ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਸ ਵੈਡਿੰਗ ਸੀਜ਼ਨ ਵਿੱਚ ਬਣਾ ਰਹੇ ਹੋ ਸਾੜੀ ਪਾਉਣ ਦਾ ਪਲਾਨ ਤਾਂ ਇਨ੍ਹਾਂ ਸੈਲੇਬ੍ਰੇਟੀਸ ਦਾ ਲੁੱਕ ਕਰੋ ਟ੍ਰਾਈ

ਅੱਜਕੱਲ ਸਾੜੀਆਂ ਦਾ ਕ੍ਰੈਜ ਹਰ ਕੁੜੀ ਵਿੱਚ ਦੇਖਣ ਨੂੰ ਮਿਲਦਾ ਹੈ। ਜ਼ਿਆਦਾਤਰ ਕੁੱੜੀਆਂ ਨੂੰ ਸਾੜੀ ਬਹੁਤ ਕੰਫਰਟੈਬਲ ਅਤੇ ਹੈਂਡੀ ਲੱਗਦੀ ਹੈ। ਜਿਸ ਕਾਰਨ ਉਹ ਹਰ ਵਿਆਹ ਜ਼ਾਂ ਫੰਕਸ਼ਨ ਵਿੱਚ ਸਾੜੀ ਨੂੰ ਹੀ ਫਰੱਸਟ ਪ੍ਰੈਫਰੇਂਸ ਦਿੰਦੀਆਂ ਹਨ। ਬਾਜ਼ਾਰਾਂ ਵਿੱਚ ਵੀ ਸਾੜੀਆਂ ਵਿੱਚ ਬਹੁਤ ਨਵੇਂ-ਨਵੇਂ ਟ੍ਰੈਂਡ ਦੇਖਣ ਨੂੰ ਮਿਲਦੇ ਹਨ। ਜਿਸ ਕਾਰਨ ਇਹ ਸਭ ਦੀ ਪਹਿਲੀ ਪਸੰਦ ਬਣ ਗਈ ਹੈ।

tv9-punjabi
TV9 Punjabi | Updated On: 17 Oct 2023 16:54 PM
ਸਿਆਲਾਂ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਤੁਸੀਂ ਸਾਰੇ ਵੀ ਡਿਜ਼ਾਇਨਰ ਆਊਟਫਿੱਟਸ ਖਰੀਦਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹੋ। ਖਾਸਤੌਰ 'ਤੇ ਕੁੱੜੀਆਂ ਇਸ ਮੌਕੇ ਪਰਫੈਕਟ ਦਿਖਣ ਲਈ ਕਾਫੀ ਤਿਆਰੀਆਂ ਕਰਦੀਆਂ ਹਨ।

ਸਿਆਲਾਂ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਤੁਸੀਂ ਸਾਰੇ ਵੀ ਡਿਜ਼ਾਇਨਰ ਆਊਟਫਿੱਟਸ ਖਰੀਦਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹੋ। ਖਾਸਤੌਰ 'ਤੇ ਕੁੱੜੀਆਂ ਇਸ ਮੌਕੇ ਪਰਫੈਕਟ ਦਿਖਣ ਲਈ ਕਾਫੀ ਤਿਆਰੀਆਂ ਕਰਦੀਆਂ ਹਨ।

1 / 5
ਸਾੜੀਆਂ ਦਾ ਟ੍ਰੈਂਡ ਇਸ ਸਮੇਂ ਬਹੁਤ ਜ਼ਿਆਦਾ ਚੱਲ ਰਿਹਾ ਹੈ। ਕੁੱੜੀਆਂ ਦਾ ਵੀ ਸਾੜੀ ਪਾਉਣ ਵਿੱਚ ਕਾਫੀ ਰੁਝਾਨ ਵੱਧ ਰਿਹਾ ਹੈ। ਜਿਸ ਕਾਰਨ ਬਜ਼ਾਰਾਂ ਵਿੱਚ ਵੱਖ-ਵੱਖ ਡਿਜ਼ਾਇਨਾਂ ਦੀਆਂ ਸਾੜੀਆਂ ਉਪਲਬਧ ਹਨ।

ਸਾੜੀਆਂ ਦਾ ਟ੍ਰੈਂਡ ਇਸ ਸਮੇਂ ਬਹੁਤ ਜ਼ਿਆਦਾ ਚੱਲ ਰਿਹਾ ਹੈ। ਕੁੱੜੀਆਂ ਦਾ ਵੀ ਸਾੜੀ ਪਾਉਣ ਵਿੱਚ ਕਾਫੀ ਰੁਝਾਨ ਵੱਧ ਰਿਹਾ ਹੈ। ਜਿਸ ਕਾਰਨ ਬਜ਼ਾਰਾਂ ਵਿੱਚ ਵੱਖ-ਵੱਖ ਡਿਜ਼ਾਇਨਾਂ ਦੀਆਂ ਸਾੜੀਆਂ ਉਪਲਬਧ ਹਨ।

2 / 5
ਸਾੜੀਆਂ ਦੇ ਇਸ ਵੱਧਦੇ ਕ੍ਰੇਜ਼ ਨੂੰ ਦੇਖਦੇ ਹੋਏ ਅੱਜ ਅਸੀਂ ਤੁਹਾਡੇ ਲਈ ਸੈਲੇਬ੍ਰੇਟੀਜ਼ ਦਾ ਬੇਸਟ ਸਾੜੀ ਲੁੱਕ ਦੀ ਕੁਲੈਕਸ਼ਨ ਲੈ ਕੇ ਆਏ ਹਾਂ। ਜਿਸ ਨੂੰ ਤੁਸੀਂ ਆਪਣੇ ਵਾਰਡਰੋਬ ਵਿੱਚ ਸ਼ਾਮਲ ਕਰ ਸਕਦੇ ਹੋ ਅਤੇ ਵਿਆਹ ਦੇ ਸੀਜ਼ਨ ਵਿੱਚ ਕੈਰੀ ਕਰ ਸਕਦੇ ਹੋ।

3 / 5
ਵਿਆਹ ਦੇ ਸੀਜ਼ਨ ਵਿੱਚ ਕਿਸੇ ਵਿਆਹ ਜ਼ਾਂ ਪਾਰਟੀ ਵਿੱਚ ਜੇਕਰ ਤੁਸੀਂ ਵੀ ਸਾੜੀ ਪਾਉਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਸੀਂ ਇਹਨ੍ਹਾਂ ਸੈਲੇਬ੍ਰੇਟੀਜ਼ ਦੇ ਇਸ ਕੁਲੈਕਸ਼ਨ ਤੋਂ ਆਇਡੀਆ ਲੈ ਸਕਦੇ ਹੋ।

ਵਿਆਹ ਦੇ ਸੀਜ਼ਨ ਵਿੱਚ ਕਿਸੇ ਵਿਆਹ ਜ਼ਾਂ ਪਾਰਟੀ ਵਿੱਚ ਜੇਕਰ ਤੁਸੀਂ ਵੀ ਸਾੜੀ ਪਾਉਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਸੀਂ ਇਹਨ੍ਹਾਂ ਸੈਲੇਬ੍ਰੇਟੀਜ਼ ਦੇ ਇਸ ਕੁਲੈਕਸ਼ਨ ਤੋਂ ਆਇਡੀਆ ਲੈ ਸਕਦੇ ਹੋ।

4 / 5
ਤੁਸੀਂ ਵੀ ਹੈਵੀ ਅਤੇ ਐਲੀਗੇਂਟ ਲੁੱਕ ਲਈ ਰਫ਼ਲਡ, ਚਮਕਦਾਰ ਸੀਕੁਈਨ, ਸ਼ਿਮਰੀ ਕਢਾਈ ਵਾਲੀਆਂ ਸਾੜੀਆਂ ਨੂੰ ਕੈਰੀ ਕਰ ਸਕਦੇ ਹੋ। ਇਹਨਾਂ ਸਾੜੀਆਂ ਨਾਲ ਤੁਹਾਡਾ ਓਵਰ ਆਲ ਲੁੱਕ ਕਾਫੀ ਕਲਾਸੀ ਲੱਗੇਗਾ। ਇਹਨਾਂ ਨੂੰ ਕੈਰੀ ਕਰਨ ਵਿੱਚ ਵੀ ਕਾਫੀ ਆਸਾਨੀ ਰਹੇਗੀ।

5 / 5
Follow Us
Latest Stories
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...