ਲੋਹੜੀ ਦੇ ਤਿਉਹਾਰ ਮੌਕੇ ਵੇਲਵੇਟ ਸੂਟ ਪਾਉਣ ਦਾ ਹੈ ਪਲਾਨ! ਤਾਂ ਇਹ ਨੇਕਲੇਸ ਕਰੋ ਕੈਰੀ
ਕਿਸੀ ਫੰਕਸ਼ਨ ਵਿੱਚ ਜਾਂਦੇ ਸਮੇਂ ਜਿੰਨ੍ਹਾਂ ਜ਼ਰੂਰੀ ਆਉਟਫਿਟ ਅਤੇ ਮੇਕਅੱਪ ਨੂੰ ਸੇਲੇਕਟ ਕਰਨਾ ਹੈ। ਉਨ੍ਹੀਂ ਹੀ ਜ਼ਰੂਰੀ ਜਵੈਲਰੀ ਵੀ ਹੈ। ਇਸ ਨੂੰ ਪਾਉਣ ਤੋਂ ਬਾਅਦ ਤੁਹਾਡੇ ਸੂਟ ਦੀ ਆਵਰਆਲ ਲੁੱਕ ਹੋਰ ਜ਼ਿਆਦਾ ਇਨਹੈਂਨਸ ਅਤੇ ਕੰਪਲੀਟ ਹੋ ਜਾਵੇਗੀ। ਇਸ ਲਈ ਤੁਸੀਂ ਲੋਹੜੀ ਦੇ ਫੰਕਸ਼ਨ 'ਤੇ ਵੇਲਵੇਟ ਸੂਟ ਪਾਉਣ ਦਾ ਪਲਾਨ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੇ ਨੇਕਲੇਸ ਕੈਰੀ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਲੁੱਕ ਰਾਯਲ ਲੱਗੇਗੀ। ਤੁਹਾਨੂੰ ਦੇਖਣ ਲਈ ਸਾਰੇ ਮਜ਼ਬੂਰ ਹੋ ਜਾਣਗੇ ।

1 / 5

2 / 5

3 / 5

4 / 5

5 / 5

ਅਮਰੀਕਾ ਦੇ ਰਿਹਾਇਸ਼ੀ ਇਲਾਕੇ ‘ਚ ਜਹਾਜ਼ ਹਾਦਸਾਗ੍ਰਸਤ, 15 ਘਰਾਂ ਨੂੰ ਲੱਗੀ ਅੱਗ

Viral Video: ਡੀਜੇ ਦੀ ਧੁਨ ਸੁਣ ਕੇ ਪਾਗਲ ਹੋ ਗਿਆ ਲਾੜਾ,ਉੱਛਲ-ਉੱਛਲ ਕੇ ਕਰਨ ਲਗਾ ਡਾਂਸ

AC ਦੇ ਨਾਲ ਪੱਖਾ ਚਲਾਉਣਾ ਚਾਹੀਦਾ ਹੈ ਜਾਂ ਨਹੀਂ? 90% ਲੋਕਾਂ ਨੂੰ ਨਹੀਂ ਪਤਾ ਇਸ ਸਵਾਲ ਦਾ ਸਹੀ ਜਵਾਬ

ਹੁਣ ਅਮਿਤਾਭ ਬੱਚਨ ਨਹੀਂ, ਸਲਮਾਨ ਖਾਨ ਬਣਾਉਣਗੇ ‘ਕਰੋੜਪਤੀ’, ਕੀ KBC ਨੂੰ BIG B ਕਹਿਣਗੇ ਅਲਵਿਦਾ?