / 6
ਇਸ ਵਾਰ ਮੀਂਹ ਘੱਟ ਪੈਣ ਕਰਕੇ ਸ਼ਿਵ ਭਗਤ ਆਪਣੀ ਯਾਤਰਾ ਸਵੇਰੇ ਧੁੱਪ ਤਿੱਖੀ ਹੋਣ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੁਰਜ ਛਿੱਪਣ ਤੋਂ ਬਾਅਦ ਹੀ ਪੂਰੀ ਕਰ ਰਹੇ ਹਨ। ਕਈ ਥਾਵਾਂ 'ਤੇ ਕਾਂਵੜ ਰਾਤ ਭਰ ਵੀ ਯਾਤਰਾ ਕਰਦੇ ਵੀ ਦਿਖਾਈ ਦਿੱਤੇ। ਸ਼ਹਿਰ ਦੇ ਜ਼ਿਆਦਾਤਰ ਮੰਦਰਾਂ ਵਿੱਚ ਕਾਂਵੜੀਆਂ ਦੇ ਸਵਾਗਤ ਲਈ ਰਹਿਣ, ਖਾਣ-ਪੀਣ ਅਤੇ ਹੋਰ ਜਰੂਰ ਪ੍ਰਬੰਧ ਕੀਤੇ ਗਏ ਹਨ। ਮੰਦਰਾਂ ਵਿੱਚ ਰਾਤ-ਰਾਤ ਭਰ ਭਗਵਾਨ ਭੋਲੇ ਨਾਥ ਦਾ ਭਜਨ ਵੀ ਹੋ ਰਿਹਾ ਹੈ।  ( Pic Credit: PTI)

2 / 6
ਹਰ ਹਰ ਮਹਾਦੇਵ ਦੇ ਨਾਅਰੇ ਲਗਾਉਂਦੇ ਪੈਦਲ ਯਾਤਰਾ ਕਰ ਰਹੇ ਕਾਂਵੜੀਆਂ ਜਿੱਥੋਂ-ਜਿੱਥੋਂ ਲੰਘ ਰਹੇ ਹਨ, ਉੱਥੋ ਦਾ ਪੂਰਾ ਮਾਹੌਲ ਭੋਲੇ ਬਾਬਾ ਦੇ ਰੰਗ ਵਿੱਚ ਰੰਗ ਰਿਹਾ ਹੈ। ਲੋਕ ਇਨ੍ਹਾਂ ਦੀ ਭਗਤੀ ਅਤੇ ਸ਼ਰਧਾ ਨੂੰ ਵੇਖ ਕੇ ਨਤਮਸਤਕ ਹੋ ਰਹੇ ਹਨ। ਕਾਂਵੜੀਆਂ ਦੇ ਸਹੀ-ਸਲਾਮਤ ਯਾਤਰਾ ਪੂਰੀ ਕਰਕੇ ਘਰ ਪਹੁੰਚਣ ਤੇ ਉਨ੍ਹਾਂ ਦਾ ਪਰਿਵਾਰਾਂ ਵੱਲੋਂ ਗਾਜੇ-ਬਾਜੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ।  ( Pic Credit: PTI)

3 / 6
ਮਾਨਤਾ ਅਨੁਸਾਰ ਜਦੋਂ ਤੱਕ ਕਾਂਵੜੀਆਂ ਜਲਾਭਿਸ਼ੇਕ ਨਹੀਂ ਕਰਦੇ, ਉਦੋਂ ਤੱਕ ਉਹ ਆਪਣੇ ਘਰ ਨਹੀਂ ਜਾ ਸਕਦੇ ਅਤੇ ਕਾਂਵੜ ਡੇਰਿਆਂ ਵਿੱਚ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਕਾਂਵੜ ਡੇਰਿਆਂ 'ਚ ਕਾਂਵੜੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ। ( Pic Credit: PTI)

4 / 6
ਈ ਥਾਵਾਂ ’ਤੇ ਤਾਂ ਅੰਦਰੂਨੀ ਸੜਕਾਂ ’ਤੇ ਵੀ ਟਰੈਫਿਕ ਪੁਲਿਸ ਨੇ ਬੈਰੀਕੇਡ ਲਗਾ ਕੇ ਕਾਂਵੜੀਆਂ ਲਈ ਸੁਰੱਖਿਅਤ ਰਾਹ ਬਣਾਇਆ ਹੋਇਆ ਹੈ। ਇਸ ਦੇ ਨਾਲ ਹੀ ਕਾਂਵੜੀਆਂ ਨੂੰ ਵੀ ਆਪਣੀ ਲੇਨ ਵਿੱਚ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕ, ਵੱਡੇ-ਵੱਡੇ ਕਾਂਵੜ ਨਾਲ ਆ ਰਹੇ ਕਾਂਵੜੀਆਂ ਲਈ ਇਕ ਲਾਈਨ ਵਿੱਚ ਤੁਰਨਾ ਸੰਭਵ ਨਹੀਂ ਹੁੰਦਾ। ( Pic Credit: PTI)

5 / 6
ਯਾਤਰਾ ਮਾਰਗ ਤੇ ਡਾਕ ਕਾਂਵੜ ਵੀ ਵੱਡੀ ਗਿਣਤੀ ਵਿੱਚ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਡਾਕ ਕਾਂਵੜ ਨੂੰ ਲੈ ਕੇ ਮਾਨਤਾ ਹੈ ਕਿ ਇਸਨੂੰ ਜ਼ਮੀਨ 'ਤੇ ਨਹੀਂ ਰੱਖਿਆ ਜਾਂਦਾ। ਇਹੀ ਕਾਰਨ ਹੈ ਕਿ ਇਸ ਨੂੰ ਲਿਆਉਣ ਲਈ ਸ਼ਿਵ ਭਗਤਾਂ ਦੀ ਪੂਰੀ ਟੀਮ ਚੱਲਦੀ ਹੈ। ਇਸ ਗਰੁੱਪ ਵਿੱਚੋਂ ਇੱਕ ਵਿਅਕਤੀ ਕਾਂਵੜ ਨਾਲ ਤੁਰਦਾ ਹੈ ਅਤੇ ਦੂਸਰੇ ਟਰੱਕ ਵਿੱਚ ਬੈਠਦੇ ਹਨ। ਜਦੋਂ ਉਹ ਵਿਅਕਤੀ ਥੱਕ ਜਾਂਦਾ ਹੈ ਤਾਂ ਉਹ ਗਰੁੱਪ ਦੇ ਕਿਸੇ ਹੋਰ ਵਿਅਕਤੀ ਨੂੰ ਆਉਣ ਦਾ ਇਸ਼ਾਰਾ ਕਰਦਾ ਹੈ ਅਤੇ ਇਹ ਦੂਜਾ ਵਿਅਕਤੀ ਕਾਂਵੜ ਚੁੱਕ ਦੇ ਯਾਤਰਾ ਕਰਨ ਲੱਗ ਪੈਂਦਾ ਹੈ। ( Pic Credit: PTI)

6 / 6
Follow Us
Latest Stories
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...