ਦੀਵਾਲੀ ਲਈ ਪਾਲੀਵੁੱਡ ਅਦਾਕਾਰਾ ਨੂੰ ਬਣਾਓ ਆਪਣੀ ਇਨਸੀਪੀਰੇਸ਼ਨ,ਐਥਨਿਕ ਆਊਟਫਿੱਟ ਦੇ ਲੈ ਸਕਦੋ ਹੋ ਆਈਡੀਆਜ਼
ਫੈਸਟਿਵ ਸੀਜ਼ਨ ਵਿੱਚ ਹਰ ਕੋਈ ਬਾਲੀਵੁੱਡ ਜ਼ਾਂ ਪਾਲੀਵੁੱਡ ਦੇ ਫੈਸ਼ਨ ਟ੍ਰੇਂਡ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਵਾਂਗ ਵੀ ਆਪਣੇ ਆਊਟਫਿੱਟ ਨੂੰ ਸਟਾਈਲ ਕਰਦੇ ਹਨ। ਅੱਜਕਲ੍ਹ ਕਿਸੇ ਵੀ ਲੁੱਕ ਨੂੰ ਖਾਸ ਬਣਾਉਣ ਲਈ ਇਸ ਦੀ ਸਟਾਈਲਿੰਗ ਕਾਫੀ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਦੀਵਾਲੀ ਦੀ ਆਊਟਫਿੱਟ ਨੂੰ ਲੈ ਕੇ ਕੰਫਿਊਜ਼ ਹੋ ਤਾਂ ਪਾਲੀਵੁੱਡ ਦੀਆਂ ਫੈਮਸ ਅਤੇ ਖੂਬਸੂਰਤ ਅਦਾਕਾਰਾ ਦੇ ਲੁੱਕਸ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਕਾਫੀ ਚੰਗੇ ਆਈਡੀਆਜ਼ ਮਿਲ ਸਕਦੇ ਹਨ।

1 / 5

2 / 5

3 / 5

4 / 5

5 / 5

INDIA ਗਠਜੋੜ ‘ਤੇ ਪ੍ਰਤਾਪ ਬਾਜਵਾ ਦਾ ਬਿਆਨ, ਕਿਹਾ- ਸਾਨੂੰ ਪੰਜਾਬ ‘ਚ ਕਿਸੇ ਦੀ ਨਹੀਂ ਲੋੜ

Tips and Tricks: ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰੋ ਇਹ 5 ਕੰਮ, ਨਹੀਂ ਤਾਂ ਪੱਲ੍ਹੇ ਪੈ ਜਾਵੇਗੀ ਮੁਸੀਬਤ

World Cup ਫਾਈਨਲ ‘ਤੇ ICC ਨੇ ਸੁਨਾਇਆ ਵੱਡਾ ਫੈਸਲਾ, ਟੁੱਟ ਜਾਵੇਗਾ ਫੈਂਸ ਦਾ ਦਿਲ

ਥਾਣਾ ਇੰਚਾਰਜ ਗ੍ਰਿਫਤਾਰ, ਜਲੰਧਰ ‘ਚ ਸਪਾ ਸੈਂਟਰ ਮਾਲਕ ਤੋਂ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ, 3 ਖਿਲਾਫ਼ FIR ਦਰਜ