ਆਫ਼ਿਸ ਪਾਰਟੀ ‘ਚ ਦਿਖਣਾ ਹੈ ਸਭ ਤੋਂ ਹੱਟਕੇ ਤਾਂ ਹਿਮਾਂਸ਼ੀ ਖੁਰਾਣਾ ਵਾਂਗ ਟ੍ਰਾਈ ਕਰੋ ਇਹ ਸਾੜੀ ਲੁੱਕਸ
ਅਦਾਕਾਰਾ ਹਿਮਾਂਸ਼ੀ ਖੁਰਾਣਾ ਲੇਟੈਸਟ ਤਸਵੀਰਾਂ ਵਿੱਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਿਮਾਂਸ਼ੀ ਦੇ ਫੈਨਸ ਉਨ੍ਹਾਂ ਦੀ ਸਾੜੀ ਲੁੱਕਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਹਿਮਾਂਸ਼ੀ ਨੇ ਆਪਣੇ ਫੈਨਸ ਨੂੰ ਆਪਣੇ ਲੁੱਕ ਨਾਲ ਹੈਰਾਨ ਕੀਤਾ ਹੋਵੇ। ਅਦਾਕਾਰਾ ਦੇ ਇਨ੍ਹਾਂ ਸਾੜੀ ਵਾਲੇ ਲੁੱਕਸ ਨੂੰ ਤੁਸੀਂ ਵੀ ਆਪਣੀ ਆਫਿਸ ਪਾਰਟੀ ਜਾਂ ਹੋਰ ਪਾਰਟੀ ਵਿੱਚ ਕੈਰੀ ਕਰ ਸਕਦੇ ਹੋ।

1 / 5

2 / 5

3 / 5

4 / 5

5 / 5

ਕਾਂਗਰਸ ਆਗੂਆਂ ਨੇ ਨਿਰਦੇਸ਼ਾਂ ‘ਤੇ ਰਾਹੁਲ, ਸੋਨੀਆ ਗਾਂਧੀ ਦੀ ਕੰਪਨੀ ਨੂੰ ਦਿੱਤਾ ਲੱਖਾਂ ਦਾ ਦਾਨ: ਈਡੀ

ਟਰੰਪ ਦੇ ਇਸ ਫੈਸਲੇ ‘ਤੇ ਕੋਰਟ ਨੇ ਲਗਾਈ ਰੋਕ, ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ

ITR ਫਾਈਲ ਕਰਨ ਤੋਂ ਪਹਿਲਾਂ ਜ਼ਰੂਰ ਕਰੋ ਇਹ ਦੋ ਕੰਮ, ਨਹੀਂ ਮਿਲੇਗਾ ਰਿਫੰਡ

ਵਿਦੇਸ਼ੀਆਂ ਦੀ ਨਹੀਂ, ਸਗੋਂ ਭਾਰਤੀਆਂ ਦੇ ਦੱਮ ਤੇ ਬਾਜ਼ਾਰ ਵਿੱਚ ਤੇਜ਼ੀ, 4 ਘੰਟਿਆਂ ਵਿੱਚ ਹੋ ਗਈ 3 ਲੱਖ ਕਰੋੜ ਦੀ ਕਮਾਈ