ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੀਵਾਲੀ ਲਈ ਪਾਲੀਵੁੱਡ ਅਦਾਕਾਰਾ ਨੂੰ ਬਣਾਓ ਆਪਣੀ ਇਨਸੀਪੀਰੇਸ਼ਨ,ਐਥਨਿਕ ਆਊਟਫਿੱਟ ਦੇ ਲੈ ਸਕਦੋ ਹੋ ਆਈਡੀਆਜ਼

ਫੈਸਟਿਵ ਸੀਜ਼ਨ ਵਿੱਚ ਹਰ ਕੋਈ ਬਾਲੀਵੁੱਡ ਜ਼ਾਂ ਪਾਲੀਵੁੱਡ ਦੇ ਫੈਸ਼ਨ ਟ੍ਰੇਂਡ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਵਾਂਗ ਵੀ ਆਪਣੇ ਆਊਟਫਿੱਟ ਨੂੰ ਸਟਾਈਲ ਕਰਦੇ ਹਨ। ਅੱਜਕਲ੍ਹ ਕਿਸੇ ਵੀ ਲੁੱਕ ਨੂੰ ਖਾਸ ਬਣਾਉਣ ਲਈ ਇਸ ਦੀ ਸਟਾਈਲਿੰਗ ਕਾਫੀ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਦੀਵਾਲੀ ਦੀ ਆਊਟਫਿੱਟ ਨੂੰ ਲੈ ਕੇ ਕੰਫਿਊਜ਼ ਹੋ ਤਾਂ ਪਾਲੀਵੁੱਡ ਦੀਆਂ ਫੈਮਸ ਅਤੇ ਖੂਬਸੂਰਤ ਅਦਾਕਾਰਾ ਦੇ ਲੁੱਕਸ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਕਾਫੀ ਚੰਗੇ ਆਈਡੀਆਜ਼ ਮਿਲ ਸਕਦੇ ਹਨ।

isha-sharma
Isha Sharma | Updated On: 04 Nov 2023 15:02 PM
ਪੀਚ ਕਲਰ ਦਾ ਲਹਿੰਗਾ ਫੈਸਟਿਵ ਸੀਜ਼ਨ ਲਈ ਬਿਲਕੁੱਲ ਪਰਫੈਕਟ ਲੁੱਕ ਹੈ। ਇਸ ਨੂੰ ਤੁਸੀਂ ਗਲੋਸੀ ਮੇਕਅੱਪ, ਝੂਮਕੇ, ਹੱਥਾਂ ਵਿੱਚ ਚੂੜੀਆਂ ਨਾਲ ਸਟਾਇਲ ਕਰ ਸਕਦੇ ਹੋ।  ਸਰਗੁਣ ਮਹਿਤਾ ਨੇ ਇਸ ਲੁੱਕ ਨੂੰ ਕਾਫੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ।

ਪੀਚ ਕਲਰ ਦਾ ਲਹਿੰਗਾ ਫੈਸਟਿਵ ਸੀਜ਼ਨ ਲਈ ਬਿਲਕੁੱਲ ਪਰਫੈਕਟ ਲੁੱਕ ਹੈ। ਇਸ ਨੂੰ ਤੁਸੀਂ ਗਲੋਸੀ ਮੇਕਅੱਪ, ਝੂਮਕੇ, ਹੱਥਾਂ ਵਿੱਚ ਚੂੜੀਆਂ ਨਾਲ ਸਟਾਇਲ ਕਰ ਸਕਦੇ ਹੋ। ਸਰਗੁਣ ਮਹਿਤਾ ਨੇ ਇਸ ਲੁੱਕ ਨੂੰ ਕਾਫੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ।

1 / 5
ਮੈਂਡੀ ਤੱਖਰ ਦਾ ਟ੍ਰੈਡੀਸ਼ਨਲ ਲੁੱਕ ਸੋਸ਼ਲ ਮੀਡੀਆ 'ਤੇ ਦੀਵਾਲੀ ਲਈ ਬੇਸਟ ਆਊਟਫਿੱਟ ਆਪਸ਼ਨ ਹੈ। ਮੈਂਡੀ ਨੇ ਪਿਸਤਾ ਕਲਰ ਦਾ ਅਨਾਰਕਲੀ ਵਾਲਾ ਸੂਟ ਪਾਇਆ ਹੋਇਆ ਹੈ। ਹੈਵੀ ਜੁਲਰੀ , ਗਲੋਸੀ ਮੇਕਅੱਪ ਅਤੇ ਖੂਬਸੂਰਤ ਹੇਅਰ ਸਟਾਇਲ ਮੈਂਡੀ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।

2 / 5
ਸੋਨਮ ਬਾਜਵਾ ਦਾ ਪਰਿੰਟੈਡ ਅਨਾਰਕਲੀ ਸੂਟ ਵਿੱਦ ਹੈਵੀ ਦੁਪੱਟਾ ਦੀਵਾਲੀ ਦੇ ਮੌਕੇ ਲਈ ਬਹੁਤ ਸਟਾਈਲਿਸ਼ ਅਤੇ ਸੋਮਟ ਪਰਫੈਕਟ ਲੁੱਕ ਹੈ। ਤੁਸੀਂ ਇਸ ਲੁੱਕ ਨੂੰ ਖੁੱਲ੍ਹੇ ਵਾਲ,  ਮਿਨੀਮੱਲ ਮੇਕਅੱਪ ਨਾਲ ਕੰਪਲੀਟ ਕਰ ਸਕਦੇ ਹੋ।

ਸੋਨਮ ਬਾਜਵਾ ਦਾ ਪਰਿੰਟੈਡ ਅਨਾਰਕਲੀ ਸੂਟ ਵਿੱਦ ਹੈਵੀ ਦੁਪੱਟਾ ਦੀਵਾਲੀ ਦੇ ਮੌਕੇ ਲਈ ਬਹੁਤ ਸਟਾਈਲਿਸ਼ ਅਤੇ ਸੋਮਟ ਪਰਫੈਕਟ ਲੁੱਕ ਹੈ। ਤੁਸੀਂ ਇਸ ਲੁੱਕ ਨੂੰ ਖੁੱਲ੍ਹੇ ਵਾਲ, ਮਿਨੀਮੱਲ ਮੇਕਅੱਪ ਨਾਲ ਕੰਪਲੀਟ ਕਰ ਸਕਦੇ ਹੋ।

3 / 5
ਸ਼ਹਿਨਾਜ਼ ਗਿੱਲ ਤੋਂ ਇੰਸਪਾਇਰ ਗਰਾਰਾ ਸੂਟ ਦੀਵਾਲੀ ਦੇ ਮੌਕੇ ਤੁਹਾਨੂੰ ਫੈਸਟਿਵ ਲੁੱਕ ਦੇਵੇਗਾ।ਇਸ ਲੁੱਕ ਨਾਲ ਤੁਸੀਂ ਬੋਲਡ ਆਈ ਮੇਕਅੱਪ ਕਰ ਸਕਦੇ ਹੋ। ਜਿਸ ਨਾਲ ਲੁੱਕ  ਵਿੱਚ ਚਾਰ ਚੰਨ ਲੱਗ ਜਾਣਗੇ।

ਸ਼ਹਿਨਾਜ਼ ਗਿੱਲ ਤੋਂ ਇੰਸਪਾਇਰ ਗਰਾਰਾ ਸੂਟ ਦੀਵਾਲੀ ਦੇ ਮੌਕੇ ਤੁਹਾਨੂੰ ਫੈਸਟਿਵ ਲੁੱਕ ਦੇਵੇਗਾ।ਇਸ ਲੁੱਕ ਨਾਲ ਤੁਸੀਂ ਬੋਲਡ ਆਈ ਮੇਕਅੱਪ ਕਰ ਸਕਦੇ ਹੋ। ਜਿਸ ਨਾਲ ਲੁੱਕ ਵਿੱਚ ਚਾਰ ਚੰਨ ਲੱਗ ਜਾਣਗੇ।

4 / 5
ਤਾਨੀਆ ਦਾ ਕਢਾਈ ਵਾਲਾ ਸਲਵਾਰ-ਕਮੀਜ਼ ਲੁੱਕ ਬੇਹੱਦ ਹੀ ਸ਼ਾਨਦਾਰ ਲੱਗੇਗਾ। ਇਸ ਨੂੰ ਤੁਸੀਂ ਕਿਸੇ ਵੀ ਫੈਸਟੀਵਲ ਲਈ ਕੈਰੀ ਕਰ ਸਕਦੇ ਹੋ। ਲਾਇਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਕਰੋ ਇਨਹੈਂਸ।

ਤਾਨੀਆ ਦਾ ਕਢਾਈ ਵਾਲਾ ਸਲਵਾਰ-ਕਮੀਜ਼ ਲੁੱਕ ਬੇਹੱਦ ਹੀ ਸ਼ਾਨਦਾਰ ਲੱਗੇਗਾ। ਇਸ ਨੂੰ ਤੁਸੀਂ ਕਿਸੇ ਵੀ ਫੈਸਟੀਵਲ ਲਈ ਕੈਰੀ ਕਰ ਸਕਦੇ ਹੋ। ਲਾਇਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਕਰੋ ਇਨਹੈਂਸ।

5 / 5
Follow Us
Latest Stories
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...