ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਿਮਰਤ ਖਹਿਰਾ ਦੇ ਸੂਟਾਂ ਦੀ ਇਹ ਕੁਲੈਕਸ਼ਨ ਤੁਹਾਡੇ ਆਵੇਗੀ ਬਹੁਤ ਕੰਮ

ਨਿਮਰਤ ਖਹਿਰਾ ਦੇ ਸੂਟਾਂ ਦੀ ਇਹ ਕੁਲੈਕਸ਼ਨ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ। ਅਦਾਕਾਰਾ ਕਾਫੀ ਸਟਾਈਲਿਸ਼ ਲੁੱਕ ਕੈਰੀ ਕਰਦੀ ਹੈ। ਜਿਸ ਨੂੰ ਤੁਸੀਂ ਆਪਣੇ ਆਫਿਸ ਵਿੱਚ ਵੀਅਰ ਕਰ ਸਕਦੇ ਹੋ ਨਾਲ ਹੀ ਇਨ੍ਹਾਂ ਲੁੱਕਸ ਦੀ ਡਿਜ਼ਾਇਨਿੰਗ ਤੋਂ ਆਇਡਿਆ ਲੈ ਕੇ ਆਪਣੇ ਸੂਟ ਵੀ ਡਿਜ਼ਾਇਨ ਕਰ ਸਕਦੇ ਹੋ।

tv9-punjabi
TV9 Punjabi | Published: 11 Dec 2023 16:05 PM
Simplicity ਦੀ Queen ਪੰਜਾਬੀ ਇੰਡਸਟਰੀ ਦੀ ਫੈਮਸ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਦੇ ਇਹ ਡਿਜ਼ਾਈਨਰ ਸੂਟ ਤੁਸੀ ਵੀ ਡਿਜ਼ਾਇਨਰ ਕਰ ਸਕਦੇ ਹੋ। ਇਹ ਡਿਜ਼ਾਇਨਰ ਸੂਟ ਤੁਹਾਨੂੰ ਡੈਲੀ ਵੀਅਰ ਜ਼ਾਂ ਆਫਿਸ ਵੀਅਰ ਵਿੱਚ ਮਦਦਗਾਰ ਸਾਬਿਤ ਹੋਣਗੇ।

1 / 5
ਪਿਸਤਾ ਗ੍ਰੀਨ ਕਲਰ ਦਾ ਕਾਟਨ ਸੂਟ ਤੁਹਾਨੂੰ ਬਹੁਤ ਹੀ ਸਿੰਪਲ ਅਤੇ ਸੋਬਰ ਲੁੱਕ ਦਵੇਗਾ। ਇਸ ਸੂਟ ਨੂੰ ਤੁਸੀਂ ਆਫਿਸ ਵਿੱਚ ਵੀ ਵੀਅਰ ਕਰਕੇ ਜਾ ਸਕਦੇ ਹੋ। ਖੁਲ੍ਹੇ ਵਾਲ, ਨੈਚੂਰਲ ਮੇਕਅੱਪ ਨਾਲ ਤੁਸੀਂ ਆਪਣੀ ਲੁੱਕ ਕੰਪਲੀਟ ਕਰ ਸਕਦੇ ਹੋ। ਲੁੱਕ ਨੂੰ ਹੋਰ ਵਧੀਆ ਬਨਾਉਣ ਦੇ ਲਈ ਚੁੜੀਆਂ ਵੀ ਕੈਰੀ ਕਰ ਸਕਦੇ ਹੋ।

2 / 5
ਚਿੱਟਾ ਅਨਾਰਕਲੀ ਸੂਟ ਤੁਹਾਨੂੰ ਕਾਫੀ ਫਾਰਮਲ ਲੁੱਕ ਦਵੇਗਾ। ਇਹ ਦੇਖਣ ਵਿੱਚ ਵੀ ਕਾਫੀ ਖੂਬਸੂਰਤ ਲੱਗਦਾ ਹੈ। ਇਸ ਨੂੰ ਤੁਸੀਂ ਪਰਲਸ ਈਅਰਇੰਗਸ ਨਾਲ ਸਟਾਇਲ ਕਰ ਸਕਦੇ ਹੋ। ਲਾਈਟ ਮੇਕਅੱਪ ਤੁਹਾਡੇ ਲੁੱਕ ਨੂੰ ਹੋਰ ਇਨਹੈਂਸ ਕਰੇਗਾ।

3 / 5
ਪਾਕਿਸਤਾਨੀ ਸੂਟ ਦਾ ਅੱਜਕੱਲ੍ਹ ਕਾਫੀ ਟ੍ਰਰੈਂਡ ਚੱਲ ਰਿਹਾ ਹੈ। ਇਸ ਨੂੰ ਤੁਸੀਂ ਆਫਿਸ ਜਾਂ ਪਾਰਟੀ ਦੋਵਾਂ ਵਿੱਚ ਹੀ ਵੀਅਰ ਕਰ ਸਕਦੇ ਹੋ। ਇਹ ਤੁਹਾਨੂੰ ਕਾਫੀ ਸਟਾਈਲਿਸ਼ ਲੁੱਕ ਦਵੇਗਾ। ਇਸ ਸੂਟ ਨੂੰ ਤੁਸੀਂ ਖੁਲ੍ਹੇ ਵਾਲਾਂ ਨਾਲ ਸਟਾਇਲ ਕਰ ਸਕਦੇ ਹੋ।

4 / 5
ਬਲੈੱਕ ਅਨਾਰਕਲੀ ਸੂਟ ਹਮੇਸ਼ਾ ਤੁਹਾਡੀ ਗ੍ਰੇਸ ਨੂੰ ਵਧਾਉਂਦਾ ਹੈ। ਇਸ ਸੂਟ ਨੂੰ ਭਾਰੀ ਫੁੱਲਕਾਰੀ ਨਾਲ ਪੇਅਰ ਕਰ ਸਕਦੇ ਹੋ। ਜਿਸ ਨਾਲ ਇਸਦੀ ਲੁੱਕ ਹੋਰ ਇਨਹੈਂਸ ਹੋਵੇਗੀ। ਨਾਲ ਹੀ ਲੁੱਕ ਕੰਪਲੀਟ ਕਰਨ ਲਈ ਝੁਮਕੇ ਕੈਰੀ ਵੀ ਕੈਰੀ ਕਰ ਸਕਦੇ ਹੋ।

5 / 5
Follow Us
Latest Stories