ਲੋਕ ਸਭਾ ਚੋਣਾਂ ਲਈ ਹੁਣ ਤੱਕ ਪੰਜ ਪੜਾਵਾਂ ਵਿੱਚ ਵੋਟਾਂ ਪਈਆਂ ਹਨ। ਪਿਛਲੇ ਕਈ ਹਫ਼ਤਿਆਂ ਤੋਂ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ।
ਰਾਜਧਾਨੀ ਦਿੱਲੀ ਦੇ ਲੋਕ ਵੀ ਵੋਟਿੰਗ ਦੇ ਅਗਲੇ ਪੜਾਅ ਵਿੱਚ ਵੋਟ ਪਾਉਣਗੇ, ਦਿੱਲੀ ਵਿੱਚ 25 ਮਈ ਨੂੰ ਵੋਟਿੰਗ ਹੋਣ ਜਾ ਰਹੀ ਹੈ।
ਦਿੱਲੀ ਵਿੱਚ ਵੋਟ ਪਾਉਣ ਵਾਲੇ ਲੱਖਾਂ ਲੋਕ ਇਸ ਗੱਲ ਵਿੱਚ ਬਹੁਤ ਦਿਲਚਸਪੀ ਰੱਖਦੇ ਹਨ ਕਿ ਕੀ ਉਨ੍ਹਾਂ ਨੂੰ ਵੋਟਿੰਗ ਵਾਲੇ ਦਿਨ ਛੁੱਟੀ ਮਿਲੇਗੀ ਜਾਂ ਨਹੀਂ।
ਸੰਗਰੂਰ ਲੋਕ ਸਭਾ ਸੀਟ 'ਤੇ ਹੁਣ ਤੱਕ 46.84 % ਵੋਟਿੰਗ, ਕਿਸ ਨੂੰ ਮਿਲੇਗਾ ਲੋਕਾਂ ਦਾ ਸਪੋਰਟ ?
ਲੁਧਿਆਣਾ 'ਚ ਅੱਜ ਤੋਂ ਵੋਟਿੰਗ ਸ਼ੁਰੂ, ਦਿਵਿਆਂਗ ਅਤੇ ਬਜ਼ੁਰਗਾਂ ਤੋਂ ਵੋਟਾਂ ਲੈਣ ਲਈ ਘਰ-ਘਰ ਜਾਣਗੀਆਂ ਟੀਮਾਂ
Lok Sabha Elections 2024: ਵੋਟਿੰਗ ਲਈ ਨਹੀਂ ਮਿਲੀ ਵੋਟਰ ਸਲਿੱਪ ਤਾਂ NVSP ਤੋਂ ਇੰਝ ਕਰੋ ਡਾਊਨਲੋਡ?
ਇਸ ਵਾਰ ਸ਼ਨੀਵਾਰ ਨੂੰ ਦਿੱਲੀ 'ਚ ਵੋਟਿੰਗ ਹੋ ਰਹੀ ਹੈ, ਇਸ ਦਿਨ ਪਹਿਲਾਂ ਹੀ ਕਈ ਦਫਤਰਾਂ 'ਚ ਛੁੱਟੀ ਯਾਨੀ ਹਫਤੇ ਦੀ ਛੁੱਟੀ ਹੈ। ਅਜਿਹੇ 'ਚ ਕੁਝ ਨਿੱਜੀ ਦਫਤਰਾਂ ਨੂੰ ਹੀ ਆਪਣੇ ਕਰਮਚਾਰੀਆਂ ਨੂੰ ਵੋਟਿੰਗ ਛੁੱਟੀ ਦੇਣੀ ਪਵੇਗੀ।